Mohinder Diwana ਮਹਿੰਦਰ ਦੀਵਾਨਾ

ਮਹਿੰਦਰ ਦੀਵਾਨਾ ਪੰਜਾਬੀ ਦੇ ਸਿਰਕੱਢ ਸ਼ਾਇਰ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ : ਮੈਂ ਮੁਸਾਫ਼ਿਰ ਹਾਂ, ਮਿੱਟੀ ਗੱਲ ਕਰੇ (ਗ਼ਜ਼ਲ ਸੰਗ੍ਰਹਿ)-1976, ਭਵਿੱਖ ਸਾਡਾ ਹੈ (ਗ਼ਜ਼ਲ ਸੰਗ੍ਰਹਿ)-1982 ।

Main Musafir Haan : Mohinder Diwana

ਮੈਂ ਮੁਸਾਫ਼ਿਰ ਹਾਂ : ਮਹਿੰਦਰ ਦੀਵਾਨਾ

 • ਜੋ ਖ਼ੁਸ਼ੀ ਨਾ ਆਪਣੇ ਅੰਦਰ ਮਿਲੇ
 • ਤੁਹਾਡੀ ਤਰਕ ਦੀ ਗੱਲ ਹੈ
 • ਦੀਵਾਨੇ ਦਾ ਨਾਂ ਨਾ ਜੋੜੋ
 • ਕਿਸਮਤ ਦੇ ਮਾਰੇ ਦੁਖਿਆਰੇ
 • ਸੋਚਣ ਭਗਤ ਕਬੀਰ ਜੀ
 • ਮਨ ਦਰਪਨ ਤੇ ਇਕ ਪਰਛਾਈਂ
 • ਜ਼ਿੰਦਗੀ ਉੱਤੇ ਜ਼ਰਾ ਵਿਸ਼ਵਾਸ ਕਰ
 • ਜੋ ਬਣਾਏ ਸੀ ਆਪਾਂ ਕਦੇ ਆਲ੍ਹਣੇ
 • ਦੁਨੀਆਂ ਵਿਚ ਉਸ ਨੇ ਜੀਣਾ ਹੈ
 • ਰਾਤ ਕਾਲੀ ਜਾਂ ਵਿਲਕਦੀ ਸ਼ਾਮ, ਲਿੱਖ
 • ਕੋਈ ਜਿੱਤੇਗਾ ਕਿ ਹਾਰੇਗਾ
 • ਦਿਲ ਦੀਆਂ ਗਹਿਰਾਈਆਂ ਨੂੰ
 • ਸਭ ਦੇ ਹੀ ਵਖਰੇ ਵਖਰੇ ਹਨ
 • ਜੇ ਲੋਕਾਂ ਦੇ ਲੇਖਕ ਹੋ ਤਾਂ
 • ਗਲੀਆਂ ਤੇ ਬਾਜ਼ਾਰਾਂ ਅੰਦਰ
 • ਦਿਨ ਚੜ੍ਹਦੇ ਨੇ ਦਿਨ ਢਲਦੇ ਨੇ
 • ਸਮੇਂ ਦੀ ਮਾਰ ਤੋਂ
 • ਜਦ ਵੀ ਤੇਜ਼ ਹਵਾ ਨੇ
 • ਕਾਲੇ ਪੀਲੇ ਗੋਰੇ ਚਿੱਟੇ
 • ਕੋਈ ਕਹਾਣੀ ਨੂੰ ਸੁਣ ਕੇ ਰੋਇਆ
 • ਯਾਰਾਂ 'ਚੋਂ ਦੁਸ਼ਮਣਾਂ ਦੀ ਅਜ
 • ਮੈਂ ਇਤਿਹਾਸ ਹਾਂ ਇਨਕਲਾਬ ਦਾ
 • ਹੁਸੀਨ ਤੂੰ, ਜ਼ਹੀਨ ਮੈਂ
 • ਹਵਾ ਕੁਝ ਲੈ ਗਈ ਕੁਝ ਵਹਿ ਗਏ
 • ਸ਼ੀਸ਼ੇ ਨੇ ਤਾਂ ਦਿਖਲਾਣਾ ਹੈ
 • ਆਪਣਾ ਤੇ ਇਸ ਸ਼ਹਿਰ ਦਾ
 • ਸੋਚ ਇਕ ਡੂੰਘਾ ਸਮੁੰਦਰ
 • ਨਜ਼ਰ ਝੁਕਾ ਕੇ ਜਦੋਂ
 • ਮੇਰਿਆਂ ਪੈਰਾਂ 'ਚ ਛਾਲੇ
 • ਜ਼ਮੀਂ ਤੇਰੀ ਗਗਨ ਤੇਰਾ
 • ਕਲ੍ਹ ਇਕ ਜੋਗੀ ਭੁਲ ਆਇਆ ਸੀ
 • ਕੱਲ੍ਹ ਰਾਤ ਫਿਰ ਭੁਲੇਖਿਆਂ 'ਚ
 • ਜੇਠ ਅਸਾੜ ਦੀਆਂ ਸੜਦੀਆਂ ਧੁੱਪਾਂ
 • ਮੇਰੀ ਤਲੀ 'ਤੇ ਦਹਿਕਦਾ ਅੰਗਿਆਰ
 • ਜਿਸ ਸ਼ਹਿਰ ਦੇ ਹਰ ਦੁਖ ਨੂੰ
 • ਠੀਕ ਹੈ ਕਿ ਏਸ ਜਗ ਵਿਚ
 • ਅਜ ਆਸਮਾਨ 'ਤੇ ਛਾਏ ਨੇ
 • ਕਦੇ ਤਾਂ ਜਾਪਦੈ ਹਰ ਸ਼ਖ਼ਸ
 • ਅਸਾਡਾ ਯਾਰ ਹੈ ਜੇਕਰ
 • ਗ਼ੈਰ ਦੀ ਹੈ, ਨਾ ਯਾਰ ਦੀ ਗੱਲ ਹੈ
 • ਜਗ 'ਤੇ ਕਿਸੇ ਦੇ ਪਿਆਰ ਨੂੰ
 • ਜ਼ਿੰਦਗੀ ਨੂੰ ਮੌਤ ਦਾ ਬਸ
 • ਜ਼ਿੰਦਗੀ ਦੀ ਖੇਡ ਨੂੰ
 • ਸਰਦੀ ਦੀ ਰੁਤ ਵੀ ਸੜ ਰਹੀ
 • ਬਹਾਰਾਂ ਵਿੱਚ ਵੀ ਜੋ ਆਈਆਂ ਨਹੀਂ
 • ਸਾਰੇ ਚਿਹਰੇ ਨਵੇਂ ਹਰ ਨਜ਼ਰ ਓਪਰੀ
 • ਜਿਸ ਨੇ ਆਪ ਸੁਆਰੀ ਧਰਤੀ
 • ਲਿਖੇ ਪਾਣੀਆਂ 'ਤੇ ਨਾਮ
 • ਤੇਰੇ ਨਾਂ ਦਾ ਜਦ ਵੀ ਚੁਕਿਆ
 • ਧੁੱਪਾਂ ਕੋਲੋਂ ਛਾਂ ਲੱਭਦੇ ਨੇ
 • ਜਦ ਵੀ ਮਿਸਰੀ ਵਰਗੇ ਬੋਲੇ
 • ਸਾਥੋਂ ਜਿੱਥੋਂ ਤੀਕ ਹੋਇਆ
 • ਜ਼ਰਾ ਠਹਿਰੋ ਪਿਆਜ਼ੀ ਸ਼ਾਮ ਕਰੀਏ
 • ਹਰ ਨਜ਼ਾਰਾ ਦੇਖਦੀ ਹੈ
 • ਦਰਦ ਦਾ, ਬੇਦਰਦ ਦਾ
 • ਜ਼ਿੰਦਗੀ ਦੇ ਵਾਰਸੋ!
 • ਹਜ਼ਾਰਾਂ ਸਾਲ ਪਹਿਲਾਂ ਜੋ
 • ਜ਼ਿੰਦਗੀ ਮੇਰੀ ਭਲਾ ਕੈਸਾ ਸਫ਼ਰ ਹੈ
 • ਇਕ ਮੈਂ ਹਾਂ ਇਕ ਮੇਰਾ ਗ਼ਮ ਹੈ
 • ਗਿਲਾ ਹੈ ਕਾਹਦਾ ਜੇ ਜੀਵਨ ਨੂੰ
 • ਮੈਂ ਖ਼ੁਸ਼ੀ ਖ਼ਾਤਿਰ ਕੁਆਰੇ ਚਾਅ ਰੁਲਾਏ
 • ਫੇਰ ਆਇਆ ਵਕਤ ਹੈ ਦਿੱਲੀ ਨੂੰ
 • ਰੋ ਰੋ ਕਟ ਗਈ ਸਾਰੀ ਰਾਤ
 • ਜ਼ਖ਼ਮ ਦਿਲਾਂ ਦੇ ਭਰ ਜਾਂਦੇ ਨੇ
 • ਜੋ ਚਾਨਣ ਢਕ ਲਿਆ ਨ੍ਹੇਰੇ ਨੇ
 • ਜਦ ਕਦੇ ਹਉਮੈਂ ਦਾ ਸਾਗਰ
 • ਇਹ ਸਚ ਹੈ ਯਾਰੋ ਕਿ ਕੁਝ ਸਮੇਂ ਲਈ
 • ਕੈਸਾ ਅਜਬ ਜ਼ਮਾਨਾ ਆਇਆ
 • ਅਜ ਸੋਚ ਮੇਰੀ ਮੈਨੂੰ
 • ਚੌਰਾਹੇ ਦੀ ਬੱਤੀ ਵਾਂਗੂ
 • ਦੋਸਤੀ ਰੰਗ ਬਦਲੇਗੀ
 • ਇਹ ਕੈਸਾ ਪਰਭਾਵ ਮੇਰੇ 'ਤੇ ਹਾਰਾਂ ਦਾ
 • ਅੱਜ ਸਮੇਂ ਦੀ ਦੋਸਤੋ
 • ਜਿਸ ਤਰ੍ਹਾਂ ਰਸਤਿਆਂ ਵਿਚ ਮੁਸਾਫ਼ਿਰ
 • ਹਨੇਰੀ ਰਾਤ ਸੀ, ਮੈਂ ਸਾਂ, ਖ਼ਲਾਅ ਸੀ