Punjabi Kavita
ਪੰਜਾਬੀ ਕਵਿਤਾ
Home
Punjabi Poetry
Sufi Poetry
Urdu Poetry
Hindi Poetry
Translations
Peeran De Pathar Noor Muhammad Noor
ਪੀੜਾਂ ਦੇ ਪੱਥਰ ਨੂਰ ਮੁਹੰਮਦ ਨੂਰ
ਦਿਲ ਚਾਹਵੇ ਜਾ ਕੇ ਦੇਖ ਲਵਾਂ, ਉੱਥੇ ਘਰ-ਬਾਰ ਮੁਹੰਮਦ ਦਾ
ਚੱਲੇਗਾ ਕਦ ਕੁ ਤਾਈਂ ਝੱਖੜ ਸਤਾਉਣ ਵਾਲਾ
ਅਮਨਾਂ ਦੀ ਬਾਤ ਹੋਵੇ ਜਿੱਥੇ ਉਹ ਸ਼ਹਿਰ ਲੱਭੋ
ਛੱਡੋ ਕਿੱਸੇ ਦੇਵਤਿਆਂ ਦੇ ਇਸ ਦੁਨੀਆਂ ਦੀ ਬਾਤ ਕਰੋ
ਜਾਣਾ ਪਵੇਗਾ ਮੈਨੂੰ ਪੁੱਛਾਂ ਹਜ਼ੂਰ ਤਾਈਂ
ਮੇਰੇ ਦੁੱਖਾਂ ਦਾ ਦਾਰੂ ਮੇਰੇ ਕਰੀਬ ਹੋਵੇ
ਲੋਕਾਂ ਦਾ ਮੁਰਝਾਇਆ ਹੋਇਆ ਮੁੱਖੜਾ ਤੱਕਣਾ ਪੈਂਦਾ ਹੈ
ਚੰਦ ਸੂਰਜ ਬਣਾਂ ਜਾਂ ਸਿਤਾਰਾ ਬਣਾਂ
ਝੂਠੇ ਦਿਖਾਵਿਆਂ ਦਾ ਪਾਸੇ ਪਿਆਰ ਰੱਖੋ
ਦਿਲ ਲੋਚਦਾ ਹੈ ਐਸਾ ਇਕ ਜਾਂਨਸ਼ੀਨ ਹੋਵੇ
ਹੁੰਦਾ ਨਸੀਬ ਦੇ ਵਿੱਚ ਕਿੱਥੋਂ ਆਰਾਮ ਮੈਨੂੰ
ਜਿਸ ਦਿਨ ਤੋਂ ਪਰਤਿਆ ਹਾਂ ਉਸ ਦੇ ਹਜ਼ੂਰ ਹੋ ਕੇ
ਮੇਰੇ ਇਰਾਦਿਆਂ ਤੋਂ ਭੋਰਾ ਵਫ਼ਾ ਨਾ ਹੋਈ
ਵਰਖਾ ਦੇ ਵਾਂਗ ਵਰ੍ਹਿਆ ਅੱਖਾਂ ਚੋਂ ਥੰਮਿਆ ਪਾਣੀ
ਦੱਸਿਆ ਨਾ ਯੰਤਰਾਂ ਨੇ ਤੂਫ਼ਾਨ ਦਾ ਇਰਾਦਾ
ਸਮਝ ਰਿਹਾ ਸਾਂ ਜਿਸ ਨੂੰ ਰੂਪ ਇਲਾਹੀ ਦਾ
ਝਪਟਣਗੇ ਹੁੰਮ-ਹੁੰਮਾ ਕੇ ਮੋਏ ਸ਼ਿਕਾਰ ਉੱਤੇ
ਕੀ ਲੋੜ ਹੈ ਕਿਸੇ ਨੂੰ ਕਜ਼ੀਆ ਨਵਾਂ ਸਹੇੜੇ
ਹਾਸਾ ਵੀ ਹੈ ਸਮਾਇਆ ਰੋਣਾ ਵੀ ਸਾਜ਼ ਅੰਦਰ
ਵਫ਼ਾ ਨਾਲ ਉਸ ਦਾ ਯਾਰਾਨਾ ਨਹੀਂ ਹੈ
ਦੁਨੀਆਂ ਵਿਚ ਜੋ ਜੂਨ ਹੰਢਾਉਂਦੇ ਜੋਕਾਂ ਦੀ
ਪਲ ਜ਼ਿੰਦਗੀ ਦੇ ਜਿੰਨੇ ਖੁਸ਼ੀਆਂ ਦੇ ਵਿਚ ਗੁਜ਼ਾਰੇ
ਇਹ ਵੀ ਮਿਹਰਾਂ ਨੇ ਉਸ ਦੇ ਪਰਤਾਪ ਦੀਆਂ
ਧੌਲੇ ਕਾਲਖ ਵਿਚ ਲਕੋ ਕੇ ਮੇਰੇ ਵਰਗਾ ਲੱਗੇਗਾ
ਘਰ ਵਿਚ ਗੋਡੇ ਗੋਡੇ ਪਾਣੀ ਫਿਰਦਾ ਹੈ
ਟੱਪੇ ਜਦੋਂ ਉਹ ਹੱਦਾਂ ਬੰਨੇ ਗੁਮਾਨ ਉੱਤੋਂ
ਤੁਪਕੇ ਤਰੇਲ ਦੇ ਸਭ ਦਿਲ ਵਿਚ ਸਮਾ ਲਵਾਂ ਮੈਂ
ਖਾਧੇ ਫ਼ਰੇਬ ਕਿੰਨੇ ਸੋਸ਼ਲ ਅਦਾਰਿਆਂ ਤੋਂ
ਆਸ਼ਨਾਈ ਸ਼ਹਿਰ ਵਿਚ ਹੋਈ ਨਹੀਂ
ਜ਼ਿੰਦਗੀ ਨੂੰ ਮੁਹੱਬਤ ਕਰਾਂ ਨਾ ਕਰਾਂ
ਸਰਘੀ ਤੋਂ ਬਾਅਦ ਸੂਰਜ ਦੇ ਮੁੱਖ ਵਿਖਾਣ ਪਿੱਛੋਂ
ਭੋਰਾ ਫ਼ਿਕਰ ਕਰੇ ਨਾ ਉੱਡਦੀ ਖਿੱਲੀ ਦਾ
ਉਸ ਨੂੰ ਤਾਂ ਆ ਗਿਆ ਹੈ ਕਰਤਾਰ ਦਾ ਸੁਨੇਹਾ
ਪਾਉਂਦੇ ਨੇ ਜ਼ਿੰਦਗੀ ਦੇ ਸੁੱਖਾਂ ਚ ਆਨ ਝੇੜੇ
ਦੂਰੀ ਤੋਂ ਲੱਗ ਰਿਹਾ ਸੀ ਜਿਹੜਾ ਜਮਾਲ ਵਰਗਾ
ਸੁੱਟੋ ਨਾ ਦੂਰ ਮਨ ਚੋਂ ਆਸਾਂ ਘੰਗਾਲ ਕੇ
ਸ਼ਕਲ਼ ਪਹਿਲਾਂ ਤੋਂ ਖ਼ਾਸੀ ਖਰੀ ਕਰ ਲਈ
ਕਦ ਕਿਸੇ ਤੋਂ ਉਹ ਰੁਕ ਕੇ ਸਲਾਹ ਲੈਣਗੇ
ਹੁਣ ਨਾ ਛਾਵਾਂ ਪਾਕੇ ਦਿਲ ਨੂੰ ਠਾਰਦੀਆਂ
ਮਾਨਣ ਤੋਂ ਰਹਿ ਗਿਆ ਮੈਂ ਝੂਟਾ ਹੁਲਾਸ ਵਰਗਾ
ਹੋਰਾਂ ਦੀ ਜ਼ਿੰਦਗੀ ਦਾ ਹਰ ਪਲ ਰੰਗੀਨ ਕਿਉਂ ਹੈ
ਧੁਪ ਵਿਚ ਪਾਣੀ-ਪਾਣੀ ਹੋਏ ਫਿਰਦੇ ਹਾਂ
ਢਿੱਲੀ ਕਰੀ ਹੈ ਡੋਰੀ ਜਿਸ ਦਿਨ ਤੋਂ ਆਦਤਾਂ ਦੀ
ਉਹਦੇ ਮੰਦੇ ਅਸੂਲਾਂ ਨੂੰ ਮੇਰਾ ਦਿਲ ਸਹਿ ਨਹੀਂ ਸਕਿਆ
ਮੌਜ-ਮਸਤੀ ਕਰਨ ਤੋਂ ਪਿੱਛੋਂ ਜਦੋਂ ਉਹ ਘਰ ਗਿਆ
ਠਿੱਲ ਪਏ ਤਾਂ ਨੀਰਾਂ ਕੋਲੋਂ ਡਰੀਏ ਕਿਉਂ
ਜਿਸ ਨੂੰ ਉੱਚਾ ਸੁਣਾਈ ਦਿੰਦਾ ਹੈ
ਆਪਾ ਦੇਖ ਤੇ ਨਾਲੇ ਮੇਰੀ ਹਸਤੀ ਦੇਖ
ਲੱਗੇ ਨਿਖ਼ਾਰ ਆਇਆ ਧਰਤੀ ਹੁਸੀਨ ਉੱਤੇ
ਬੁੱਲ੍ਹਾਂ ਨੂੰ ਲੱਗਦਿਆ ਹੀ ਲੱਗਿਆ ਉਹ ਜ਼ਹਿਰ ਵਰਗਾ
ਦੁਨੀਆਂ ਦੇ ਕਿਸ ਕਿਨਾਰੇ ਉਹ ਆਦਮੀ ਰਹੇ
ਫੁੱਲਾਂ ਦੀ ਖ਼ੈਰ ਮੰਗੋ,ਡਾਲੀ ਦੀ ਖ਼ੈਰ ਮੰਗੋ
ਲੱਕੜ ਦੇ ਵਾਂਗ ਜਲ ਕੇ ਬਣ ਜਾਂਵਦਾ ਚਿੰਗਾੜੀ
ਮੂਰਖਤਾ ਦੇ ਖੂਹ ਵਿਚ ਵੜਿਆ ਹੋਇਆ ਹੈ
ਲੈ ਕੇ ਉਹ ਆਹਾਂ ਦੀ ਢਾਣੀ ਪਹੁੰਚ ਗਿਆ
ਬੈਠਾਂ ਏਂ ਚੁੱਪ ਕਾਹਤੋਂ ਬੁੱਲਾਂ ਨੂੰ ਖੋਲ਼੍ਹ ਜਾ ਕੇ
ਭਾਰ ਸਮੇਂ ਦਾ ਮੋਢਿਆਂ ਉੱਤੇ ਚੁੱਕ ਲਿਆ
ਟਾਂਡਿਆਂ ਵਾਂਗੂੰ ਨਾਤੇ ਗੱਭਿਉਂ ਟੁੱਟਣਗੇ
ਦਿਲ ਪਰਚਾਵਾਂ ਨਾਲ ਅਜਿਹੀਆਂ ਖੇਲਾਂ ਦੇ
ਭਰੋਸਾ ਜੇ ਨਹੀਂ ਕਰਨਾ ਢਹੇ ਦਿਲ ਦੇ ਬਨੇਰੇ 'ਤੇ
ਜਿੱਥੇ ਮੈਂ ਮਰਦਾ ਹਾਂ ਉੱਥੇ ਮਰਦਾ ਰਹਿ
ਭਾਵੇਂ ਅੱਜ ਮਿਲੇ ਭਾਵੇਂ ਕੱਲ੍ਹ ਮਿਲ ਜਾਵੇ
ਖ਼ੁਸ਼ੀਆਂ ਕਿੱਥੋਂ ਆ ਗਈਆਂ ਨੇ ਮੇਰੇ ਬਾਝੋਂ ਯਾਰਾਂ ਕੋਲ
ਜਿਸ ਦੇ ਉੱਤੇ ਲੱਗਿਆ ਜਾਪੇ ਵਰ੍ਹਿਆਂ ਤੋਂ ਇਕ ਤਾਲਾ ਗੋਲ
ਜੂਝ ਪਏ ਹਾਂ ਹੱਕਾਂ ਖ਼ਾਤਰ ਜੋਕਾਂ ਵਾਂਗ
ਇਹ ਵੀ ਮਸਲਾ ਵਿਚਾਰਿਆ ਜਾਵੇ
ਪੁੱਛੋ ਨਾ ਸਫ਼ਰ ਦੇ ਵਿਚ ਸਾਡਾ ਕੀ ਹਾਲ ਹੋਇਆ
ਆਉਂਦੇ ਨੇ ਲੋਕ ਸਾਰੇ ਅੱਗਾਂ ਹੀ ਲਾਉਣ ਏਥੇ
ਦਿਲ ਕਰਦਾ ਏ ਨਾਲ ਤੇਰੇ ਮੈਂ ਬਹਿ ਕੇ ਕੋਈ ਬਾਤ ਕਰਾਂ
ਦਿਲ ਵੀ ਹਾਲੇ ਹੈ ਸਲਾਮਤ ਸ਼ੌਕ ਵੀ ਮੋਇਆ ਨਹੀਂ
ਨਾ ਸਾਡਾ ਦੇਸ ਹੈ ਕੋਈ ਨਾ ਹੀ ਸੂਬਾ ਹੈ ਸਰਹੱਦੀ
ਚਿੜੀਆਂ ਦਾ ਮਰਨਾ ਕਾਵਾਂ ਦਾ ਹਾਸਾ ਹੈ
ਹਮਦਰਦੀ ਨੂੰ ਦਿਲ ਚੋਂ ਕੱਢਕੇ ਸੁੱਟ ਪਰਾਂ੍ਹ
ਚੁੱਪ-ਚੁਪੀਤਾ ਹਾਂ ਐਪਰ ਮੂੰਹ ਜ਼ੋਰ ਹਾਂ ਮੈਂ
ਕੁੱਝ ਲੋਕਾਂ ਦੇ ਜਜ਼ਬੇ ਭੜਕਣ ਵਾਲੇ ਨੇ
ਕਰਕੇ ਖ਼ਤਮ ਜਦੋਂ ਉਹ ਸਾਰੇ ਝਗੜੇ-ਝੇੜੇ ਬੈਠ ਗਿਆ
ਜੀਵਨ-ਪੰਧ ਸਵਾਰਨ ਦਾ ਕਿਰਦਾਰ ਬਣਾਂ
ਬੇਵਸ ਹੋਕੇ ਉੱਧਰ ਵੀ ਕੁੱਝ ਅੱਥਰੂ ਚੋਏ ਹੋਵਣਗੇ
ਪੱਥਰ ਹੋਏ ਦਿਲ ਦੀ ਕਿਸਮਤ ਫੇਰ ਦਵੇ
ਧਰਤੀ 'ਚੋਂ ਕਿਸ ਤਰਾਂ ਫਿਰ ਫੁੱਟਣ ਗੇ ਹੋਰ ਮ੍ਹੇੜੇ
ਸਾਡੇ ਅਰਮਾਨਾਂ ਨੂੰ ਸੂਲੀ ਉੱਤੇ ਟੰਗਣ ਵਾਲੇ ਲੋਕ
ਹਿੰਮਤ ਦਾ ਕਫ਼ਨ ਲੈਕੇ ਤੁਰਿਆ ਹਾਂ ਉਸ ਗਿਰਾਂ ਨੂੰ
ਦਿਲ ਨੂੰ ਚੁਰਾਉਣ ਖ਼ਾਤਰ ਚੋਰਾਂ ਦਾ ਚੋਰ ਬਣਕੇ
ਕਿਸ ਦੇ ਕੋਲ ਸਮਾਂ ਹੈ ਅੱਜ-ਕੱਲ੍ਹ ਤੇਰੇ ਕੰਮ ਸੰਵਸਰਨ ਦਾ
ਹਰ ਇੱਕ ਗੱਲ ਦੀ ਤਹਿ ਤੱਕ ਪੁਜਦੇ ਲੱਗਦੇ ਨੇ
ਨੈਣਾਂ ਨਾਲ ਸਜਾਈਆਂ ਰਾਹਾਂ ਯਾਰ ਦੀਆਂ
ਉਨ੍ਹਾਂ ਦੇ ਸ਼ਹਿਰ ਵਿਚ ਕਿਧਰੇ ਵਫ਼ਾਂ ਦੀ ਰਾਹ ਨਹੀਂ ਦੇਖੀ
ਫ਼ੈਲਦੀ ਦੇਖੀ ਜਦੋਂ ਅਫ਼ਵਾਹ ਅਸੀਂ
ਥਾਂ-ਥਾਂ ਉੱਤੇ ਲਾ ਕੰਡਿਆਲੇ ਜਾਲ ਤੁਸੀਂ
ਜਿਹੜੀ ਮਰਜ਼ੀ ਬਸਤੀ ਵਿਚ ਘਰ-ਬਾਰ ਬਣਾ