Yashu Jaan
ਯਸ਼ੂ ਜਾਨ

Punjabi Kavita
  

ਯਸ਼ੂ ਜਾਨ

ਯਸ਼ੂ ਜਾਨ (੯ ਫਰਵਰੀ ੧੯੯੪-) ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਹ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ। ਉਹਨਾਂ ਦਾ ਜੱਦੀ ਪਿੰਡ ਚੱਕ ਸਾਹਬੂ ਸ਼ਹਿਰ ਅੱਪਰੇ ਦੇ ਨਜ਼ਦੀਕ ਹੈ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਰਣਜੀਤ ਰਾਮ ਅਤੇ ਮਾਤਾ ਜਸਵਿੰਦਰ ਕੌਰ ਜੀ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕਲਾ ਨਾਲ ਪਿਆਰ ਹੈ । ਗੀਤ, ਕਵਿਤਾਵਾਂ ਅਤੇ ਗ਼ਜ਼ਲ਼ਾਂ ਲਿਖ਼ਣਾ ਉਨ੍ਹਾਂ ਦਾ ਸ਼ੌਕ ਹੈ । ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਖੋਜ ਕਰਨਾ ਬਹੁਤ ਚੰਗਾ ਲੱਗਦਾ ਹੈ ।ਉਹ ਆਪਣੀ ਕਾਮਯਾਬੀ ਵਿੱਚ ਆਪਣੀ ਧਰਮ ਪਤਨੀ ਸ਼੍ਰੀਮਤੀ ਮਰਿਦੁਲਾ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ ।

ਯਸ਼ੂ ਜਾਨ ਪੰਜਾਬੀ ਕਵਿਤਾ

ਪੰਜਾਬੀ ਸ਼ਾਇਰੀ
ਮਕਸਦ (ਗ਼ਜ਼ਲ)
ਮੈਨੂੰ ਡਰ ਮੌਤ ਦਾ ਨਹੀਂ
ਬੱਬਰ ਸ਼ੇਰ
ਪੁਲਵਾਮਾ ਹਮਲਾ
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ
ਪੈਸੇ ਦੇ ਹੱਥ-ਪੈਰ
ਬੰਦਾ
ਸ਼ਾਤਿਰ ਇਨਸਾਨ
ਹੱਕ ਕਦੋਂ ਦੇ ਉਡੀਕਦੇ
ਭੀਮ ਰਾਓ ਵਾਂਗ
ਹਕੀਕਤ
ਰੱਬ ਦਾ ਘਰ
ਆਜ਼ਾਦ ਭਾਰਤ
ਸੰਵਿਧਾਨ
ਚੋਚਲੇ
ਕਾਹਲੀ
ਸੂਫੀ ਕਲਾਮ
ਬਾਜ਼ਾਰੂ ਦਾਅ
ਮੰਜ਼ਿਲਾਂ ਦੋ
ਤੋਹਫ਼ਾ
ਘਰ ਤੁਰ ਜਾਣਾ
ਬਾਬਾ
ਕੋਈ-ਕੋਈ ਜਾਣਦਾ
ਝੰਡੇ ਸਰਕਾਰ ਦੇ
ਵਾਪਿਸ ਆਏਂਗਾ
ਜਵਾਨੀ
ਸੋਹਣੀ ਤੇ ਸੁਨੱਖੀ ਨਾਰ
ਨਜ਼ਰ

ਰਮਨੀਤ ਮਰਿਦੁਲ ਗ਼ਜ਼ਲਾਂ ਯਸ਼ੂ ਜਾਨ

ਅਸੀਂ ਤੇਰੀ ਰਹਿਮਤ ਦੇ ਭੁੱਖੇ
ਬਾਵਾ ਸਾਹਿਬ ਸੰਘਰਸ਼
ਇਸ਼ਕ ਅੱਜ ਦਾ
ਇਸ਼ਕ ਕਰਨ ਦੀ ਸਜ਼ਾ
ਇੱਕ ਸਮਾਂ ਸੀ
ਇੰਨਾ ਝੂਠ ਨਹੀਂ ਬੋਲਿਆ ਜਾਂਦਾ
ਸੱਤਾ
ਸਤਿ ਸ਼੍ਰੀ ਅਕਾਲ
ਸਮਾਂ ਕਦੇ ਵੀ ਬਦਲ ਸਕਦਾ ਹੈ ਤੇਰੀ ਤਕਦੀਰ ਵਾਲਾ
ਸਰਹੱਦ
ਹੋਰ ਕਿੰਨਾ ਚਿਰ
ਕਾਸ਼ ਕਿਤੇ
ਕਿੰਨੇ ਰੱਬ
ਖੁਸ਼ੀ ਹੁੰਦੀ ਹੈ
ਗੱਲ ਸੋਚ ਸਮਝਕੇ ਕਰੀਂ
ਗੁਰੂਆਂ ਦੀ ਬਾਣੀ
ਗੂੜ੍ਹੀ ਨੀਂਦ
ਜੱਜ
ਦਰਿੰਦਗੀ
ਪਿਆਰ
ਬਚਪਨ
ਬੰਦਿਆ ਕੀ ਦੱਸ ਤੇਰੇ ਪੱਲੇ
ਬਾਬੇ ਨਾਨਕ ਨੇ
ਬੇਕਦਰਾ
ਮੱਤ ਅਤੇ ਮੌਤ
ਮਲੰਗ
ਯਾਦ ਕਰਕੇ
ਯੁੱਧ ਇਹ ਸਦੀਆਂ ਤੋਂ
ਵਿਗਿਆਨ ਦੀ ਗੱਲ
ਕਿਉਂ ਲੋਕੀ ਆਪਣੀ ਜਾਣ ਸੁਰੱਖਿਆ ਭੁੱਲ ਯਾਰਾ
 

To veiw this site you must have Unicode fonts. Contact Us

punjabi-kavita.com