Garry Algon ਗੈਰੀ ਅਲਗੋਂ

ਗੈਰੀ ਅਲਗੋਂ ਦਾ ਜਨਮ ਦਫਥੁਹੀਆ ਪਰਿਵਾਰ ਅੰਦਰ ਪਿੰਡ ਅਲਗੋਂ ਵਿਖੇ ਹੋਇਆ। ਜੋ ਕਿ ਜਿਲ੍ਹਾ ਤਰਨ ਤਾਰਨ ਅੰਦਰ ਮੌਜੂਦ ਹੈ। ਜ਼ਿੰਦਗੀ ਦੇ ਪਹਿਲੇ ਭਾਗ ਅੰਦਰ ਗੁਰਮਤਿ ਸਿੱਖਿਆ ਅਤੇ ਹੋਰਨਾਂ ਧਰਮਾਂ ਦਾ ਅਧਿਐਨ ਕੀਤਾ। ਅੱਜ ਕੱਲ੍ਹ ਦਰਸ਼ਨ ਸ਼ਾਸਤਰ ਅੰਦਰ ਰੁਚੀ ਹੋਣ ਕਰਕੇ ਫਲਾਸਫੀ ਦਾ ਅਧਿਐਨ ਜਾਰੀ ਹੈ। ਇਸ ਦੇ ਨਾਲ ਪਹਿਲੀ ਪੁਸਤਕ ਵੀ ਜਲਦ ਹੀ ਸਰੋਤਿਆ ਨੂੰ ਭੇਟ ਹੋਣ ਜਾ ਰਹੀ ਹੈ। ਜਿਸ ਦਾ ਨਾਂ ਤੌਹੀਨ ਰੱਖਿਆ ਗਿਆ ਹੈ। ਉਹ ਕਹਿੰਦੇ ਹਨ ਕਿ ਲਿਖਤ ਕਦੇ ਲਿਖੀ ਨਹੀਂ ਜਾ ਸਕਦੀ, ਜਦੋਂ ਤੀਕ ਇਹ ਅਪਣੇ ਆਪ ਉਤਪੰਨ ਨਹੀਂ ਹੁੰਦੀ।