Shiv Kumar Batalvi ਸ਼ਿਵ ਕੁਮਾਰ ਬਟਾਲਵੀ
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਾਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ 1947 ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ 1967 ਵਿਚ ਉਨ੍ਹਾਂ ਦੇ ਕਾਵਿ ਨਾਟ 'ਲੂਣਾਂ' ਤੇ ਸਾਹਿਤ ਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ ।
ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ
ਪੰਜਾਬੀ ਗ਼ਜ਼ਲਾਂ (Punjabi Ghazals)
- ਸਵਾਗਤ
- ਸਾਗਰ ਤੇ ਕਣੀਆਂ
- ਸੋਗ
- ਸ਼ਹਿਰ ਤੇਰੇ ਤਰਕਾਲਾਂ ਢਲੀਆਂ
- ਹਾਦਸਾ
- ਕਿਸਮਤ
- ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
- ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ
- ਗ਼ਮਾਂ ਦੀ ਰਾਤ
- ਚੰਬੇ ਦਾ ਫੁੱਲ
- ਡਾਚੀ ਸਹਿਕਦੀ
- ਜਦ ਵੀ ਤੇਰਾ ਦੀਦਾਰ ਹੋਵੇਗਾ
- ਜਾਚ ਮੈਨੂੰ ਆ ਗਈ
- ਤੀਰਥ
- ਤੂੰ ਵਿਦਾ ਹੋਇਉਂ
- ਦਿਲ ਗ਼ਰੀਬ-ਅੱਜ ਫੇਰ ਦਿਲ ਗ਼ਰੀਬ ਇਕ
- ਮਿਰਚਾਂ ਦੇ ਪੱਤਰ
- ਮੇਰੇ ਨਾਮੁਰਾਦ ਇੱਸ਼ਕ ਦਾ
- ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
- ਮੈਨੂੰ ਤਾਂ ਮੇਰੇ ਦੋਸਤਾ (ਗ਼ਜ਼ਲ)
- ਮੈਨੂੰ ਤੇਰਾ ਸ਼ਬਾਬ ਲੈ ਬੈਠਾ
- ਰਾਤ ਗਈ ਕਰ ਤਾਰਾ ਤਾਰਾ
- ਰੋਗ ਬਣ ਕੇ ਰਹਿ ਗਿਆ
- ਲਾਜਵੰਤੀ (ਕਵਿਤਾ)
- ਲੋਹੇ ਦਾ ਸ਼ਹਿਰ
ਪੰਜਾਬੀ ਗੀਤ (Punjabi Geets)
- ਉਮਰਾਂ ਦੇ ਸਰਵਰ
- ਉੱਚੀਆਂ ਪਹਾੜੀਆਂ ਦੇ
- ਅੱਖ ਕਾਸ਼ਨੀ
- ਅੱਧੀ ਰਾਤੀਂ ਪੌਣਾਂ ਵਿਚ
- ਅੰਬੜੀਏ ਸੁਗੰਧੜੀਏ
- ਆਰਤੀ
- ਇਹ ਕੇਹੇ ਦਿਨ ਆਏ
- ਇਹ ਮੇਰਾ ਗੀਤ
- ਇਕ ਅੱਧ ਗੀਤ ਉਧਾਰਾ ਹੋਰ ਦਿਉ
- (ਇਕ) ਸਾਹ ਸੱਜਣਾਂ ਦਾ
- ਸਾਨੂੰ ਟੋਰ ਅੰਬੜੀਏ ਟੋਰ
- ਸ਼ਿਕਰਾ-ਮੈਂ ਇਕ ਸ਼ਿਕਰਾ ਯਾਰ ਬਣਾਇਆ
- ਹਾਏ ਨੀ ਮੁੰਡਾ ਲੰਬੜਾਂ ਦਾ
- ਗਲੋੜੀਆਂ
- ਚੰਬੇ ਦੀ ਖ਼ੁਸ਼ਬੋ
- ਚੀਰੇ ਵਾਲਿਆ
- ਜਿਥੇ ਇਤਰਾਂ ਦੇ ਵਗਦੇ ਨੇ ਚੋ
- ਜਿੰਦ ਮਜਾਜਣ
- ਜਿੰਦੂ ਦੇ ਬਾਗ਼ੀਂ
- ਢੋਲੀਆ ਵੇ ਢੋਲੀਆ
- ਧਰਮੀ ਬਾਬਲਾ-ਜਦ ਪੈਣ ਕਪਾਹੀ ਫੁੱਲ
- ਨਦੀਆਂ ਵਾਹੁ ਵਿਛੁੰਨੀਆਂ
- ਪਰਦੇਸ ਵੱਸਣ ਵਾਲਿਆ
- ਪ੍ਰੀਤ ਲਹਿਰ
- ਪੀੜਾਂ ਦਾ ਪਰਾਗਾ
- ਬਾਬਲ ਜੀ
- ਬਿਰਹੜਾ-ਲੋਕੀਂ ਪੂਜਣ ਰੱਬ
- ਬੋਲ ਵੇ ਮੁਖੋਂ ਬੋਲ
- ਮਾਏ ਨੀ ਮਾਏ
- ਮਿੱਟੀ
- ਮਿੱਟੀ ਦੇ ਬਾਵੇ
- ਮੇਰਾ ਢਲ ਚੱਲਿਆ ਪਰਛਾਵਾਂ
- ਮੇਰੀ ਉਮਰਾ ਬੀਤੀ ਜਾਏ
- ਮੇਰੀ ਝਾਂਜਰ ਤੇਰਾ ਨਾਂ ਲੈਂਦੀ
- ਮੇਰੇ ਰਾਮ ਜੀਓ
- ਮੇਰੇ ਰੰਗ ਦਾ ਪਾਣੀ
- ਮੈਨੂੰ ਵਿਦਾ ਕਰੋ
- ਮੈਂ ਕੱਲ੍ਹ ਨਹੀਂ ਰਹਿਣਾ
- ਪੁਰੇ ਦੀਏ ਪੌਣੇ (ਗੀਤ)
- ਰਾਤ ਚਾਨਣੀ ਮੈਂ ਟੁਰਾਂ
- ਰਾਤਾਂ ਕਾਲੀਆਂ (ਝੁਰਮਟ ਬੋਲੇ)
- ਰਿਸ਼ਮ ਰੁਪਹਿਲੀ
- ਲੱਛੀ ਕੁੜੀ
- ਲਾਜਵੰਤੀ
- ਲੂਣਾ-ਧਰਮੀ ਬਾਬਲ ਪਾਪ ਕਮਾਇਆ
- ਵਾਸਤਾ ਈ ਮੇਰਾ
- ਵੇ ਮਾਹੀਆ
ਪੰਜਾਬੀ ਕਵਿਤਾਵਾਂ (Punjabi Poems)
- ਅਸਾਂ ਤਾਂ ਜੋਬਨ ਰੁੱਤੇ ਮਰਨਾ
- ਇਲਜ਼ਾਮ
- ਇਸ਼ਤਿਹਾਰ-ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
- ਸੱਦਾ (ਚੜ੍ਹ ਆ, ਚੜ੍ਹ ਆ, ਚੜ੍ਹ ਆ)
- ਸ਼ਹੀਦਾਂ ਦੀ ਮੌਤ
- ਸ਼ਰੀਂਹ ਦੇ ਫੁੱਲ
- ਸ਼ੀਸ਼ੋ
- ਹੰਝੂਆਂ ਦੀ ਛਬੀਲ
- ਹਿਜੜਾ
- ਹੈ ਰਾਤ ਕਿੰਨੀ ਕੁ ਦੇਰ ਹਾਲੇ
- ਕਰਜ਼-ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
- ਕੰਡਿਆਲੀ ਥੋਰ੍ਹ
- ਗਵਾਹੀ
- ਚਰਿਤ੍ਰ-ਹੀਣ
- ਚਾਂਦੀ ਦੀਆਂ ਗੋਲੀਆਂ
- ਚੁੰਮਣ
- ਜ਼ਖ਼ਮ
- ਤਕਦੀਰ ਦੇ ਬਾਗ਼ੀਂ
- ਥੱਬਾ ਕੁ ਜ਼ੁਲਫ਼ਾਂ ਵਾਲਿਆ
- ਨੂਰਾਂ
- ਪੰਛੀ ਹੋ ਜਾਵਾਂ
- ਬਿਰਹਾ
- ਮਨ ਮੰਦਰ
- ਮਾਂ
- ਯਾਰ ਦੀ ਮੜ੍ਹੀ 'ਤੇ
- ਰੁੱਖ
- ਰੋਜੜੇ
- ਵਿਧਵਾ ਰੁੱਤ
- ਵੀਨਸ ਦਾ ਬੁੱਤ