Gurdit Singh Kundan ਗੁਰਦਿੱਤ ਸਿੰਘ ਕੁੰਦਨ

ਗੁਰਦਿੱਤ ਸਿੰਘ ਕੁੰਦਨ ਦਾ ਜਨਮ 1911 ਈ. ਨੂੰ ਚੱਕ ਨੰਬਰ 67 (ਗਿਦੜ ਵਿੰਡੀ), ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਲਾਇਲਪੁਰ ਵਿੱਚ ਸ. ਭਾਗ ਸਿੰਘ ਦੇ ਘਰ ਹੋਇਆ। ਉਹ ਪੰਜਾਬ ਦੇ ਪ੍ਰਮੁੱਖ ਸਟੇਜੀ ਕਵੀਆਂ ਵਿੱਚੋਂ ਮੰਨੇ ਜਾਂਦੇ ਹਨ। ਉਹ ਵਿਧਾਤਾ ਸਿੰਘ ਤੀਰ ਦੇ ਸ਼ਾਗਿਰਦ ਸਨ। ਉਨ੍ਹਾਂ ਦੀ ਕਵਿਤਾ ਦੀ ਰਵਾਨੀ ਵੇਖਦਿਆਂ ਹੀ ਬਣਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਚਮਕਣ ਤਾਰੇ', 'ਅੱਗ ਦਾ ਸਫ਼ਰ', 'ਲਹੂ ਤੇ ਲਾਟਾਂ' ਅਤੇ 'ਨਵੇਂ ਪੱਤਰਾਂ ਵਿਚੋਂ' ਸ਼ਾਮਲ ਹਨ।

ਗੁਰਦਿੱਤ ਸਿੰਘ ਕੁੰਦਨ ਪੰਜਾਬੀ ਕਵੀ

Punjabi Poetry : Gurdit Singh Kundan

ਗੁਰਦਿੱਤ ਸਿੰਘ ਕੁੰਦਨ ਪੰਜਾਬੀ ਕਵਿਤਾ