Gursahib Singh Sahi ਗੁਰਸਾਹਿਬ ਸਿੰਘ ਸਾਹੀ
ਗੁਰਸਾਹਿਬ ਸਿੰਘ ਸਾਹੀ (੨੪ ਦਿਸੰਬਰ ੧੯੯੦-) ਦਾ ਜਨਮ ਗੁਰਦਾਸੁਰ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਪੱਤੀ
ਗੁਰੂ ਨਾਨਕ ਨਗਰ ਵਿੱਚ, ਪਿਤਾ ਸ. ਸੁਰਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ । ਉਨ੍ਹਾਂ
ਨੂੰ ਕਵਿਤਾਵਾਂ ਅਤੇ ਗੀਤ ਲਿਖਣ ਦਾ ਸ਼ੌਕ ਹੈ । ਉਨ੍ਹਾਂ ਦੀ ਸਿੱਖਿਆ ਐਮ. ਟੈਕ ਤੱਕ ਹੈ । ਅੱਜ ਕੱਲ੍ਹ ਉਹ
ਬਤੌਰ ਮਕੈਨੀਕਲ ਇੰਜਨੀਅਰ ਕੰਮ ਕਰ ਰਹੇ ਹਨ ।