Manzoor Wazirabadi ਮਨਜ਼ੂਰ ਵਜ਼ੀਰਾਬਾਦੀ

ਮਨਜ਼ੂਰ ਵਜ਼ੀਰਾਬਾਦੀ (੧੯੩੬-) ਦਾ ਜਨਮ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ । ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਕਈ ਗ਼ਜ਼ਲ ਸੰਗ੍ਰਹਿ ਦਿੱਤੇ ਹਨ । ਜਿਨ੍ਹਾਂ ਦੇ ਨਾਂ ਹਨ: ਵੇਲੇ ਹੱਥ ਨਿਆਂ, ਤੂੰ ਵੀ ਚੰਨ ਉਛਾਲ ਕੋਈ ਅਤੇ ਚੁੱਪ ਦਾ ਸਦਕਾ ਜਾਰੀ ਏ ।