Ahmed Rahi
ਅਹਿਮਦ ਰਾਹੀ
Ahmad Rahi (12 November 1923 – 2 September 2002) was a
Punjabi poet and writer. He was born in Amritsar. He wrote about the Partition of India.
He also wrote many songs for films eg. Heer Ranjha, Mirza Jatt, Murad Baloch, Najo
Yakkewali etc. His first book of poetry, Tarinjan, was published in 1952.
ਅਹਿਮਦ ਰਾਹੀ (੧੨ ਨਵੰਬਰ ੧੯੨੩-੨ ਸਿਤੰਬਰ ੨੦੦੨) ਪੰਜਾਬੀ ਕਵੀ ਅਤੇ ਲੇਖਕ ਸਨ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ।
ਉਹਨਾਂ ਨੇ ੧੯੪੭ ਦੀ ਵੰਡ ਅਤੇ ਉਸ ਕਾਰਣ ਪੰਜਾਬੀਆਂ ਦੇ ਹੰਢਾਏ ਸੰਤਾਪ ਬਾਰੇ ਲਿਖਿਆ । ਉਨ੍ਹਾਂ ਦੀ ਕਾਵਿ ਰਚਨਾ ਤ੍ਰਿੰਞਣ ੧੯੫੨ ਵਿਚ
ਪ੍ਰਕਾਸ਼ਿਤ ਹੋਈ । ਉਨ੍ਹਾਂ ਨੇ ਕਈ ਮਸ਼ਹੂਰ ਫ਼ਿਲਮਾਂ ਲਈ ਗੀਤ ਵੀ ਲਿਖੇ; ਇਨ੍ਹਾਂ ਵਿਚ ਹੀਰ ਰਾਂਝਾ, ਮਿਰਜ਼ਾ ਜੱਟ, ਮੁਰਾਦ ਬਲੋਚ, ਨਾਜੋ,
ਯੱਕੇਵਾਲੀ ਆਦਿ ਸ਼ਾਮਿਲ ਹਨ ।
Punjabi Poetry Ahmed Rahi