ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਲੇਖਕ ਹਰਦੀਪ ਸਭਰਵਾਲ ਪੰਜਾਬੀ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਹੈ,
ਵੱਖ-ਵੱਖ online ਅਤੇ ਪ੍ਰਿੰਟ ਰਸਾਲੀਆਂ ਜਿਵੇਂ ਕਿ Larcenist, Jaira Journal, Pin Quarterly
Journal, Literature Online, The Writers Drawer, Quail Bells, NY Literary
Journal, In Fight literary Magazine, Topology magazine,Amoancies magazine,
Literary Yard, Alive, The Taj Mahal Review, ਜਨਕ੍ਰਿਤੀ ਇੰਟਰਨੈਸ਼ਨਲ ਮੈਗਜ਼ੀਨ, ਹਸਤਾਖਰ ਵੈੱਬ ਮੈਗਜ਼ੀਨ,
ਸੇਤੂ ਮੈਗਜ਼ੀਨ, ਦਿੱਲੀ ਪਤ੍ਰਿਕਾ, ਹਸਤਕਸ਼ੇਪ ਮੈਗਜ਼ੀਨ, ਸਾਹਿਤ ਸੁਧਾ, ਨਵਪੱਲਵ ਮੈਗਜ਼ੀਨ, ਸਾਹਿਤ ਐਕਸਪ੍ਰੈਸ, ਪਰਿਕਲਪਨਾ ਸਮਯ,
ਸਾਹਿਤ ਕਲਸ਼, ਜੈਦੀਪ ਪੱਤ੍ਰਿਕਾ, ਸੁਖਨਵਰ ਪਤ੍ਰਿਕਾ, ਪੁਰਵਾਈ ਮੈਗਜ਼ੀਨ ਅਤੇ ਕੁਝ ਅਖਬਾਰਾਂ ਵਿਚ ਪ੍ਰਕਾਸ਼ਤ ਹੋਇਆ ਹੈ। ਹੁਣ ਤੱਕ 7 ਸਾਂਝੇ ਸੰਗ੍ਰਹਿ ਵਿੱਚ ਪ੍ਰਕਾਸ਼ਤ ਰਚਨਾਵਾਂ
ਸਨਮਾਨ
Yoalfaaz poetry contest 2014,
Writer's Drawer International poetry contest 2016 ( Second place),
Writer's Drawer International short story contest 2017 ( Third place),
ਪ੍ਰਤਿਲਿਪੀ ਕਵਿਤਾ ਸਨਮਾਨ ( ਹਿੰਦੀ) 2019