ਗੁਰਸਿਮਰਨ ਮਲੂਕਾ (17 ਸਤੰਬਰ 1998-) ਦਾ ਜਨਮ ਮੋਗੇ ਵਿਖੇ ਇੱਕ ਆਮ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੂੰ ਬਚਪਨ ਤੋਂ ਹੀ ਕਵਿਤਾਵਾਂ ਅਤੇ ਗੀਤ ਲਿਖਣ ਦਾ ਸ਼ੌਂਕ ਹੈ। ਉਹ ਆਪਣੀ ਕਵਿਤਾਵਾਂ ਦੀ ਕਿਤਾਬ ’ਤੇ ਕੰਮ ਕਰ ਰਹੇ ਹਨ।