Danish Bhopal ਦਾਨਿਸ਼ ਭੋਪਾਲ

ਦਾਨਿਸ਼ ਭੋਪਾਲ (5 ਅਕਤੂਬਰ 1995-) ਦਾ ਜਨਮ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਰਮੇਸ਼ ਕੁਮਾਰ ਦੇ ਘਰ ਹੋਇਆ । ਇਨ੍ਹਾਂ ਨੂੰ ਪੰਜਾਬੀ, ਹਿੰਦੀ ਅਤੇ ਅੰਗ੍ਰੇਜੀ ਭਾਸ਼ਾਵਾਂ ਦਾ ਚੰਗਾ ਗਿਆਨ ਹੈ । ਇਨ੍ਹਾਂ ਦੀ ਸਿੱਖਿਆ M.Com, MBA. ਹੈ ।
Contact No. : 6284590190
email : danishbhopal05@gmail.com