Dohre Hashim Shah in Punjabi

ਦੋਹੜੇ ਹਾਸ਼ਿਮ ਸ਼ਾਹ

  • ਓਸ ਗਲੀ ਦਿਲਬਰ ਦੀ ਜਾਈਏ
  • ਅਜ ਇਸ ਰਿਜ਼ਕ ਭਲੇ ਛਬ ਬਾਂਕੀ
  • ਅਪਣੀ ਪੀੜ ਸਭੋ ਜਗ ਫੜਿਆ
  • ਆਸ਼ਕ ਆਖ ਦੇਖਾਂ ਕਿਸ ਖ਼ਾਤਰ
  • ਆਸ਼ਕ ਜੇਡ ਬੇਅਕਲ ਨਾ ਕੋਈ
  • ਆਤਸ਼ ਹੋਣ ਬਿਰਹੋਂ ਦੀ ਆਤਸ਼
  • ਆਦਮ ਰੂਪ ਜਿਹਿਆ ਤਨ ਕੀਤਾ
  • ਆਦਰ ਭਾਉ ਜਗਤ ਦਾ ਕਰੀਏ
  • ਐਸੇ ਯਾਰ ਮਿਲਣ ਸਬੱਬੀਂ
  • ਐ ਗੁਲ ਮੀਤ ਨ ਜਾਣ ਕਿਸੇ ਨੂੰ
  • ਐ ਦਿਲ ਢੂੰਡ ਫਿਰੇ ਜਗ ਪਾਇਆ
  • ਐ ਦਿਲ ! ਤੂੰ ਦਿਲਬਰ ਦੇ ਬਦਲੇ
  • ਐ ਦਿਲ ਦਰਦ ਨਸੀਬ ਤੇਰੇ ਵਿਚ
  • ਐ ਦਿਲ ਦਾਮ ਹਿਰਸ ਦੇ ਫ਼ਸਿਓਂ
  • ਔਖਧ ਪੇਸ਼ ਨ ਜਾਵਗੁ ਲੋਕਾ
  • ਇਸ਼ਕ ਅਸਾਂ ਨਾਲ ਐਸੀ ਕੀਤੀ
  • ਇਸ਼ਕਾ ਬਾਲ ਚਿਖਾ ਵਿਚ ਪਾਵੇਂ
  • ਇਸ਼ਕਾ ਲੱਖ ਔਗੁਣ ਵਿਚ ਤੇਰੇ
  • ਇਹ ਅਫ਼ਸੋਸ ਰਹਿਗੁ ਦਿਲ ਮੇਰੇ
  • ਇਹ ਅੱਖੀਂ ਬਿਨ ਫ਼ੌਜ ਹੁਸਨ ਦੀ
  • ਇਹ ਦਿਲ ਖ਼ੁਆਰ ਕਰੇ ਨਿਤ ਮੈਨੂੰ
  • ਇਨ੍ਹੀਂ ਅੱਖੀਂ ਰੱਬ ਨਜ਼ਰ ਨ ਆਵੇ
  • ਇਕਨਾ ਕੋਲ ਹੁਸਨ ਚਤੁਰਾਈ
  • ਇਕਨਾ ਰੋਗ ਸਰੀਰਾਂ ਉਪਜੇ
  • ਇਕਸੇ ਤਾਰ ਬਹਾਰ ਨਾ ਰਹਿੰਦੀ
  • ਇਕਸੇ ਥਾਉਂ ਨ ਵਗਦੀਆਂ ਨਦੀਆਂ
  • ਇਕ ਪਲ ਹਿਜਰ ਨਹੀਂ ਸਹਿ ਸਕਦਾ
  • ਇਕ ਬਹਿ ਕੋਲ ਖ਼ੁਸ਼ਾਮਦ ਕਰਦੇ
  • ਏਤ ਸਰਾਇ ਮੁਸਾਫ਼ਰਖ਼ਾਨੇ
  • ਸਈਓ ਨੀ ਮਗ਼ਰੂਰ ਨ ਹੋਈਓ
  • ਸਰਦੀ ਮਾਰ ਰਖੀ ਪਰ ਸੋਹਣੀ
  • ਸੱਸੀ ਪਲਕ ਨ ਹੱਸੀ ਦਿਸੀ
  • ਸੰਭਲ ਖੇਤ ਮੀਆਂ ਇਸ਼ਕੇ ਦਾ
  • ਸਾਹਿਬ ਹੁਸਨ ਡਿਠੇ ਸਭ ਖੋਟੇ
  • ਸਾਹਿਬ ਦਰਦ ਹਮੇਸ਼ਾ ਦਰਦੀ
  • ਸਾਜਣ ਤੌਕ ਜੰਜ਼ੀਰਾਂ ਬਾਝੋਂ
  • ਸਾਬਤ ਹੋ ਜਿਸ ਦਰਸ ਇਸ਼ਕ ਦੇ
  • ਸਾਵਣ ਦੀ ਘਟ ਦੇਖ ਪਪੀਹਾ
  • ਸਿਦਕ ਮਲਾਹ ਸਮੁੰਦਰ ਤਾਰੇ
  • ਸਿਰ ਸਿਰ ਰਿਜ਼ਕ ਜਿਨ੍ਹਾਂ ਦਾ ਲਿਖਿਆ
  • ਸੁਣ ਇਸ਼ਕਾ ਜੇਹੀ ਤੁਧ ਨੇ ਕੀਤੀ
  • ਸੁਣ ਜਾਨੀ ਤੈਨੂੰ ਲਿਖ ਜਾਨੀ
  • ਸੁੱਟਾਂ ਵਾਰ ਬਹਿਸ਼ਤਾਂ ਲੋਕਾਂ
  • ਸੁੰਦਰ ਸੁਘੜ ਰਸੀਲੇ ਰਸੀਏ
  • ਸੂਲਾਂ ਸੱਲੀ ਤੇ ਦਰਦਾਂ ਮੱਲੀ
  • ਸੋਜ਼ ਫ਼ਿਰਾਕ ਨਸੀਬ ਅਸਾਡੇ
  • ਸੋ ਭਲਵਾਨ ਬਹਾਦਰ ਨਾਹੀਂ
  • ਸੌ ਆਫ਼ਤ ਲੱਖ ਘੁੰਮਣਵਾਣੀ
  • ਸੌ ਦੁਖ ਮੇਰੀ ਜਿੰਦ ਨਿਤ ਜਰਦੀ
  • ਸ਼ੀਰੀਂ ਨਾਮ ਧਰਾਇਆ ਸ਼ੀਰੀਂ
  • ਹਰ ਹਰ ਪੋਸਤ ਦੇ ਵਿਚ ਦੋਸਤ
  • ਹਾਸ਼ਮ ਨਾਮ ਰਖਾਇਆ ਉਸ ਨੇ
  • ਹਾਕਮ ਹੁਕਮ ਨਸੀਬੋਂ ਕਰਦਾ
  • ਹੀਰੇ ਲਾਜ ਸਿਆਲਾਂ ਲਾਹਿਆ
  • ਹੁਣ ਤੂੰ ਆਉ ਨ ਆ ਅਸਾਥੀਂ
  • ਹੇ ਗੁਲ ਮੀਤ ਨਹੀਂ ਇਹ ਬੂਟਾ
  • ਕਰ ਅਫ਼ਸੋਸ ਕਹਿਆ ਦਿਲ ਘਾਇਲ
  • ਕਰਦੀ ਖ਼ਾਕ ਤੁਹਾਡੇ ਦਰ ਦੀ
  • ਕਰਿ ਕਰਿ ਸਮਝ ਰਹਿਆ ਵਿਚ ਹੈਰਤ
  • ਕਰੇ ਖ਼ਰਾਬ ਫ਼ਕੀਰੀ ਤਾਈਂ
  • ਕਾਫ਼ਰ ਕਹਿਰ ਨਜ਼ੂਲ ਵਿਛੋੜਾ
  • ਕਾਫ਼ਰ ਨੈਣ ਭਰੇ ਦਿਲ ਡੰਗਣ
  • ਕਾਬਲ ਕਦਰ ਮਹਿਬੂਬ ਜੇ ਹੋਵੇ
  • ਕਾਰੀ ਰੋਗ ਬੀਮਾਰੀ ਭਾਰੀ
  • ਕਿਉਂ ਜੰਮੀਓਂ ਕਿਉਂ ਫੇਰ ਵਿਆਹੀਓਂ
  • ਕਿਉਂ ਤਲਵਾਰ ਵਿਛੋੜੇ ਵਾਲੀ
  • ਕਿਸ ਕਿਸ ਤਰਫ਼ ਨਹੀਂ ਦਿਲ ਫਿਰਦਾ
  • ਕਿਤ ਵਲ ਯਾਰ ਗਏ ਦਿਲ ਜਾਨੀ
  • ਕਿਥੇ ਸ਼ਾਹ ਸਕੰਦਰ ਦਾਰਾ
  • ਕਿੱਥੇ ਤਖ਼ਤ ਹਜ਼ਾਰਾ ਮਾਏ
  • ਕੁਝ ਤਕਸੀਰ ਅਸਾਥੋਂ ਹੋਈ
  • ਕੁਲ ਲਾਜ ਕਬੀਲਾ ਤੇ ਮਾਂ ਪਿਊ
  • ਕੇਹੀ ਪ੍ਰੇਮ ਜੜੀ ਸਿਰ ਪਾਈ
  • ਕੇਹੀ ਬਾਣ ਪਈ ਇਸ ਦਿਲ ਨੂੰ
  • ਕੋਈ ਮੁਲ ਨਹੀਂ ਬਿਨ ਪਾਰਖੁ
  • ਕੌਣ ਕਬੂਲ ਖ਼ਰਾਬੀ ਕਰਦਾ
  • ਕੌਣ ਜਨੂੰਨ ਸੱਸੀ ਵਿਚ ਵੜਿਆ
  • ਖ਼ੁਦੀ ਗੁਮਾਨ ਨਫ਼ਸ ਦੀਆਂ ਫੌਜਾਂ
  • ਗਈ ਬਹਾਰ ਖਿਜ਼ਾਂ ਵੀ ਆਈ
  • ਗਹਿਰੀ ਰਾਤਿ ਹਾਥ ਛਿਪ ਜਾਵੇ
  • ਗੁਲ ਤੇ ਖ਼ਾਰ ਪੈਦਾਇਸ਼ ਇਕਸੇ
  • ਗੁਲ ਨੇ ਦਰਦ ਦਿਤਾ ਬੁਲਬੁਲ ਨੂੰ
  • ਗ਼ੈਰਤ ਪਕੜ ਨਾਹੀਂ ਜੇ ਦੇਖੇਂ
  • ਘਰ ਵਿਚ ਲੱਖ ਦੁਸ਼ਮਣ ਲੱਖ ਦੋਸਤ
  • ਚਮਕ ਕਰੋੜ ਮਜਨੂੰਆਂ ਵਾਲੀ
  • ਚੜ੍ਹਿਆ ਚਾ ਪਪੀਹੇ ਸੁਣ ਕੇ
  • ਚੰਦਾ ਚਮਕ ਵਿਖਾਲ ਨਾ ਸਾਨੂੰ
  • ਚੰਦਾ ਦੇਖ ਚਕੋਰ ਪੁਕਾਰੇ
  • ਚਾਕਾ ਵੇ ਮਤ ਚਾਕਾਂ ਵਾਲੀ
  • ਚੂਚਕ ਬਾਪ ਉਲਾਂਭਿਓਂ ਡਰ ਕੇ
  • ਚੋਰ ਚੁਰਾਇ ਲਿਆ ਦਿਲ ਮੇਰਾ
  • ਜਦ ਇਹ ਖ਼ਾਕ ਰਿਹਾ ਤਨ ਮੇਰਾ
  • ਜਬ ਲਗ ਮਿਲੀ ਨ ਤੈਨੂੰ ਜਾਗ੍ਹਾ
  • ਜਾਨ ਜਹਾਨ ਦੋਵੇਂ ਦਮ ਕੋਈ
  • ਜਾਨੀ ਜੀਵਨ ਚਾਰ ਦਿਹਾੜੇ
  • ਜਾਨੀ ਯਾਰ ਨ ਹਾਸਲ ਹੋਂਦੇ
  • ਜਾਂ ਫ਼ਰਹਾਦ ਵਿਖੇ ਤੂੰ ਆਇਓਂ
  • ਜਿਸ ਘਰ ਵਿਚ ਹੋਵੇ ਦੁਖਿਆਰਾ
  • ਜਿਸ ਜਾਨੀ ਬਣਿਆ ਜਗ ਜਾਣੇ
  • ਜਿਸ ਦਾ ਦਰਦ ਤਿਸੇ ਹੱਥ ਦਾਰੂ
  • ਜਿਸ ਦਿਨ ਸ਼ਹਿਰ ਮਹਿਬੂਬਾਂ ਵਾਲੇ
  • ਜਿਸ ਦਿਨ ਤੋੜ ਮੁਰਾਦਾਂ ਟੁਰਸੈਂ
  • ਜਿਸ ਨੇ ਇਹ ਗੱਲ ਪੁਖ਼ਤਾ ਜਾਣੀਂ
  • ਜਿਸ ਨੂੰ ਤਲਬ ਹੋਵੇ ਜਿਸ ਦਿਲ ਦੀ
  • ਜਿਸ ਵਿਚ ਚਿਣਗ ਬਿਰਹੋਂ ਦੀ ਪਈਆ
  • ਜਿਤ ਵਾਸ ਕਦੀਮ ਕਮੀਨਾ ਕੀਤਾ
  • ਜਿਥੇ ਬੈਠ ਕਹਾਂ ਦੁਖ ਦਿਲ ਦਾ
  • ਜਿਉਂ ਜਿਉਂ ਨਫਸ ਮੋੜੇ ਤਕਦੀਰੋਂ
  • ਜਿਉਂ ਜਿਉਂ ਬਖ਼ੀਲ ਚੁਫ਼ੇਰੇ ਫਿਰਦੇ
  • ਜੀਉ ਜਾਨੀ ਤਨ ਮਨ ਵਿਚ ਜਾਨੀ
  • ਜੈਂ ਦੁਖ ਪ੍ਰੇਮ ਤਿਨ੍ਹੇ ਹੱਥਿ ਆਇਆ
  • ਜੋ ਹੱਡ ਦੁਧ ਮਲਾਈਂ ਪਾਲੇ
  • ਜ਼ਹਿਮਤ ਤਾਪ ਸਰਾਪੋਂ ਬਚਦੇ
  • ਜ਼ੁਹਦ ਇਬਾਦਤ ਚਾਹੇ ਦੇਖੇ
  • ਟੁੱਟਾ ਮਾਣ ਪਏ ਪਰ-ਮੁਲਕੀਂ
  • ਡਿਠੀ ਕਬਰ ਸਕੰਦਰ ਵਾਲੀ
  • ਤਸਬੀ ਬਹੁਤ ਭੁਵਾਵਣ ਕਸਬੀ
  • ਤਨ ਟੁਟਦਾ ਮਨ ਤਪਦਾ ਮਾਏ
  • ਤਨ ਦੀ ਚਿਖਾ ਬਣਾਵੇ ਦੀਪਕ
  • ਤਨ ਪਿੰਜਰ ਦਿਲ ਘਾਇਲ ਕੈਦੀ
  • ਤਾਂਹੀ ਰਹੀ ਕੁਚੱਜੀ ਕਮਲੀ
  • ਤਾਂ ਜਾਣੇ ਦਿਲ ਹੋਵੇ ਜਾਨੀ
  • ਤੂੰ ਹੈਂ ਯਾਰ ਤੂੰ ਹੈਂ ਦੁਖਦਾਈ
  • ਤੈਨੂੰ ਹੁਸਨ ਖ਼ਰਾਬ ਕਰੇਂਦਾ
  • ਤੈਂਡਾ ਇਸ਼ਕ ਕਸਾਈ ਵੜਿਆ
  • ਤੋੜਿ ਜੰਜ਼ੀਰ ਸ਼ਰੀਅਤ ਨਸਦਾ
  • ਦਾਮ ਜ਼ੁਲਫ਼ ਵਿਚ ਬੇਰ ਮੋਤੀ ਜਦ
  • ਦਿਨ ਵਿਚ ਲਾਖ ਕ੍ਰੋੜ ਚਲਾਵਣ
  • ਦਿਲ ਸੋਈ ਜੋ ਸੋਜ਼ ਸੱਜਨ ਦੇ
  • ਦਿਲ ਘਾਇਲ ਦਿਲਬਰ ਨੂੰ ਕਹਿਆ
  • ਦਿਲ ਤੂੰ ਹੀ ਦਿਲਬਰ ਭੀ ਤੂੰ ਹੀ
  • ਦਿਲ ਦਿਲਗ਼ੀਰ ਹੋਇਆ ਤਕਦੀਰੋਂ
  • ਦਿਲ ਦੇ ਕੋਲ ਅੱਖੀਂ ਨਹੀਂ ਦਿਸਦੇ
  • ਦਿਲ ਨੂੰ ਬਾਣ ਪਿਆ ਇਕ ਮਾਏ
  • ਦਿਲਬਰ ਦਾਮ ਵਿਛਾ ਜ਼ੁਲਫ਼ ਦੀ
  • ਦਿਲਬਰ ਯਾਰ ਸ਼ਿੰਗਾਰ ਰੰਗੀਲਾ
  • ਦਿਲਬਰ ਯਾਰ ਕਿਹੇ ਦਿਨ ਆਹੇ
  • ਦਿਲਬਰ ਯਾਰ ਕੇਹਾ ਤੁਧ ਕੀਤਾ
  • ਦਿਲਬਰ ਯਾਰ ਕੇਹੀ ਤੁਧ ਕੀਤੀ
  • ਦਿਲਬਰ ਯਾਰ ਨ ਕਰ ਅਲਗਰਜ਼ੀ
  • ਦਿਲਬਰ ਯਾਰ ਨਦੀ ਦੀਆਂ ਲਹਿਰੀਂ
  • ਦਿਲਬਰ ਯਾਰ ਨ ਦੋਸ਼ ਤੁਸਾਨੂੰ
  • ਦਿਲਬਰ ਯਾਰ ਫ਼ਿਰਾਕ ਦੇ ਮੇਰੇ
  • ਦਿਲਬਰ ਯਾਰ ਮਹੂਰਤ ਕਰ ਲੈ
  • ਦਿਲਬਰ ਵੇਖ ਰਿਹਾ ਵਿਚ ਸ਼ੀਸ਼ੇ
  • ਦਿਲ ਵਿਚ ਸਬਰ ਹਯਾ ਨ ਮਾਏ
  • ਦੀਪਕ ਦੇਖ ਜਲੇ ਪਰਵਾਨਾ
  • ਦੂਰ ਨਿਕਾਬ ਕੀਤਾ ਦਿਲਬਰ ਨੇ
  • ਦੇਖ ਚਕੋਰ ਕਹਿਆ ਇਕ ਮੁਨਸਫ਼
  • ਦੇਖਣ ਨੈਣ ਨਿਆਜ਼ ਨੈਣਾਂ ਦੀ
  • ਦੋਜ਼ਖ ਦੇ ਵਲ ਨਾਲ ਯਾਰਾਂ ਦੇ
  • ਦੋ ਦਿਨ ਕੂਕ ਪਪੀਹਾ ਕੂਕੇ
  • ਦੌਲਤ ਮਾਲ ਜਹਾਨ ਪਿਆਰਾ
  • ਨਹੀਂ ਕਬੂਲ ਇਬਾਦਤ ਤੇਰੀ
  • ਨ ਕਰ ਹੋਰ ਇਲਾਜ ਤਬੀਬਾ
  • ਨ ਕੁਝ ਮਿਥੀ ਨ ਮਿਥ ਕੇ ਟੁਰਿਆ
  • ਨਦੀਆਂ ਨੀਰ ਰਹਿਣ ਨਿਤ ਤਾਰੂ
  • ਨ ਬਣ ਸ਼ੇਖ ਮਸ਼ਾਇਖ ਪਿਆਰੇ
  • ਪਲ ਪਲ ਸ਼ੌਕ ਜ਼ਿਆਦਾ ਹੋਵੇ
  • ਪਾਂਧੀ ਮੰਨ ਸਵਾਲ ਅਸਾਡਾ
  • ਪਾਰਸ ਨਾਲ ਮਿਲੇ ਰੰਗ ਬਦਲੇ
  • ਪੁਛਿ ਪੁਛਿ ਪਵੇ ਨ ਬਿਪਤਾ ਮੂਲੇ
  • ਫਲਿਆ ਬਾਗ਼ ਲਗੇ ਟੁਰ ਆਵਨ
  • ਬਿਰਹੋਂ ਦੂਰ ਅਜ਼ਾਰੀ ਕੀਤੇ
  • ਬੁਧ ਸੁਧ ਜਿਨ ਸਮਝੀ ਕੁਝ ਥੋੜੀ
  • ਬੂਟੇ ਸੇਬ ਅਨਾਰ ਲਗਾਏ
  • ਬੇਸਾਜ਼ਾਂ ਦਾ ਸਾਜ਼ ਹੈ ਸੋਹਣਿਆਂ
  • ਬੇਬੁਨਿਆਦ ਕਰੇਂ ਬੁਨਿਆਦਾਂ
  • ਬੇਬੁਨਿਆਦ ਜਹਾਨ ਪਛਾਣੇ
  • ਬੇਲੇ ਮਗਰ ਤਿਨ੍ਹਾਂ ਦੇ ਚੀਰੇ
  • ਬੋਲੇ ਕਾਗ ਸਵੇਰ ਪਛਾਤੀ
  • ਭਾਂਬੜ ਦਰਦ ਹਦਾਯਤ ਵਾਲਾ
  • ਭੁੱਲਾ ਇਸ਼ਕ ਗਿਆ ਜਿਸ ਵਿਹੜੇ
  • ਮਜਨੂੰ ਹੋਇ ਬਹਾਂ ਦਿਨ ਇਕਸੇ
  • ਮਜਨੂੰ ਕੂਕ ਕੂੰਜਾਂ ਦੀ ਸੁਣ ਕੇ
  • ਮਜਨੂੰ ਵੇਖਿ ਲਹੂ ਭਰ ਰੋਇਆ
  • ਮਰ ਮਰ ਲਾਖ ਗਏ ਨਹੀਂ ਸਮਝੇ
  • ਮਾਉ ਬੈਠ ਸੱਸੀ ਨੂੰ ਆਖੇ
  • ਮਾਏ ਦਰਦ ਫ਼ਿਰਾਕ ਮਾਹੀ ਦੇ
  • ਮੁਸ਼ਕਲ ਨੇਹੁ ਲਗਾਵਣ ਹੋਇਆ
  • ਮੁੱਦਤ ਹਿਰਸ ਜਹਾਨੇ ਵਾਲਾ
  • ਮੂਰਖ ਲੋਕ ਸਦਾ ਸੁਖ ਸੌਂਦੇ
  • ਮੇਹਨਤ ਫੇਰਿ ਮੁੜੇ ਕੁਝ ਸਾਡੀ
  • ਮੇਘਲਿਆ ਵੱਸ ਭਾਗੀਂ ਭਰਿਆ
  • ਮੇਵੇਦਾਰ ਦਰਖ਼ਤ ਮੇਵੇ ਦੇ
  • ਮੈਨੂੰ ਖ਼ਬਰ ਨਹੀਂ ਦਿਲ ਮੇਰਾ
  • ਮੈਂ ਵਿਚ ਤੈਂ ਵਿਚ ਸਾਹਿਬ ਮੇਰੇ
  • ਮੈਂ ਵਿਚ ਦੋਸ਼ ਨਹੀਂ ਕੁਝ ਮੂਲੋਂ
  • ਯਾ ਕਰ ਹਾਰ ਸ਼ਿੰਗਾਰ ਪਿਆਰੇ
  • ਰਹੇ ਬੁਝਾਇ ਨ ਬੁਝੀ ਮੂਲੋਂ
  • ਰੱਖੀਂ ਲਾਜ ਨਿਲਾਜ ਨ ਹੋਵੀਂ
  • ਰੱਬ ਦਾ ਆਸ਼ਕ ਹੋਣ ਸੁਖਾਲਾ
  • ਰਾਹੀ ਯਾਰ ਰਾਂਝਣ ਨੂੰ ਆਖੀਂ
  • ਰਾਵਤ ਫੀਲ ਨਿਸ਼ਾਨਾਂ ਵਾਲੇ
  • ਰਾਂਝਾ ਹੀਰ ਨੇ ਰੱਬ ਕਰ ਜਾਤਾ
  • ਰਾਂਝਾ ਯਾਰ ਗ਼ਰੀਬ ਹੀਰੇ ਦਾ
  • ਰੁਖ਼ਸਤ ਹੋ ਗੁਲ ਗਏ ਚਮਨ ਥੋਂ
  • ਰੁੱਖਾਂ ਪੌਣ ਪਰਿੰਦਾਂ ਡਿਠੀ
  • ਰੋ ਰੋ ਨਾਲ ਫੁਹਾਰ ਨੈਣਾਂ ਦੀ
  • ਰੋਵਣ ਨੈਣ ਜਿਨ੍ਹਾਂ ਦੇ ਕਾਰਣ
  • ਲਬ ਖ਼ੁਸ਼ਕੀ ਮੂੰਹ ਜ਼ਰਦੀ ਵਰਤੀ
  • ਲੋਕਾਂ ਭਾਣੇ ਵਸਤੀ ਵਸਦੀ
  • ਵਗ ਵਾਏ ਪਰ ਸੁਆਰਥ ਭਰੀਏ
  • ਵਗ ਵਾਏ ਵੰਞ ਤਖ਼ਤ ਹਜ਼ਾਰੇ
  • ਵਾਰਸ ਬਣ ਬੈਠੀ ਜੋ ਆਹੀ
  • ਵਾਰ ਸੁਟਾਂ ਮੈਂ 'ਮੈਂ' ਹੁਣ ਲੋਕਾ
  • ਵਿਛੜੇ ਯਾਰ ਨ ਹੋਸੁ ਅੰਦੇਸ਼ਾ
  • ਵੇਦ ਕਿਤੇਬ ਪੜ੍ਹਨ ਚਤੁਰਾਈ