Harivansh Rai Bachchan ਹਰਿਵੰਸ਼ ਰਾਏ ਬੱਚਨ
ਹਰਿਵੰਸ਼ ਰਾਏ ਬੱਚਨ (੨੭ ਨਵੰਬਰ ੧੯੦੭-੧੮ ਜਨਵਰੀ ੨੦੦੩) ਦਾ ਜਨਮ ਉੱਤਰ ਪ੍ਰਦੇਸ਼ ਦੇ ਜਿਲਾ ਪ੍ਰਤਾਪ ਗੜ੍ਹ ਦੇ ਪਿੰਡ ਬਾਬੂਪੱਟੀ (ਰਾਣੀਗੰਜ) ਵਿੱਚ ਇਕ ਸ਼ੀਵਾਸਤਵਾ ਕਾਯਸਥ ਪਰਿਵਾਰ ਵਿਚ ਹੋਇਆ । ਉਨ੍ਹਾਂ ਨੂੰ ਬਚਪਨ ਵਿਚ ਬੱਚਨ ਕਿਹਾ ਜਾਂਦਾ ਸੀ ਜੋ ਕਿ ਉਨ੍ਹਾਂ ਨੇ ਆਪਣੇ ਨਾਂ ਨਾਲ ਜੋੜ ਲਿਆ ।ਉਹ ਹਿੰਦੀ ਸਾਹਿਤ ਦੇ ਛਾਇਆਵਾਦ ਯੁੱਗ ਦੇ ਮੰਨੇ ਪ੍ਰਮੰਨੇ ਕਵੀ ਹਨ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿਚ ਮਧੂਸ਼ਾਲਾ, ਨਿਸ਼ਾ ਨਿਮੰਤ੍ਰਣ, ਸਤਰੰਗਿਣੀ, ਬੰਗਾਲ ਕਾ ਕਾਲ, ਮਿਲਨ ਯਾਮਿਨੀ, ਦੋ ਚੱਟਾਨੇ ਆਦਿ ਸ਼ਾਮਿਲ ਹਨ ।
Harivansh Rai Bachchan Hindi Kavita/Poetry in Punjabi
ਹਰਿਵੰਸ਼ ਰਾਏ ਬੱਚਨ ਹਿੰਦੀ ਕਵਿਤਾ ਪੰਜਾਬੀ ਵਿਚ
- ਅਗਨੀਪਥ
- ਆਜ ਮੁਝਸੇ ਬੋਲ ਬਾਦਲ
- ਆਤਮਦੀਪ
- ਆਤਮਪਰਿਚਯ
- ਆਦਰਸ਼ ਪ੍ਰੇਮ
- ਆ ਰਹੀ ਰਵਿ ਕੀ ਸਵਾਰੀ
- ਐਸੇ ਮੈਂ ਮਨ ਬਹਲਾਤਾ ਹੂੰ
- ਇਤਨੇ ਮਤ ਉਨਮੱਤ ਬਨੋ
- ਸਵਪਨ ਥਾ ਮੇਰਾ ਭਯੰਕਰ
- ਸ਼ਹੀਦ ਕੀ ਮਾਂ
- ਕੋਸ਼ਿਸ਼ ਕਰਨੇ ਵਾਲੋਂ ਕੀ ਹਾਰ ਨਹੀਂ ਹੋਤੀ
- ਚਲ ਮਰਦਾਨੇ
- ਚਿੜਿਯਾ ਔਰ ਚੁਰੂੰਗੁਨ
- ਗਰਮ ਲੋਹਾ
- ਗੀਤ ਮੇਰੇ
- ਤ੍ਰਾਹਿ ਤ੍ਰਾਹਿ ਕਰ ਉਠਤਾ ਜੀਵਨ
- ਤੁਮ ਤੂਫਾਨ ਸਮਝ ਪਾਓਗੇ
- ਪਥ ਕੀ ਪਹਚਾਨ
- ਲਹਰ ਸਾਗਰ ਕਾ ਸ਼੍ਰਿੰਗਾਰ ਨਹੀਂ