Alexander Sergeyevich Pushkin ਅਲੈਗਜ਼ੈਂਡਰ ਸੇਰਗੇਏਵਿਚ ਪੁਸ਼ਕਿਨ

ਅਲੈਕਸਾਂਦਰ ਪੁਸ਼ਕਿਨ/ਪੂਸ਼ਕਿਨ (੧੭੯੯-੧੮੩੭) ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ । ਉਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਮੁੱਖ ਕਾਵਿ ਰਚਨਾਵਾਂ ਇਹ ਹਨ:- ਬਿਰਤਾਂਤਿਕ ਕਵਿਤਾਵਾਂ : ਜਿਪਸੀ (ਵਣਜਾਰੇ), ਤਾਂਬੇ ਦਾ ਘੋੜ ਸਵਾਰ, ਐਂਜਲੋ; ਕਾਵਿ-ਨਾਟਕ: ਮੋਜ਼ਾਰਟ ਤੇ ਸਾਲੇਰੀ, ਪੱਥਰ ਪ੍ਰਾਹੁਣਾ, ਕੰਜੂਸ ਸੂਰਮਾ, ਜਲ-ਪਰੀ; ਕਾਵਿ ਕਹਾਣੀਆਂ: ਸੋਨੇ ਦੀ ਮੱਛੀ ਤੇ ਮਾਹੀਗੀਰ, ਸੋਨੇ ਦਾ ਮੁਰਗਾ, ਮੁਰਦਾ ਰਾਜਕੁਮਾਰੀ, ਜ਼ਾਰ ਸੁਲਤਾਨ ਅਤੇ ਕਾਵਿ ਨਾਵਲ ਯੇਵਗੇਨੀ ਓਨੇਗਿਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਬਹੁਤ ਸਾਰੀਆਂ ਸਰੋਦੀ ਕਵਿਤਾਵਾਂ ਅਤੇ ਗੀਤ ਵੀ ਸ਼ਾਮਿਲ ਹਨ । ਅਸੀਂ ਉਨ੍ਹਾਂ ਦੀਆਂ ਰਚਨਾਵਾਂ ਦਾ ਕਰਨਜੀਤ ਸਿੰਘ ਦੁਆਰਾ ਪੰਜਾਬੀ ਵਿਚ ਕੀਤਾ ਗਿਆ ਅਨੁਵਾਦ ਪੇਸ਼ ਕਰ ਰਹੇ ਹਾਂ ।

Poetry of Alexander Sergeyevich Pushkin : Translator Karanjit Singh

ਅਲੈਗਜ਼ੈਂਡਰ ਪੁਸ਼ਕਿਨ ਰੂਸੀ ਕਵਿਤਾ ਪੰਜਾਬੀ ਵਿਚ : ਅਨੁਵਾਦਕ ਕਰਨਜੀਤ ਸਿੰਘ

  • ਅੰਚਾਰ
  • ਆਪਣੀ ਯਾਦਗਾਰ
  • ਆਰੀਓਨ
  • ਸੋਗੀ ਗੀਤ
  • ਚਾਅਦਾਯੇਵ ਦੇ ਨਾਂ
  • ਜਲਾਵਤਨ ਦੋਸਤਾਂ ਨੂੰ
  • ਜਾਰਜੀਆ ਦੇ ਟਿੱਲਿਆਂ ਉੱਤੇ
  • ਪਾਟ ਰਹੇ ਨੇ ਬੱਦਲ
  • ਪੈਗ਼ੰਬਰ
  • ਬੰਦੀ
  • ਬੁਝ ਗਿਆ ਸੂਰਜ
  • ਰਾਤ