Amjad Arfi ਅਮਜਦ ਆਰਫ਼ੀ

ਅਮਜਦ ਆਰਫ਼ੀ ਲਹਿੰਦੇ ਪੰਜਾਬ ਵਿੱਚ ਜੰਮੇਂ ਪਲੇ ਤੇ ਅੱਜ ਕੱਲ੍ਹ ਜਰਮਨੀ ਰਹਿੰਦੇ ਪੰਜਾਬੀ ਕਵੀ ਹਨ ।

ਚੁੱਪ ਦੀ ਬੁੱਕਲ : ਅਮਜਦ ਆਰਫ਼ੀ

Chup Di Bukal : Amjad Arfi