ਗੋਬਿੰਦ ਰਾਮ ਲਹਿਰੀ ਉਹ ਸ਼ਾਇਰ ਹੈ, ਜਿਸ ਕੋਲ ਚੁੱਪ ਰਹਿ ਕੇ ਉਸ ਵਿੱਚੋਂ ਨਵੇਂ-ਨਵੇਂ ਸ਼ਬਦ, ਬਿੰਬ, ਅਲੰਕਾਰ, ਮੁਹਾਵਰੇ ਆਦਿ ਭਾਲਣਾ ਅਲੋਕਾਰੀ ਫ਼ਿਤਰਤ ਹੈ। ਮਰਹੂਮ ਦੀਪਕ ਜੈਤੋਈ ਦਾ ਸ਼ਾਗਿਰਦ ਹੋਣ ਕਾਰਨ ਉਹ ਗ਼ਜ਼ਲ ਦੇ ਨਾਪ ਤੋਲ ਤੋਂ ਜਾਗਰੂਕ ਹੈ। - ਰਣਬੀਰ ਰਾਣਾ