Gurbachan Singh Hitaishi ਗੁਰਬਚਨ ਸਿੰਘ ਹਿਤੈਸ਼ੀ

ਗੁਰਬਚਨ ਸਿੰਘ ਹਿਤੈਸ਼ੀ ਜਨਮ : 13 ਅਪ੍ਰੈਲ,1931
ਮੰਡੀਆਲਾ, ਪਨੈਚ, ਗੁਜਰਾਂਵਾਲਾ ; (ਪਾਕਿਸਤਾਨ) ਪਿਤਾ ਦਾ ਨਾਂ : ਸਰਦਾਰ ਵਰਿਯਾਮ ਸਿੰਘ
ਮਾਤਾ ਦਾ ਨਾਂ : ਸਰਦਾਰਦਨੀ ਕੇਸਰ ਕੌਰ
ਪਤਨੀ : ਸੁਰਿੰਦਰ ਕੌਰ ਭਿੰਡਰ
ਔਲਾਦ : ਤੇਜਿੰਦਰ ਸਿੰਘ, ਮਨਜੀਤ ਸਿੰਘ, ਸਤਵਿੰਦਰ ਸਿੰਘ, ਜਗਦੀਪ ਸਿੰਘ ਅਤੇ ਅਨੁਪਿੰਦਰ ਸਿੰਘ
ਕਿੱਤਾ: ਰਾਜ ਮਿਸਤਰੀ
ਕਿਤਾਬਾਂ:.1. ਨੂਰੀ ਕਣੀਆਂ
2.ਅਭੁੱਲ ਯਾਦਾਂ ਫੌਜਾ ਸਿੰਘ ਬਿਜਲਾ (ਸਰਦਾਰ ਪੰਛੀ ਜੀ ਦੇ ਪਿਤਾ)
ਦਿਹਾਂਤ: 27 ਦਿਸੰਬਰ,1996.ਰਾਮ ਨਗਰ, ਕਰਨਾਲ। - ਅਨੁਪਿੰਦਰ ਸਿੰਘ ਅਨੂਪ