Lal Singh Dil ਲਾਲ ਸਿੰਘ ਦਿਲ

ਲਾਲ ਸਿੰਘ ਦਿਲ (੧੪ ਅਪ੍ਰੈਲ ੧੯੪੩–੧੪ ਅਗਸਤ ੨੦੦੭) ਦਾ ਜਨਮ ਪਿੰਡ ਘੁੰਗਰਾਲੀ ਸਿੱਖਾਂ, ਜ਼ਿਲ੍ਹਾ ਲੁਧਿਆਣਾ ਵਿੱਚ ਇਕ ਦਲਿਤ ਪਰਿਵਾਰ ਵਿੱਚ ਹੋਇਆ।ਉਨ੍ਹਾਂ ਦੀ ਮਾਂ ਦਾ ਨਾਂ ਚਿੰਤ ਕੌਰ ਅਤੇ ਪਿਤਾ ਰੌਣਕੀ ਰਾਮ ਸਨ ।ਉਹ ਨਕਸਲਬਾੜੀ ਲਹਿਰ ਦੇ ਇੱਕ ਪ੍ਰਮੁੱਖ ਪੰਜਾਬੀ ਕਵੀ ਸਨ। ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਹਨ; ਸਤਲੁਜ ਦੀ ਹਵਾ (੧੯੭੨), ਬਹੁਤ ਸਾਰੇ ਸੂਰਜ (੧੯੭੩), ਸੱਥਰ (੧੯੯੭), ਨਾਗ ਲੋਕ (੧੯੯੮) ਅਤੇ ਬਿੱਲਾ ਅੱਜ ਫਿਰ ਆਇਆ (ਲੰਮੀ ਬਿਰਤਾਂਤਕ ਕਵਿਤਾ) ।

ਪੰਜਾਬੀ ਕਵਿਤਾਵਾਂ ਲਾਲ ਸਿੰਘ ਦਿਲ

 • ਅਸੀਂ ਵੱਡੇ ਵੱਡੇ ਪਹਿਲਵਾਨ
 • ਅਜੂਬਾ-ਔਰਤ ਇਕ ਅਜੂਬਾ ਹੈ ਧਰਤੀ ਦਾ
 • ਸਸਤਾ ਸੌਦਾ
 • ਸਤਲੁਜ ਦੀਏ 'ਵਾਏ
 • ਸਤਲੁਜ ਦੀ ਹਵਾ
 • ਸਵੇਰ
 • ਸੰਸਕ੍ਰਿਤੀ
 • ਸ਼ਕਤੀ
 • ਸ਼ਾਮ ਦਾ ਰੰਗ
 • ਹੀਜੜੇ
 • ਕੋਹਲੂ
 • ਕੰਮ ਤੋਂ ਪਿਛੋਂ
 • ਗ਼ਜ਼ਲ-ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ ਹੁੰਦੇ ਨੇ
 • ਗ਼ਜ਼ਲ-ਪਿਘਲਦੀ ਚਾਂਦੀ ਵਹੇ ਪਾਣੀ ਨਹੀਂ
 • ਗ਼ੈਰ ਵਿਦਰੋਹੀ ਨਜ਼ਮ ਦੀ ਤਲਾਸ਼
 • ਚੰਦ ਵਿਚਾਰ ਨਾ ਮਿਟਣ ਮਿਟਾਏ
 • ਜਜ਼ਬੇ ਦੀ ਖੁਦਕੁਸ਼ੀ
 • ਜਦ ਜੰਗਲ ਸੜਦਾ ਹੈ
 • ਜਾਤ
 • ਤਰਾਨਾ
 • ਥਕੇਵਾਂ
 • ਦਇਆ ਸਿੰਘ ਲਈ
 • ਦਿਓ ਕੋਈ ਸਮਾਜ ਖੁੱਲ੍ਹਾ-ਡੁੱਲ੍ਹਾ
 • ਦੀਵਾ, ਪੈੱਨ ਤੇ ਕਾਪੀ
 • ਦੀਵਾਲੀ ਦੀ ਰਾਤ
 • ਨਾਚ
 • ਪੈੜ
 • ਪੰਜਾਬ
 • ਮਾਇਆ
 • ਫ਼ੌਜੀ ਗੱਡੀ 'ਚ ਬੈਠੇ ਦੋਸਤ
 • ਮਾਂ ਭੂਮੀ
 • ਲਾਲ ਸਿੰਘ ਦਿਲ ਦੀ ਚਿੱਠੀ
 • ਲੰਮਾ ਲਾਰਾ
 • ਵੀਅਤਨਾਮ
 • ਵੇਸਵਾਵਾਂ ਤ੍ਰੀਮਤਾਂ-ਇਹ ਔਰਤਾਂ
 • ਕੁੜੇਲੀ ਪਿੰਡ ਦੀਆਂ ਵਾਸਣਾਂ
 • ਛੱਲ
 • ਜ਼ਿੰਦਗੀ ਦੇ ਯੁੱਗ ਦੀ ਸਵੇਰ
 • ਬੇਗਾਨੀਆਂ
 • ਬਾਬਲ ਤੇਰੇ ਖੇਤਾਂ ਵਿਚ
 • ਝਾਲਿਆਂ ਦੇ ਲਾੜੇ ਵੇਂਹਦੇ ਹਨ
 • ਕਾਮਰੇਡਾਂ ਦਾ ਗੀਤ
 • ਕੈਦੀ ਲੰਬੜਦਾਰ
 • ਘੋੜੇ ਚਾਰਨ ਵਾਲੀਏ ਕੁੜੀਏ
 • ਅਲਵਿਦਾ
 • ਉਲਟ ਇਨਕਲਾਬ ਦੇ ਪੈਰ
 • ਦੂਰੀ
 • ਰਾਜੇ ਸ਼ੀਂਹ
 • ਸ਼ਬਦ
 • ਸਾਨ੍ਹ
 • ਕਵਿਤਾ
 • ਬਦੇਸ਼ੀ ਮਜ਼ਦੂਰ
 • ਕੰਮ ਕਾਰ
 • ਐਟਮ
 • ਇਕ ਸੋਚ
 • ਅੱਖਾਂ ਵਾਲਾ
 • ਦੱਜਾਲ
 • ਲਹਿਰ
 • ਇਕ ਸ਼ਿਅਰ