Balvir Dhillon
ਬਲਵੀਰ ਢਿੱਲੋਂ

ਬਲਵੀਰ ਢਿੱਲੋਂ ਪੰਜਾਬ ਤੋਂ ਜਾ ਕੇ ਕੈਨੇਡਾ ਰਹਿੰਦੇ ਪੰਜਾਬੀ ਕਵਿਤਰੀ ਹਨ । ਉਨ੍ਹਾਂ ਦੇ ਕਾਵਿ ਸੰਗ੍ਰਹਿ 'ਜ਼ਿੰਦਗੀ', 'ਐ ਹਵਾ' ਅਤੇ 'ਸੋਚ ਦੀ ਪਰਵਾਜ਼' ਪ੍ਰਕਾਸ਼ਿਤ ਹੋ ਚੁੱਕੇ ਹਨ । ਪਾਠਕਾਂ ਵੱਲੋਂ ਵੀ ਉਨ੍ਹਾਂ ਦੀਆਂ ਰਚਨਾਵਾਂ ਨੂੰ ਕਾਫ਼ੀ ਹੁੰਗਾਰਾ ਮਿਲਿਆ ਹੈ ।