Ahmed Rahi
ਅਹਿਮਦ ਰਾਹੀ

ਅਹਿਮਦ ਰਾਹੀ (੧੨ ਨਵੰਬਰ ੧੯੨੩-੨ ਸਿਤੰਬਰ ੨੦੦੨) ਪੰਜਾਬੀ ਕਵੀ ਅਤੇ ਲੇਖਕ ਸਨ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ । ਉਹਨਾਂ ਨੇ ੧੯੪੭ ਦੀ ਵੰਡ ਅਤੇ ਉਸ ਕਾਰਣ ਪੰਜਾਬੀਆਂ ਦੇ ਹੰਢਾਏ ਸੰਤਾਪ ਬਾਰੇ ਲਿਖਿਆ । ਉਨ੍ਹਾਂ ਦੀ ਕਾਵਿ ਰਚਨਾ ਤ੍ਰਿੰਞਣ ੧੯੫੨ ਵਿਚ ਪ੍ਰਕਾਸ਼ਿਤ ਹੋਈ । ਉਨ੍ਹਾਂ ਨੇ ਕਈ ਮਸ਼ਹੂਰ ਫ਼ਿਲਮਾਂ ਲਈ ਗੀਤ ਵੀ ਲਿਖੇ; ਇਨ੍ਹਾਂ ਵਿਚ ਹੀਰ ਰਾਂਝਾ, ਮਿਰਜ਼ਾ ਜੱਟ, ਮੁਰਾਦ ਬਲੋਚ, ਨਾਜੋ, ਯੱਕੇਵਾਲੀ ਆਦਿ ਸ਼ਾਮਿਲ ਹਨ ।

ਪੰਜਾਬੀ ਕਵਿਤਾ ਅਹਿਮਦ ਰਾਹੀ

  • ਅਜ ਦੀ ਰਾਤ ਅਖ਼ੀਰ
  • ਅੱਲ੍ਹਾ ਕਰੇ ਵਾਅ ਨਾ ਵਗੇ
  • ਕੱਚ ਦਾ ਚੂੜਾ
  • ਕਿਕਲੀ
  • ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ
  • ਟਾਵੇਂ ਟਾਵੇਂ ਤਾਰੇ
  • ਤਾਰਿਆ ਵੇ ਤੇਰੀ ਲੋਅ
  • ਦੇਸਾਂ ਵਾਲਿਓ
  • ਨਿੰਮ੍ਹੀ ਨਿੰਮ੍ਹੀ ਵਾਅ ਵਗਦੀ
  • ਬੋਲੀਆਂ
  • ਵੇ ਭੈਣਾਂ ਦਿਓ ਵੀਰੋ
  • ਦੇਸਾਂ ਵਾਲਿਓ