Pad : Bhagat/Sant Kabir Ji
ਪਦ : ਭਗਤ/ਸੰਤ ਕਬੀਰ ਜੀ
੧. ਆਵਧ ਰਾਮ ਸਬੈ ਕਰਮ ਕਰਿਹੂੰ
ਆਵਧ ਰਾਮ ਸਬੈ ਕਰਮ ਕਰਿਹੂੰ,
ਸਹਜ ਸਮਾਧਿ ਨ ਜਮ ਥੈ ਡਰਿਹੂੰ ॥ਟੇਕ॥
ਕੁੰਭਰਾ ਹਵੈ ਕਰਿ ਬਾਸਨ ਘਰਿਹੂੰ,
ਧੋਬੀ ਹਵੈ ਮਲ ਧੋਊਂ ।
ਚਮਰਾ ਹਵੈ ਕਰਿ ਰੰਗੌਂ ਅਧੌਰੀ,
ਜਾਤਿ ਪਾਂਤਿ ਕੁਲ ਖੋਊਂ ॥
ਤੇਲੀ ਹਵੈ ਤਨ ਕੋਲਹੂ ਕਰਿਹੌਂ,
ਪਾਪ ਪੁੰਨਿ ਦੋਊ ਪੀਰੌਂ ॥
ਪੰਚ ਬੈਲ ਜਬ ਸੂਧ ਚਲਾਊਂ,
ਰਾਮ ਜੇਵਰਿਯਾ ਜੋਰੂੰ ॥
ਛਤ੍ਰੀ ਹਵੈ ਕਰਿ ਖੜਗ ਸੰਭਾਲੂੰ,
ਜੋਗ ਜੁਗਤਿ ਦੋਊ ਸਾਧੂੰ ॥
ਨਊਵਾ ਹਵੈ ਕਰਿ ਮਨ ਕੂੰ ਮੂੰਡੂੰ,
ਬਾਢੀ ਹਵੈ ਕਰਮ ਬਾਢੂੰ ॥
ਅਵਧੂ ਹਵੈ ਕਰਿ ਯਹੁ ਤਨ ਧੂਤੌ,
ਬਧਿਕ ਹਵੈ ਮਨ ਮਾਰੂੰ ॥
ਬਨਿਜਾਰਾ ਹਵੈ ਤਤ ਕੂੰ ਬਨਿਜੂੰ,
ਜੁਵਾਰੀ ਵਹੈ ਜਮ ਹਾਰੂੰ ॥
ਤਤ ਕਰਿ ਨਵਕਾ ਮਨ ਕਰਿ ਖੇਵਟ,
ਰਸਨਾ ਕਰਊਂ ਬਾੜਾਰੂੰ ॥
ਕਹਿ ਕਬੀਰ ਭਵਸਾਗਰ ਤਿਰਿਹੂੰ,
ਆਪ ਤਿਰੂੰ ਬਪ ਤਾਰੂੰ ॥
੨. ਅਬ ਘਟਿ ਪ੍ਰਗਟ ਭਯੇ ਰਾਮ ਰਾਈ
ਅਬ ਘਟਿ ਪ੍ਰਗਟ ਭਯੇ ਰਾਮ ਰਾਈ,
ਸੋਧਿ ਸਰੀਰ ਕਨਕ ਕੀ ਨਾਂਈ ॥ਟੇਕ॥
ਕਨਕ ਕਸੌਟੀ ਜੈਸੇ ਕਸਿ ਲੇਇ ਸੁਨਾਰਾ,
ਸੋਧਿ ਸਰੀਰ ਭਯੋ ਤਨ ਸਾਰਾ ॥
ਉਪਜਤ ਉਪਜਤ ਬਹੁਤ ਉਪਾਈ,
ਮਨ ਥਿਰ ਭਯੋ ਤਬੈ ਥਿਤਿ ਪਾਈ ॥
ਬਾਹਰਿ ਖੋਜਤ ਜਨਮ ਗੰਵਾਯਾ,
ਉਨਮਨੀ ਧਯਾਨ ਘਟ ਭੀਤਰਿ ਪਾਯਾ ॥
ਬਿਨ ਪਰਚੈਂ ਤਨ ਕਾਂਚ ਕਥੀਰਾ,
ਪਰਚੈਂ ਕੰਚਨ ਭਯਾ ਕਬੀਰਾ ॥
੩. ਅੰਜਨ ਅਲਪ ਨਿਰੰਜਨ ਸਾਰ
ਅੰਜਨ ਅਲਪ ਨਿਰੰਜਨ ਸਾਰ,
ਯਹੈ ਚੀਨਹਿ ਨਰ ਕਰਹੁ ਬਿਚਾਰ ॥ਟੇਕ॥
ਅੰਜਨ ਉਤਪਤਿ ਬਰਤਨਿ ਲੋਈ,
ਬਿਨਾ ਨਿਰੰਜਨ ਮੁਕਤਿ ਨ ਹੋਈ ॥
ਅੰਜਨ ਆਵੈ ਅੰਜਨ ਜਾਇ,
ਨਿਰੰਜਨ ਸਬ ਘਟਿ ਰਹਯੌ ਸਮਾਇ ॥
ਜੋਗ ਧਯਾਂਨ ਤਪ ਸਬੈ ਬਿਕਾਰ,
ਕਹੈ ਕਬੀਰ ਮੇਰੇ ਰਾਮ ਅਧਾਰ ॥
੪. ਅਰੇ ਭਾਈ ਦੋਇ ਕਹਾਂ ਸੋ ਮੋਹਿ ਬਤਾਵੌ
ਅਰੇ ਭਾਈ ਦੋਇ ਕਹਾਂ ਸੋ ਮੋਹਿ ਬਤਾਵੌ,
ਬਿਚਿਹਿ ਭਰਮ ਕਾ ਭੇਦ ਲਗਾਵੌ ॥ਟੇਕ॥
ਜੋਨਿ ਉਪਾਇ ਰਚੀ ਦਵੈ ਧਰਨੀਂ,
ਦੀਨ ਏਕ ਬੀਚ ਭਈ ਕਰਨੀਂ ॥
ਰਾਮ ਰਹੀਮ ਜਪਤ ਸੁਧਿ ਗਈ,
ਉਨਿ ਮਾਲਾ ਉਨਿ ਤਸਬੀ ਲਈ ॥
ਕਹੈ ਕਬੀਰ ਚੇਤਹੁ ਭੌਂਦੂ,
ਬੋਲਨਹਾਰਾ ਤੁਰਕ ਨ ਹਿੰਦੂ ॥
੫. ਚਲਿ ਚਲਿ ਰੇ ਭੰਵਰਾ ਕਵਲ ਪਾਸ
ਚਲਿ ਚਲਿ ਰੇ ਭੰਵਰਾ ਕਵਲ ਪਾਸ,
ਭੰਵਰੀ ਬੋਲੈ ਅਤਿ ਉਦਾਸ ॥ਟੇਕ॥
ਤੈ ਅਨੇਕ ਪੁਹਪ ਕੌ ਲਿਯੌ ਭੋਗ,
ਸੁਖ ਨ ਭਯੌ ਤਬ ਬੜ੍ਹੌ ਹੈ ਰੋਗ ॥
ਹੌਂ ਜੁ ਕਹਤ ਤੋਸੂੰ ਬਾਰ ਬਾਰ,
ਮੈਂ ਸਬ ਬਨ ਸੋਧਯੌ ਡਾਰ ਡਾਰ ॥
ਦਿਨਾਂ ਚਾਰ ਕੇ ਸੁਰੰਗ ਫੂਲ,
ਤਿਨਹਿ ਦੇਖਿ ਕਹਾਂ ਰਹਯੋ ਹੈ ਭੂਲ ॥
ਯਾ ਬਨਾਸਪਤੀ ਮੈਂ ਲਾਗੈਗੀ ਆਗਿ,
ਤਬ ਤੂੰ ਜੈਹੌ ਕਹਾਂ ਭਾਗਿ ॥
ਪੁਹੁਪ ਪੁਰਾਨੇ ਭਯੇ ਸੂਕ,
ਤਬ ਭਵਰਹਿ ਲਾਗੀ ਅਧਿਕ ਭੂਖ ॥
ਉੜਯੌ ਨ ਜਾਇ ਬਲ ਗਯੌ ਹੈ ਛੂਟਿ,
ਤਬ ਭਵਰੀ ਰੂਨੀ ਸੀਸ ਕੂਟਿ ॥
ਦਹ ਦਿਸਿ ਜੋਵੈ ਮਧੁਪ ਰਾਇ,
ਤਬ ਭਵਰੀ ਲੇ ਚਲੀ ਸਿਰ ਚੜ੍ਹਾਇ ॥
ਕਹੈ ਕਬੀਰ ਮਨ ਕੌ ਸੁਭਾਵ,
ਰਾਮ ਭਗਤਿ ਬਿਨ ਜਮ ਕੌ ਡਾਵ ॥
੬. ਹਮਾਰੇ ਰਾਮ ਰਹੀਮ ਕਰੀਮਾ ਕੇਸੋ
ਹਮਾਰੇ ਰਾਮ ਰਹੀਮ ਕਰੀਮਾ ਕੇਸੋ,
ਅਲਾਹ ਰਾਮ ਸਤਿ ਸੋਈ ॥
ਬਿਸਮਿਲ ਮੇਟਿ ਬਿਸੰਭਰ ਏਕੈ,
ਔਰ ਨ ਦੂਜਾ ਕੋਈ ॥ਟੇਕ॥
ਇਨਕੈ ਕਾਜੀ ਮੁਲਾਂ ਪੀਰ ਪੈਕੰਬਰ,
ਰੋਜਾ ਪਛਿਮ ਨਿਵਾਜਾ ॥
ਇਨਕੈ ਪੂਰਬ ਦਿਸਾ ਦੇਵ ਦਿਜ ਪੂਜਾ,
ਗਯਾਰਸਿ ਗੰਗ ਦਿਵਾਜਾ ॥
ਤੁਰਕ ਮਸੀਤਿ ਦੇਹੁਰੈ ਹਿੰਦੂ,
ਦਹੂੰਠਾ ਰਾਮ ਖੁਦਾਈ ॥
ਜਹਾਂ ਮਸੀਤਿ ਦੇਹੁਰਾ ਨਾਹੀਂ,
ਤਹਾਂ ਕਾ ਕੀ ਠਕੁਰਾਈ ॥
ਹਿੰਦੂ ਤੁਰਕ ਦੋਊ ਰਹ ਤੂਟੀ,
ਫੂਟੀ ਅਰੁ ਕਨਰਾਈ ॥
ਅਰਧ ਉਰਧ ਦਸਹੂੰ ਦਿਸ ਜਿਤ ਤਿਤ,
ਪੂਰਿ ਰਹਯਾ ਰਾਮ ਰਾਈ ॥
ਕਹੈ ਕਬੀਰਾ ਦਾਸ ਫਕੀਰਾ,
ਅਪਨੀ ਰਹਿ ਚਲਿ ਭਾਈ ॥
ਹਿੰਦੂ ਤੁਰਕ ਕਾ ਕਰਤਾ ਏਕੈ,
ਤਾ ਗਤਿ ਲਖੀ ਨ ਜਾਈ ॥
੭. ਹਮ ਸਬ ਮਾਂਹਿ ਸਕਲ ਹਮ ਮਾਹੀਂ
ਹਮ ਸਬ ਮਾਂਹਿ ਸਕਲ ਹਮ ਮਾਹੀਂ,
ਹਮ ਥੈਂ ਔਰ ਦੂਸਰਾ ਨਾਹੀਂ ॥
ਤੀਨਿ ਲੋਕ ਮੈਂ ਹਮਾਰਾ ਪਸਾਰਾ,
ਆਵਾਗਮਨ ਸਬ ਖੇਲ ਹਮਾਰਾ ॥
ਖਟ ਦਰਸਨ ਕਹਿਯਤ ਹਮ ਮੇਖਾ,
ਹਮਹੀਂ ਅਤੀਤ ਰੂਪ ਨਹੀਂ ਰੇਖਾ ॥
ਹਮਹੀਂ ਆਪ ਕਬੀਰ ਕਹਾਵਾ,
ਹਮਹੀਂ ਅਪਨਾਂ ਆਪ ਲਖਾਵਾ ॥
੮. ਇਬ ਤੂੰ ਹਸਿ ਪ੍ਰਭੂ ਮੈਂ ਕੁਛ ਨਾਹੀਂ
ਇਬ ਤੂੰ ਹਸਿ ਪ੍ਰਭੂ ਮੈਂ ਕੁਛ ਨਾਹੀਂ,
ਪੰਡਿਤ ਪੜ੍ਹਿ ਅਭਿਮਾਨ ਨਸਾਂਹੀਂ ॥ਟੇਕ॥
ਮੈਂ ਮੈਂ ਮੈਂ ਜਬ ਲਗ ਮੈਂ ਕੀਨਹਾਂ,
ਤਬ ਲਗ ਮੈਂ ਕਰਤਾ ਨਹੀਂ ਚੀਨਹਾਂ ॥
ਕਹੈ ਕਬੀਰ ਸੁਨਹੁ ਨਰਨਾਹਾ,
ਨਾਂ ਹਮ ਜੀਵਤ ਨ ਮੂੰਵਾਲੇ ਮਾਹਾਂ ॥
੯. ਜੌ ਪੈਂ ਬੀਜ ਰੂਪ ਭਗਵਾਨਾ
ਜੌ ਪੈਂ ਬੀਜ ਰੂਪ ਭਗਵਾਨਾ,
ਤੌ ਪੰਡਿਤ ਕਾ ਕਥਿਸਿ ਗਿਯਾਨਾ ॥ਟੇਕ ॥
ਨਹੀਂ ਤਨ ਨਹੀਂ ਮਨ ਨਹੀਂ ਅਹੰਕਾਰਾ,
ਨਹੀਂ ਸਤ ਰਜ ਤਮ ਤੀਨਿ ਪ੍ਰਕਾਰਾ ॥
ਵਿਖ(ਵਿਸ਼) ਅਮ੍ਰਿਤ ਫਲ ਫਲੇ ਅਨੇਕ,
ਬੇਦ ਰੂ ਬੋਧਕ ਹੈਂ ਤਰੂ ਏਕ ॥
ਕਹੈ ਕਬੀਰ ਇਹੈ ਮਨ ਮਾਨਾ,
ਕਹਿਧੂੰ ਛੂਟ ਕਵਨ ਉਰਝਾਨਾ ॥
੧੦. ਜੇ ਕੋ ਮਰੈ ਮਰਨ ਹੈ ਮੀਠਾ
ਜੇ ਕੋ ਮਰੈ ਮਰਨ ਹੈ ਮੀਠਾ,
ਗੁਰ ਪ੍ਰਸਾਦਿ ਜਿਨਹੀਂ ਮਰਿ ਦੀਠਾ ॥ਟੇਕ॥
ਮੂਵਾ ਕਰਤਾ ਮੁਈ ਜ ਕਰਨੀ,
ਮੁਈ ਮਾਰਿ ਸੁਰਤਿ ਬਹੁ ਧਰਨੀ ॥
ਮੂਵਾ ਆਪਾ ਮੂਵਾ ਮਾਨ,
ਪਰਪੰਚ ਲੇਇ ਮੂਵਾ ਅਭਿਮਾਨ ॥
ਰਾਮ ਰਮੇਂ ਰਮਿ ਜੇ ਜਨ ਮੂਵਾ,
ਕਹੈ ਕਬੀਰ ਅਬਿਨਾਸੀ ਹੂਵਾ ॥
੧੧. ਕਾਹੇ ਰੀ ਨਲਨੀ ਤੂੰ ਕੁਮਲਾਨੀ
ਕਾਹੇ ਰੀ ਨਲਨੀ ਤੂੰ ਕੁਮਲਾਨੀ,
ਤੇਰੇ ਹੀ ਨਾਲਿ ਸਰੋਵਰ ਪਾਨੀ ॥ਟੇਕ॥
ਜਲ ਮੈਂ ਉਤਪਤਿ ਜਲ ਮੈਂ ਬਾਸ,
ਜਲ ਮੈਂ ਨਲਨੀ ਤੋਰ ਨਿਵਾਸ ॥
ਨਾ ਤਲਿ ਤਪਤਿ ਨ ਊਪਰਿ ਆਗਿ,
ਤੋਰ ਹੇਤੁ ਕਹੁ ਕਾਸਨਿ ਲਾਗਿ ॥
ਕਹੈ ਕਬੀਰ ਜੇ ਉਦਿਕ ਸਮਾਨ,
ਤੇ ਨਹੀਂ ਮੂਏ ਹੰਮਾਰੇ ਜਾਨ ॥
੧੨. ਕੌਨ ਮਰੈ ਕਹੁ ਪੰਡਿਤ ਜਨਾਂ
ਕੌਨ ਮਰੈ ਕਹੁ ਪੰਡਿਤ ਜਨਾਂ,
ਸੋ ਸਮਝਾਈ ਕਹੌ ਹਮ ਜਨਾਂ ॥ਟੇਕ॥
ਮਾਟੀ ਮਾਟੀ ਰਹੀ ਸਮਾਇ,
ਪਵਨੈਂ ਪਵਨ ਲਿਯਾ ਸੰਗਿ ਲਾਇ ॥
ਕਹ ਕਬੀਰ ਸੁਨਿ ਪੰਡਿਤ ਗੁਨੀ,
ਰੂਪ ਮੂਵਾ ਸਬ ਦੇਖੈ ਦੁਨੀ ॥
੧੩. ਕੋ ਬੀਨੈਂ ਪ੍ਰੇਮ ਲਾਗੀ ਰੀ, ਮਾਈ ਕੋ ਬੀਨੈਂ
ਕੋ ਬੀਨੈਂ ਪ੍ਰੇਮ ਲਾਗੀ ਰੀ, ਮਾਈ ਕੋ ਬੀਨੈਂ ॥
ਰਾਮ ਰਸਾਇਣ ਮਾਤੇ ਰੀ, ਮਾਈ ਕੋ ਬੀਨੈਂ ॥ਟੇਕ॥
ਪਾਈ ਪਾਈ ਤੂੰ ਪੁਤਿਹਾਈ, ਪਾਈ ਕੀ ਤੁਰਿਯਾਂ ਬੇਚਿ ਖਾਈ ਰੀ,
ਮਾਈ ਕੋ ਬੀਨੈਂ ॥
ਐਸੇਂ ਪਾਈ ਪਰ ਬਿਥੁਰਾਈ, ਤਯੂੰ ਰਸ ਬਾਂਨਿ ਬਨਾਯੌ ਰੀ,
ਮਾਈ ਕੋ ਬੀਨੈਂ ॥
ਨਾਚੈ ਤਾਨਾ ਨਾਚੈ ਬਾਨਾ, ਨਾਚੈ ਕੂੰਚ ਪੁਰਾਨਾ ਰੀ,
ਮਾਈ ਕੋ ਬੀਨੈਂ ॥
ਕਰਗਹਿ ਬੈਠਿ ਕਬੀਰਾ ਨਾਚੈ, ਚੂਹੈ ਕਾਟਯਾ ਤਾਨਾ ਰੀ,
ਮਾਈ ਕੋ ਬੀਨੈਂ ॥
੧੪. ਲੋਗ ਕਹੈਂ ਗੋਬਰਧਨਧਾਰੀ
ਲੋਗ ਕਹੈਂ ਗੋਬਰਧਨਧਾਰੀ,
ਤਾਕੋ ਮੋਹਿੰ ਅਚੰਭੋ ਭਾਰੀ ॥ਟੇਕ॥
ਅਸਟ ਕੁਲੀ ਪਰਬਤ ਜਾਕੇ ਪਗ ਕੀ ਰੈਨਾਂ,
ਸਾਤੌ ਸਾਯਰ ਅੰਜਨ ਨੈਂਨਾਂ ॥
ਏ ਉਪਮਾ ਹਰਿ ਕਿਤੀ ਏਕ ਓਪੈ,
ਅਨੇਕ ਮੇਰ ਨਖ ਊਪਰਿ ਰੋਪੈ ॥
ਧਰਨਿ ਅਕਾਸ ਅਧਰ ਜਿਨਿ ਰਾਖੀ,
ਤਾਕੀ ਮੁਗਧਾ ਕਹੈ ਨ ਸਾਖੀ ॥
ਸਿਵ ਬਿਰੰਚਿ ਨਾਰਦ ਜਸ ਗਾਵੈਂ,
ਕਹੈ ਕਬੀਰ ਵਾਕੋ ਪਾਰ ਨ ਪਾਵੈਂ ॥
੧੫. ਲੋਕਾ ਜਾਨਿ ਨ ਭੂਲੋ ਭਾਈ
ਲੋਕਾ ਜਾਨਿ ਨ ਭੂਲੋ ਭਾਈ ॥
ਖਾਲਿਕ ਖਲਕ ਖਲਕ ਮੈਂ ਖਾਲਿਕ,
ਸਬ ਘਟ ਰਹਯੌ ਸਮਾਈ ॥ਟੇਕ॥
ਅਲਾ ਏਕੈ ਨੂਰ ਉਪਨਾਯਾ,
ਤਾਕੀ ਕੈਸੀ ਨਿੰਦਾ ॥
ਤਾ ਨੂਰ ਥੈਂ ਸਬ ਜਗ ਕੀਯਾ,
ਕੌਨ ਭਲਾ ਕੌਨ ਮੰਦਾ ॥
ਤਾ ਅਲਾ ਕੀ ਗਤਿ ਨਹੀਂ ਜਾਨੀ,
ਗੁਰਿ ਗੁੜ ਦੀਯਾ ਮੀਠਾ ॥
ਕਹੈ ਕਬੀਰ ਮੈਂ ਪੂਰਾ ਪਾਯਾ,
ਸਬ ਘਟਿ ਸਾਹਿਬ ਦੀਠਾ ॥
੧੬. ਮੈਂ ਸਬਨਿ ਮੈਂ ਔਰਨਿ ਮੈਂ ਹੂੰ ਸਬ
ਮੈਂ ਸਬਨਿ ਮੈਂ ਔਰਨਿ ਮੈਂ ਹੂੰ ਸਬ ॥
ਮੇਰੀ ਬਿਲਗਿ ਬਿਲਗਿ ਬਿਲਗਾਈ ਹੋ,
ਕੋਈ ਕਹੌ ਕਬੀਰ ਕਹੌ ਰਾਮ ਰਾਈ ਹੋ ॥ਟੇਕ॥
ਨਾ ਹਮ ਬਾਰ ਬੂੜ੍ਹ ਨਾਹੀਂ ਹਮ,
ਨਾ ਹਮਰੈ ਚਿਲਕਾਈ ਹੋ ॥
ਪਠਏ ਨ ਜਾਂਊਂ ਅਰਵਾ ਨਹੀਂ ਆਊਂ,
ਸਹਜਿ ਰਹੂੰ ਹਰਿਆਈ ਹੋ ॥
ਵੋਢਨ ਹਮਰੈ ਏਕ ਪਖੇਵਰਾ,
ਲੋਕ ਬੋਲੈਂ ਇਕਤਾਈ ਹੋ ॥
ਜੁਲਹੈ ਤਨਿ ਬੁਨਿ ਪਾਂਨ ਨ ਪਾਵਲ,
ਫਾਰਿ ਬੁਨੀ ਦਸ ਠਾਈ ਹੋ ॥
ਤ੍ਰਿਗੁਣ ਰਹਿਤ ਫਲ ਰਮਿ ਹਮ ਰਾਖਲ,
ਤਬ ਹਮਰੌ ਨਾਂਉਂ ਰਾਮ ਰਾਈ ਹੋ ॥
ਜਗ ਮੈਂ ਦੇਖੌਂ ਜਗ ਨ ਦੇਖੈ ਮੋਹਿ,
ਇਹਿ ਕਬੀਰ ਕਛੁ ਪਾਈ ਹੋ ॥
੧੭. ਮਾਯਾ ਤਜੂੰ ਤਜੀ ਨਹੀਂ ਜਾਇ
ਮਾਯਾ ਤਜੂੰ ਤਜੀ ਨਹੀਂ ਜਾਇ,
ਫਿਰ ਫਿਰ ਮਾਯਾ ਮੋ ਲਪਟਾਇ ॥ਟੇਕ॥
ਮਾਯਾ ਆਦਰ ਮਾਯਾ ਮਾਨ,
ਮਾਯਾ ਨਹੀਂ ਤਹਾਂ ਬ੍ਰਹਮ ਗਿਯਾਨ ॥
ਮਾਯਾ ਰਸ ਮਾਯਾ ਕਰ ਜਾਨ,
ਮਾਯਾ ਕਾਰਨਿ ਤਜੈ ਪਰਾਨ ॥
ਮਾਯਾ ਜਪ ਤਪ ਮਾਯਾ ਜੋਗ,
ਮਾਯਾ ਬਾਂਧੇ ਸਬਹੀ ਲੋਗ ॥
ਮਾਯਾ ਜਲ ਥਲਿ ਮਾਯਾ ਆਕਾਸਿ,
ਮਾਯਾ ਵਯਾਪਿ ਰਹੀ ਚਹੂੰ ਪਾਸਿ ॥
ਮਾਯਾ ਮਾਤਾ ਮਾਯਾ ਪਿਤਾ,
ਅਤਿ ਮਾਯਾ ਅਸਤਰੀ ਸੁਤਾ ॥
ਮਾਯਾ ਮਾਰਿ ਕਰੈ ਵਯੋਹਾਰ,
ਕਹੈ ਕਬੀਰ ਮੇਰੇ ਰਾਮ ਅਧਾਰ ॥
੧੮. ਮੁਲਾਂ ਕਹਾਂ ਪੁਕਾਰੈ ਦੂਰਿ
ਮੁਲਾਂ ਕਹਾਂ ਪੁਕਾਰੈ ਦੂਰਿ,
ਰਾਮ ਰਹੀਮ ਰਹਯਾ ਭਰਪੂਰਿ ॥ਟੇਕ॥
ਯਹੁ ਤੌ ਅਲਹੁ ਗੂੰਗਾ ਨਾਹੀਂ,
ਦੇਖੈ ਖਲਕ ਦੁਨੀਂ ਦਿਲ ਮਾਹੀਂ ॥
ਹਰਿ ਗੁਨ ਗਾਇ ਬੰਗ ਮੈਂ ਦੀਨਹਾਂ,
ਕਾਮ ਕ੍ਰੋਧ ਦੋਊ ਬਿਸਮਲ ਕੀਨਹਾਂ ॥
ਕਹੈ ਕਬੀਰ ਯਹ ਮੁਲਨਾਂ ਝੂਠਾ,
ਰਾਮ ਰਹੀਮ ਸਬਨਿ ਮੈਂ ਦੀਠਾ ॥
੧੯. ਪੰਡਿਤ ਬਾਦ ਬਦੰਤੇ ਝੂਠਾ
ਪੰਡਿਤ ਬਾਦ ਬਦੰਤੇ ਝੂਠਾ ॥
ਰਾਮ ਕਹਯਾਂ ਦੁਨਿਯਾਂ ਗਤਿ ਪਾਵੈ,
ਖਾਂਡ ਕਹਯਾਂ ਮੁਖ ਮੀਠਾ ॥ਟੇਕ॥
ਪਾਵਕ ਕਹਯਾਂ ਪਾਵ(ਮੂਖ) ਜੇ ਦਾਝੈ,
ਜਲ ਕਹਿ ਤ੍ਰਿਖਾ ਬੁਝਾਈ ॥
ਭੋਜਨ ਕਹਯਾਂ ਭੂਖ ਜੇ ਭਾਜੈ,
ਤੌ ਸਬ ਕੋਈ ਤਿਰਿ ਜਾਈ ॥
ਨਰ ਕੈ ਸਾਥਿ ਸੂਵਾ ਹਰਿ ਬੋਲੈ,
ਹਰਿ ਪਰਤਾਪ ਨ ਜਾਨੈ ॥
ਜੋ ਕਬਹੂੰ ਉੜਿ ਜਾਇ ਜੰਗਲ ਮੈਂ,
ਬਹੁਰਿ ਨ ਸੁਰਤੈਂ ਆਨੈ ॥
ਸਾਚੀ ਪ੍ਰੀਤਿ ਵਿਖੈ(ਵਿਸ਼ੈ) ਮਾਯਾ ਸੂੰ,
ਹਰਿ ਭਗਤਨਿ ਸੂੰ ਹਾਸੀ ॥
ਕਹੈ ਕਬੀਰ ਪ੍ਰੇਮ ਨਹੀਂ ਉਪਜਯੌ,
ਬਾਂਧਯੌ ਜਮਪੁਰਿ ਜਾਸੀ ॥
੨੦. ਯਾ ਕਰੀਮ ਬਲਿ ਹਿਕਮਤਿ ਤੇਰੀ
ਯਾ ਕਰੀਮ ਬਲਿ ਹਿਕਮਤਿ ਤੇਰੀ,
ਖਾਕ ਏਕ ਸੂਰਤਿ ਬਹੁ ਤੇਰੀ ॥ਟੇਕ॥
ਅਰਧ ਗਗਨ ਮੈਂ ਨੀਰ ਜਮਾਯਾ,
ਬਹੁਤ ਭਾਂਤਿ ਕਰਿ ਨੂਰਨਿ ਪਾਯਾ ॥
ਅਵਲਿ ਆਦਮ ਪੀਰ ਮੁਲਾਨਾ,
ਤੇਰੀ ਸਿਫਤਿ ਕਰਿ ਭਯੇ ਦਿਵਾਨਾ ॥
ਕਹੈ ਕਬੀਰ ਯਹੁ ਹੇਤ ਬਿਚਾਰਾ,
ਯਾ ਰਬ ਯਾ ਰਬ ਯਾਰ ਹਮਾਰਾ ॥