ਹੈਦਰ ਅਲੀ

Haider Ali

ਹੈਦਰ ਅਲੀ ਜਮੀਲ ਮੁਹੰਮਦ (੪ ਜੁਲਾਈ ੧੯੯੩-) ਦਮਾਮ (ਸਾਊਦੀ ਅਰਬ) ਵਿੱਚ ਰਹਿ ਰਹੇ ਹਨ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਜਮੀਲ ਮੁਹੰਮਦ ਹੈ। ਉਨ੍ਹਾਂ ਨੇ 'ਹੈਲਥ ਸੇਫਟੀ ਅਤੇ ਇਨਵਾਇਰਨਮੈਂਟ' ਦਾ ਪ੍ਰੋਫ਼ੈਸ਼ਨਲ ਸਰਟੀਫਿਕੇਟ ਕੀਤਾ ਹੈ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ ਅਤੇ ਅਰਬੀ ਭਾਸ਼ਾ ਦਾ ਗਿਆਨ ਹੈ।

ਹੈਦਰ ਅਲੀ