Nuzhat Abbas ਨੁਜ਼ਹਤ ਅੱਬਾਸ

ਨੁਜ਼ਹਤ ਅੱਬਾਸ ਟੋਰਾਂਟੋ (ਕੈਨੇਡਾ) ਰਹਿੰਦੇ ਕਹਾਣੀਕਾਰ, ਕਵੀ ਅਤੇ ਲੇਖਿਕਾ ਹਨ । ਉਨ੍ਹਾਂ ਨੂੰ ਪੰਜਾਬੀ ਬੋਲੀ ਨਾਲ ਅੰਤਾਂ ਦਾ ਪਿਆਰ ਹੈ । ਉਨ੍ਹਾਂ ਦੀ ਆਵਾਜ਼ ਬੜੀ ਪਿਆਰੀ ਹੈ ਤੇ ਸਹਿਜੇ ਹੀ ਲੋਕ-ਮਨਾਂ ਵਿਚ ਲਹਿ ਜਾਂਦੀ ਹੈ ।

ਨੁਜ਼ਹਤ ਅੱਬਾਸ ਦੀ ਕਵਿਤਾ/ਸ਼ਾਇਰੀ

  • ਸੁਨੇਹੜਾ-ਪੰਜਾਬੀ ਸਾਡੀ ਮਾਂ ਦੀ ਬੋਲੀ
  • ਕਾਲ਼ਾ ਗ਼ੁਲਾਮ
  • ਮਲਾਲਾ
  • ਮਾਂ
  • ਕਫ਼ਨ
  • ਪਿਸ਼ਾਵਰ ਚਰਚ ਵਿਚ ਬੰਬ ਧਮਾਕੇ ਤੇ ਮੇਰਾ ਸੁਫ਼ਨਾ
  • ਬੰਗਲਾਦੇਸ਼
  • ਹੌਕਾ
  • ਬੰਦਾ ਪਿਆਰ ਦਾ ਭੁੱਖਾ ਏ
  • ਉਠ ਪ੍ਰਦੇਸੋਂ ਦੇਸ ਨੂੰ ਚਲੀਏ
  • ਸੱਪਾਂ ਨੂੰ ਮੈਂ ਦੁੱਧ ਪਿਲਾਇਆ ਪਾਣੀ ਦਿੱਤਾ ਅੱਕਾਂ
  • ਭੁੱਖ ਤ੍ਰੇਹ ਕੋਈ ਅੱਜ ਦੀ ਨਾਹੀਂ