Jagjeevan Singh ਜਗਜੀਵਨ ਸਿੰਘ

ਜਗਜੀਵਨ ਸਿੰਘ (30 ਅਪ੍ਰੈਲ 1997- ) ਦਾ ਜਨਮ ਰਾਜਸਥਾਨ ਪਦਾਮਪੁਰ, ਜਿਲ੍ਹਾ ਸ੍ਰੀ ਗੰਗਾਨਗਰ ਵਿਖੇ ਹੋਇਆ, ਉਨ੍ਹਾਂ ਦੀ ਸਿਖਿਆ ਐਮ. ਏ. (ਇੰਗਲਿਸ਼ ਅਤੇ ਪੰਜਾਬੀ) ਹੈ । ਉਨ੍ਹਾਂ ਨੂੰ ਪੰਜਾਬੀ ਵਿੱਚ ਕਵਿਤਾ ਅਤੇ ਕਹਾਣੀਆਂ ਲਿਖਣ ਦਾ ਸ਼ੌਕ ਹੈ । ਕਿੱਤੇ ਵੱਜੋਂ ਉਹ ਅਧਿਆਪਕ ਹਨ ।

ਪੰਜਾਬੀ ਕਵਿਤਾ ਜਗਜੀਵਨ ਸਿੰਘ