Deep Sandhu - ਦੀਪ ਸੰਧੂ

ਦੀਪ ਸੰਧੂ ਆਸਟ੍ਰੇਲੀਆ ਵੱਸਦੀ ਪੰਜਾਬੀ ਕਵਿੱਤਰੀ ਹਨ। ਪੇਸ਼ੇ ਵੱਜੋਂ ਇਹ IT ਖੇਤਰ ਵਿੱਚ ਕੰਮ ਕਰ ਰਹੇ ਹਨ। ਕਵਿਤਾ ਲਿਖਣਾ ਇਹਨਾਂ ਦਾ ਸ਼ੌਕ ਹੈ।

ਦੀਪ ਸੰਧੂ ਪੰਜਾਬੀ ਕਵੀ