Kanwarjeet Singh Sidhu ਕੰਵਰਜੀਤ ਸਿੰਘ ਸਿੱਧੂ

ਕੰਵਰਜੀਤ ਸਿੰਘ ਸਿੱਧੂ (28 ਫਰਵਰੀ, 1983-)  ਫਰੀਦਕੋਟ ਸ਼ਹਿਰ ਵਿਚ ਵਸਦੇ ਬਹੁ ਪੱਖੀ ਪੰਜਾਬੀ ਲੇਖਕ ਹਨ। ਉਹਨਾਂ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੰਗੂਧੌਣ ਵਿਚ ਹੋਇਆ। ਉਹਨਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮ.ਏ. ਪੰਜਾਬੀ ਕੀਤੀ ਅਤੇ ਸਕੂਲ ਅਧਿਆਪਨ ਨੂੰ ਆਪਣੀ ਰੋਜ਼ੀ ਦਾ ਜ਼ਰੀਆ ਬਣਾਇਆ। ਉਹਨਾਂ ਦੀਆਂ ਹੁਣ ਤੱਕ ਪ੍ਰਕਾਸ਼ਤ ਰਚਨਾਵਾਂ ਹਨ :  ਕਾਵਿ ਸੰਗ੍ਰਿਹ- ਸਿਰਲੇਖ ਤੂੰ ਜੋ ਮਰਜ਼ੀ ਰੱਖ ਲਵੀਂ (2007), ਹਰਫ਼ਾਂ ਦੀ ਚਾਨਣੀ (2014), ਸਫ਼ਰ, ਤਾਰੇ ਤੇ ਰੂਹਾਂ (2018); ਵਾਰਤਕ- ਸ਼ਹੀਦ ਭਗਤ ਸਿੰਘ ਜੀਵਨ ਅਤੇ ਸੰਘਰਸ਼ (2011), ਸ਼ਹੀਦ ਕਰਤਾਰ ਸਿੰਘ ਸਰਾਭਾ ਜੀਵਨ ਅਤੇ ਸੰਘਰਸ਼ (2012); ਨਾਵਲ- ਝੱਖੜ (2016)। ਅੱਜ ਕੱਲ੍ਹ ਉਹਨਾਂ ਦੀ 1947 ਅਤੇ 1984 ਦੇ ਸਾਕਿਆਂ ਸੰਬੰਧੀ ਪੰਜਾਬੀ ਸਾਹਿਤ ਦੀ ਪਰਖ ਪੜਚੋਲ ਸੰਬੰਧੀ ਕਿਤਾਬ ਛਪਣ ਲਈ ਤਿਆਰ ਹੈ।

Harfan Di Chanani Kanwarjeet Singh Sidhu

ਹਰਫ਼ਾਂ ਦੀ ਚਾਨਣੀ ਕੰਵਰਜੀਤ ਸਿੰਘ ਸਿੱਧੂ

 • ਕਬੂਲ ਕਰੋ
 • ਨਾ ਜਾਣ ਨਿਮਾਣੇ ਲਫ਼ਜ਼ਾਂ ਨੂੰ
 • ਕਿਸਦੀ ਕਿਸਦੀ ਮੰਨਾਂ
 • ਪੁੱਜਣਾ ਹੈ
 • ਦਰਵੇਸ਼ੀਆਂ ਦੇ ਗੀਤ
 • ਬੇਵਤਨ ਦਲੀਪ ਸਿੰਘ
 • ਵਾਟਾਂ ਦੂਰ ਦੀਆਂ
 • ਪੰਜਾਬ
 • ਫੱਕਰ ਦੀ ਬੱਤੀ
 • ਇਲਮ
 • ਗਲਤੀਆਂ ਮੇਰੀਆਂ
 • ਰੂਹਾਂ ਦਾ ਸਫ਼ਰ
 • ਰਾਹ
 • ਤੇਰੇ ਪਿੰਡ ਦਾ ਚੁਬਾਰਾ
 • ਜਿਗਰ 'ਤੇ ਦਾਗ
 • ਖੰਜਰ
 • ਅੱਖਾਂ 'ਚੋਂ ਅੱਖਾਂ ਕੱਢ ਕੇ
 • ਕਿਤਾਬਾਂ
 • ਲਫ਼ਜ਼ਾਂ ਦੀ ਬੰਦਗੀ
 • ਤੁਰਿਆ ਸਾਂ
 • ਬਹਿੰਦਾ ਹਾਂ ਤਾਂ
 • ਸੱਜਣ ਦਿਲ ਦੇ ਸ਼ੀਸ਼ੇ ਵਿਚ
 • ਸਾਰੀ ਉਮਰ ਹੀ
 • ਜੀਣਾ ਏ ਤਾਂ
 • ਸੋਚਾਂ ਦੇ ਆਕਾਸ਼
 • ਮਾਸੂਮੀਅਤ
 • ਫ਼ੱਕਰਨਾਮਾ
 • ਭੋਲਾ ਦਿਲ ਸਾਡਾ
 • ਮੁਹੱਬਤ ਦਾ ਰਿਸ਼ਤਾ
 • ਗਲਤ ਨਿਸ਼ਾਨੇ
 • ਸਾਹਵਾਂ ਦੇ ਹੱਥ
 • ਤੇਰਾ ਜਿਕਰ
 • ਮਹਿੰਗਾ ਪੈ ਸਕਦਾ ਹੈ
 • ਗੱਲ
 • ਮੌਕਾ ਮਿਲੇ
 • ਇਸ ਯੁੱਗ ਅੰਦਰ
 • ਗੀਤ ਕ੍ਰਾਂਤੀਆਂ ਦੇ
 • ਪਿਆਰ ਕਹਾਣੀ
 • ਨਕਸ਼ ਤਿਰੇ ਹੀ ਚਿਤਰੇ
 • ਨਵਾਂ ਭੁਲੇਖਾ
 • ਤਲੀ 'ਤੇ ਚੰਨ
 • ਕੀ ਵੱਸ ਫਕੀਰਾਂ ਦੇ
 • ਚੱਲ ਮਨਾ
 • ਸੱਚ ਦਾ ਰਾਗ
 • ਨਿੱਕਾ ਜਿਹਾ ਤੋਹਫਾ
 • ਅੱਗ ਦਾ ਹਾਣੀ
 • ਮਿੱਤਰ ਯਾਰ
 • ਦੋਸਤੀਆਂ
 • ਮੇਰੇ ਯਾਰ
 • ਉਦਾਸ ਮਨ
 • ਚੁੱਪ
 • ਚੁੱਪ 'ਚ ਖਿਆਲ
 • ਉਦਾਸੀਆਂ ਦਾ ਮੁੱਢ
 • ਦਿਨ ਖਾਸ ਦਿਲ ਉਦਾਸ
 • ਲਿਖ ਦੇਵਾਂ
 • ਮਿਲਾਂਗਾ ਮੈਂ ਸਿਖਰ ਦੁਪਹਿਰਾਂ ਨੂੰ
 • ਕੀ ਲੈਣਾ
 • ਅਸੀਂ ਤੈਨੂੰ ਓਦੋਂ ਮਿਲਣਾ
 • ਸ਼ਬਦਾਂ ਦਾ ਸ਼ੋਰ
 • ਨੌਕਰੀ
 • ਦਿਲ ਦੇ ਭੇਤ
 • ਜਦੋਂ ਤੇਰਾ ਪਿਆਰ ਜਾਗਿਆ
 • ਘਰ ਘਰ ਬਣੇ ਹਾਂ ਕਹਾਣੀ
 • ਦਿਲ ਚਾਹੁੰਦਾ ਹੈ
 • ਜੋਬਨ ਰੁੱਤੜੀ
 • ਅਖੀਰੀ ਬੋਲ
 • ਸ਼ਬਦਾਂ ਦੀ ਸਰਗਮ
 • ਕਦੇ ਸੋਚਿਆ ਨਹੀਂ ਸੀ
 • ਸ਼ਬਦਾਂ ਦਾ ਕਾਲ
 • ਮਾਘੀ ਦੇ ਮਗਰੋਂ
 • ਦੋਸਤ
 • ਭੈਣ ਰਾਣੀ
 • ਕਵਿਤਾ ਦੀਆਂ ਮੁੰਦਰਾਂ
 • ਗਾਨੇ ਗਜ਼ਲਾਂ ਦੇ
 • ਤੰਦ ਸਾਹਾਂ ਦੀ
 • ਹਰਫ਼ਾਂ ਦੀ ਚੁੱਪ
 • ਹਰਫ਼ਾਂ ਦੀ ਚਾਨਣੀ
 • ਕੱਤਕ
 • ਮੀਂਹ
 • ਖਿਆਲ
 • ਵਕਤ ਦੇ ਨਾਲ
 • ਖੈਰ
 • ਸਵਾਲ
 • ਫੇਸਬੁੱਕ
 • ਦਿਲ ਦੀ ਗੱਲ
 • ਸ਼ੇਅਰ
 • ਸਾਲ
 • ਹਰਫ਼ ਹਰਫ਼ ਚਾਨਣ