Mahadevi Verma
ਮਹਾਦੇਵੀ ਵਰਮਾ
Mahadevi Verma (26 March, 1907-11 Setember, 1987) was a Hindi poet, freedom fighter, woman's activist and educationist. She is widely regarded as the "modern Meera. She is considered to be one of the four major poets of the Chhayavaadi school of the Hindi literature, others being Suryakant Tripathi Nirala, Jaishankar Prasad and Sumitranandan Pant. Her poetic works are Neehar, Rashmi, Neeraja, Sandhyageet, Deepshikha, Agnirekha (published after her death) etc. Poetry of Mahadevi Verma in ਗੁਰਮੁਖੀ, شاہ مکھی / اُردُو and हिन्दी.
ਮਹਾਦੇਵੀ ਵਰਮਾ (ਜਨਮ : ੨੬ ਮਾਰਚ, ੧੯੦੭, ਫਰੁੱਖਾਬਾਦ- ਮੌਤ : ੧੧ ਸਿਤੰਬਰ, ੧੯੮੭, ਪ੍ਰਯਾਗ) ਹਿੰਦੀ ਬੋਲੀ ਦੀ ਮਸ਼ਹੂਰ ਕਵਿਤਰੀ ਹੈ । ਮਹਾਦੇਵੀ ਵਰਮਾ ਦੀ ਗਿਣਤੀ ਹਿੰਦੀ ਕਵਿਤਾ ਦੇ ਛਾਇਆਵਾਦੀ ਯੁੱਗ ਦੇ ਚਾਰ ਪ੍ਰਮੁੱਖ ਕਵੀਆਂ ਸੁਮਿਤਰਾਨੰਦਨ ਪੰਤ, ਜੈਸ਼ੰਕਰ ਪ੍ਰਸਾਦ ਅਤੇ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਦੇ ਨਾਲ ਕੀਤੀ ਜਾਂਦੀ ਹੈ । ਆਧੁਨਿਕ ਹਿੰਦੀ ਕਵਿਤਾ ਵਿੱਚ ਮਹਾਦੇਵੀ ਵਰਮਾ ਇੱਕ ਮਹੱਤਵਪੂਰਣ ਸ਼ਕਤੀ ਦੇ ਰੂਪ ਵਿੱਚ ਉਭਰੀ । ਉਨ੍ਹਾਂ ਨੇ ਖੜੀ ਬੋਲੀ ਹਿੰਦੀ ਨੂੰ ਕੋਮਲਤਾ ਅਤੇ ਮਿਠਾਸ ਵਜੋਂ ਵਰਤਿਆ । ਉਹ ਮਹਾਤਮਾ ਬੁੱਧ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਨੀਹਾਰ, ਰਸ਼ਮੀ, ਨੀਰਜਾ, ਸਾਂਧਯਗੀਤ, ਯਾਮਾ, ਅਗਨੀਰੇਖਾ, ਦੀਪਸ਼ਿਖਾ, ਸਪਤਪਰਣਾ, ਆਤਮਿਕਾ, ਦੀਪਗੀਤ, ਨੀਲਾਮੰਬਰਾ ਅਤੇ ਸੰਧਿਨੀ ਸ਼ਾਮਲ ਹਨ ।
Hindi Poetry in Punjabi Mahadevi Verma
ਹਿੰਦੀ ਕਵਿਤਾ ਪੰਜਾਬੀ ਵਿਚ ਮਹਾਦੇਵੀ ਵਰਮਾ