ਬਲਵਿੰਦਰ ਸਿੰਘ ਜੰਮੂ - Balwinder Singh Jammu

ਬਲਵਿੰਦਰ ਸਿੰਘ ਜੰਮੂ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਹਨ। ਇਨ੍ਹਾਂ ਨੇ ਪੰਜਾਬੀ ਬਾਲ ਸਾਹਿਤ 'ਤੇ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਦੀਆਂ ਪ੍ਰਮੁੱਖ ਕਾਵਿ ਰਚਨਾਵਾਂ ਅਤੇ ਬਾਲ ਕਾਵਿ ਸੰਗ੍ਰਹਿ ਹਨ: ਮਿੱਤਰਾਂ ਨਾਲ ਬਹਾਰਾਂ, ਬਾਲ ਤਰੰਗਾ, ਅਤੇ ਕੱਚ ਦੀਆਂ ਮੂਰਤਾਂ। ਇਨ੍ਹਾਂ ਰਚਨਾਵਾਂ ਵਿੱਚ ਬਚਪਨ ਦੇ ਵਲਵਲਿਆਂ, ਸਕੂਲੀ ਜੀਵਨ, ਕੁਦਰਤ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਉਕੇਰਿਆ ਗਿਆ ਹੈ।
ਮੋ. : 9419636562

ਬਲਵਿੰਦਰ ਸਿੰਘ ਜੰਮੂ ਪੰਜਾਬੀ ਕਵੀ