Dilgeer ਦਿਲਗੀਰ
ਦਿਲਗੀਰ ਦਾ ਜਨਮ ਲੁਧਿਆਣਾ (ਪੰਜਾਬ) ਵਿੱਚ ਸ. ਅਜੀਤ ਸਿੰਘ ਦੇ ਘਰ ਹੋਇਆ। ਇਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਅਤੇ ਇੰਟਰਨੈਸ਼ਨਲ ਬਿਜਨਸ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ICFAI ਯੂਨੀਵਰਸਿਟੀ ਤ੍ਰਿਪੁਰਾ ਤੋਂ ਕੀਤਾ। ਇਨ੍ਹਾਂ ਦੀ ਪਲੇਠੀ ਕਾਵਿ ਰਚਨਾ ‘ਖਾਮੋਸ਼ ਹਰਫ਼’ ਪ੍ਰਕਾਸ਼ਿਤ ਹੋ ਚੁੱਕੀ ਹੈ।