Harjit Singh Gahunia ਹਰਜੀਤ ਸਿੰਘ ਗਹੂਣੀਆ

ਹਰਜੀਤ ਸਿੰਘ ਗਹੂਣੀਆ (੨੦ ਜੁਲਾਈ, ੧੯੯੭-) ਪਿੰਡ ਦਿਆਲਪੁਰਾ, ਜਿਲ੍ਹਾ ਮੋਹਾਲੀ ਦੇ ਰਹਿਣ ਵਾਲੇ ਹਨ । ਅੱਜ ਕੱਲ੍ਹ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਜਰਨਲਿਜ਼ਮ ਦੇ ਵਿਦਿਆਰਥੀ ਹਨ। ਉਨ੍ਹਾਂ ਦੇ ਸ਼ੌਕ ਲਿਖਣਾ, ਗਾਉਣਾ ਅਤੇ ਕ੍ਰਿਕਟ ਹਨ ।

ਹਰਜੀਤ ਸਿੰਘ ਗਹੂਣੀਆ ਪੰਜਾਬੀ ਕਵਿਤਾ

  • ਕਿੰਨੇ ਵਰਕੇ
  • ਮੰਜ਼ਿਲ
  • ਰਾਤ
  • ਰੁੱਖਾਂ ਦੀਆਂ ਛਾਵਾਂ
  • ਕੁਦਰਤ