Anupinder Singh Anup ਅਨੁਪਿੰਦਰ ਸਿੰਘ ਅਨੂਪ

ਅਨੁਪਿੰਦਰ ਸਿੰਘ ਅਨੂਪ (23 ਮਾਰਚ 1975-) ਦਾ ਜਨਮ ਪਿਤਾ ਸ. ਗੁਰਬਚਨ ਸਿੰਘ ਹਿਤੈਸ਼ੀ ਅਤੇ ਮਾਤਾ ਸਰਦਾਰਨੀ ਸੁਰਿੰਦਰ ਕੌਰ ਦੇ ਘਰ ਕਰਨਾਲ ਵਿਖੇ ਹੋਇਆ ।
ਸਿਖਿਆ: ਡਿਪਲੋਮਾ Electrical engineering ਏ ਐਮ ਆਈ ਈ | ਐਮ ਏ ਜਨ ਸੰਚਾਰ ਐਮ ਬੀ ਏ ।
ਕਿੱਤਾ: ਪਾਣੀਪਤ ਰਿਫਾਇਨਰੀ ਚ ਈ.ਏ.
ਪ੍ਰਕਾਸ਼ਿਤ ਪੁਸਤਕਾਂ 1. ਉਡੀਕਾਂ (ਪੰਜਾਬੀ ਗ਼ਜ਼ਲਾਂ) 2. ਚਾਨਣ ਦਾ ਅਨੁਵਾਦ (ਪੰਜਾਬੀ ਗ਼ਜ਼ਲਾਂ) 3. ਆਸ ਕੇ ਬੂਟੇ ( ਹਿੰਦੀ ਗ਼ਜ਼ਲਾਂ) 4. ਲੋਗ ਪੱਥਰ ਹੋ ਗਏ (ਹਿੰਦੀ ਗ਼ਜ਼ਲਾਂ) ।

ਅਨੁਪਿੰਦਰ ਸਿੰਘ ਅਨੂਪ ਪੰਜਾਬੀ ਗ਼ਜ਼ਲਾਂ

  • ਅਜੇ ਤੀਕ ਨੇ ਓਹੀ ਸੁਖ ਤੇ ਛਾਵਾਂ ਦੇ ਸਿਰਨਾਵੇਂ
  • ਜਦ ਵੀ ਨ੍ਹੇਰੇ ਨਾਲ ਇਹ ਚਾਨਣ ਲੜਦਾ ਹੈ
  • ਤੂੰ ਤੁਰੇਂ ਜਾਂ ਤੇਰਾ ਖ਼ਿਆਲ ਤੁਰੇ
  • ਵੇਖ ਮੁਸੀਬਤ ਮੇਰੀ ਹੋਇਆ ਤਿੱਤਰ ਸੀ
  • ਸੀ ਵਕਤ ਆਖਰੀ ਪਰ ਵੇਖੋ ਕਮਾਲ ਕੀਤਾ
  • ਵਰ ਜੇ ਨਹੀਂ ਸਰਾਪ ਦਿਓ
  • ਹੰਝੂਆਂ ਦੀ ਦੇ ਰਿਹਾ ਸੌਗ਼ਾਤ ਹੈ
  • ਮੌਸਮ ਨੇ ਇਹ ਕੈਸੇ ਚਰਖੇ ਕੱਤੇ ਨੇ
  • ਤਲੀਆਂ ਤੇ ਚੋਗ ਰੱਖਦੈ
  • ਕਦੇ ਚੁੰਨੀ ਕਦੇ ਦਸਤਾਰ ਬਣ ਕੇ