Santosh Ram
ਸੰਤੋਸ਼ ਰਾਮ

ਨਾਂ : ਸੋਨੀਆ ਪਾਲ, ਸੰਤੋਸ਼ ਰਾਮ
ਈ.ਮੇਲ – Soniapal2811@yahoo.co.in
ਮਾਤਾ ਪਿਤਾ : ਸੱਤ ਪਾਲ, ਦਰੋਪਤੀ.
ਭੈਣ-ਭਰਾ : ੪- ੩ ਭੈਣਾਂ (ਆਪ ਵੱਡੀ), ਇੱਕ ਭਰਾ
ਜਨਮ ਸਥਾਨ : ਕਰਤਾਰਪੁਰ, ਜ਼ਿਲ੍ਹਾ ਜਲੰਧਰ, ਪੰਜਾਬ
ਵਿੱਦਿਅਕ ਯੋਗਤਾ : ਐਮ.ਏ. (ਅੰਗ੍ਰੇਜ਼ੀ), ਬੀ. ਐੱਡ, ਯੂ.ਜੀ.ਸੀ. ਨੈੱਟ (ਅੰਗ੍ਰੇਜ਼ੀ ਵਿਸ਼ਾ), ਡਿਪਲੋਮਾ ਇਨ ਮੌਨਟੇਸਰੀ , CELTA, Functional Skills Math and English, ਪੀ. ਜੀ. ਸੀ. ਈ. (ਅੰਗ੍ਰੇਜ਼ੀ)
ਭਾਸ਼ਾ ਗਿਆਨ- ਪੰਜਾਬੀ, ਹਿੰਦੀ, ਅੰਗ੍ਰੇਜ਼ੀ, ਸੰਸਕ੍ਰਿਤ
ਕਾਲਜ ਦੇ ਦਿਨੀਂ- ਗਿੱਧੇ, ਪੰਜਾਬੀ ਕਵਿਤਾ ਉਚਾਰਨ, ਭਾਸ਼ਨ-ਕਲਾ ਆਦਿ ਮੁਕਾਬਲਿਆਂ ‘ਚ ਮੁਹਾਰਤ ਹਾਸਿਲ ਕਰਦੀ ਰਹੀ। ਪੜ੍ਹਾਈ ‘ਚ ਅੱਵਲ ।
ਕਿੱਤਾ : ਅਧਿਆਪਨ : ਜਲੰਧਰ ਦੇ ਮੰਨੇ-ਪਰਮੰਨੇ ਕਾਲਜ਼ਾਂ 'ਚ ਅੰਗ੍ਰੇਜ਼ੀ ਵਿਸ਼ਾ ੮ ਸਾਲ ਪੜ੍ਹਾਇਆ ।
ਇੱਕ ਸਾਲ ਥਾਈਲੈਂਡ ਵਿੱਚ ਤੇ ਚਾਰ ਸਾਲ ਲਵਲੀ ਪਰੋਫੈਸ਼ਨਲ ਯੂਨੀਵਰਸਿਟੀ, ਫਗਵਾੜੇ ਵਿੱਚ ਅੰਗ੍ਰੇਜ਼ੀ ਵਿਭਾਗ ਵਿੱਚ ਕਾਰਜਸ਼ੀਲ ਰਹੀ।
ਵਿਆਹ ਕੇ ਇੰਗਲੈਂਡ ਆਉਣ ਤੋਂ ਬਾਅਦ ਇੱਕ ਸਾਲ ਲਈ ਉਸ ਇੰਡੀਅਨ ਕਾਂਸੂਲੇਟ, ਬਰਮਿੰਗਮ, ਯੂ.ਕੇ ਵਿੱਚ ਵੀ ਕੰਮ ਕੀਤਾ। ਫੇਰ ਦੋਬਾਰਾ ਪੜ੍ਹਨ ਤੋਂ ਬਾਅਦ ਅੱਜ ਕੱਲ੍ਹ ਵੁਲਵਰਹੈਂਪਟਨ ‘ਚ ਅਧਿਆਪਨ ਕਿੱਤੇ ਵਿੱਚ ਕਾਰਜਸ਼ੀਲ ਹਨ
ਲੇਖਣੀ : ਅੰਗ੍ਰੇਜ਼ੀ ਅਤੇ ਪੰਜਾਬੀ
ਅਗਵਾਈ : ਪੰਜਾਬੀ ਦੇ ਸਿਰਮੌਰ ਲੇਖਕ ਅਮਰਜੀਤ ਚੰਦਨ ਜੀ ਦੀ ਅਗਵਾਈ ਹੇਠ ‘ਪ੍ਰੀਤਲੜੀ ਮੈਗਜ਼ੀਨ’ ‘ਸਮਕਾਲੀ ਸਾਹਿਤ’ ਅਤੇ ‘ਪੰਜਾਬੀ ਜਾਗਰਣ’ ਰਾਹੀਂ ੨੦੧੯ ਵਿੱਚ ਪੰਜਾਬੀ ਸਾਹਿਤ ਵੱਲ ਆਈ ਤੇ ਮੰਨੇ ਪ੍ਰਮੰਨੇ ਅਖਬਾਰਾਂ, ਰਸਾਲਿਆਂ ‘ਚ ਅਪਣੀਆਂ ਰਚਨਾਂਵਾਂ ਛਪਵਾਉਂਦੀ ਰਹਿੰਦੀ ਹੈ.
ਕਿਤਾਬਾਂ : ਅੰਗ੍ਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ
੧. ਪੰਜਾਬੀ ਕਲਾਸਿਕਸ (Punjabi Classics by Santosh Ram)-- ਜਿਸ ਵਿੱਚ ੨੯ ਮਸ਼ਹੂਰ ਪੰਜਾਬੀ ਗਾਣੇ ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤੇ ।
੨. ਤ੍ਰਿਸ਼ਾ'ਸ ਲਾਕਡਾਊਨ ਡਾਇਰੀ (Trisha’s Lockdown Diary)
ਪੰਜਾਬੀ ਭਾਸ਼ਾ ਦੇ ਸਾਂਝੇ ਕਾਵਿ ਸੰਗ੍ਰਹਿ –
੧. ਸਿਆੜ ਦਾ ਪੱਤਣ, ੨. ਅੰਦੋਲਣ ਮੇਲਾ ਨਹੀਂ ਹੁੰਦਾ. ੩. ਜਾਗਦੇ ਬੋਲ
ਮੈਂਬਰ – Progressive Writers Association, Wolverhampton Punjabi Women Writers’ Group, Wolverhampton.
ਇੰਟਰਨੈਸ਼ਨਲ ਵੈਬੀਨਾਰ/ ਸੈਮੀਨਾਰ/ ਕਾੱਨਫਰੈਂਸ 'ਚ ਸ਼ਮੂਲੀਅਤ :
੧. ਮਦਨ ਮੋਹਨ ਮਾਲਵੀਆ ਯੂਨੀਵਰਸਿਟੀ –
1.ਆਧੁਨਿਕ ਸਿੱਖਿਆ ਪਰਣਾਲੀ ੨੦੨੦ ਦੇ ਸੰਦਰਭ 'ਚ ਭਾਰਤੀ ਅਤੇ ਬ੍ਰਿਟੇਨ ਦੀ ਪ੍ਰਾਇਮਰੀ ਸਿੱਖਿਆ ਦੀ ਤੁਲਨਾਤਮਕ ਰਿਪੋਰਟ
2 ‘Stress Free Mental Health during Corona Lockdown’
੨. ਸਰਕਾਰੀ ਕਾਲਜ ਊਨਾ, ਹਿਮਾਚਲ ਪ੍ਰਦੇਸ਼ :
1. ‘ਬ੍ਰਿਟੇਨ ਵਿਖੇ ਪਰਵਾਸੀ ਪੰਜਾਬੀ’ ਬਤੌਰ ‘Resource Person’ ਵਿਚਾਰ ਸਾਂਝੇ ਕੀਤੇ.
Literary Magazines :
ਇੰਗਲੈਂਡ ਤੋਂ ਛਪਦੇ ‘ਓਪਨ ਡੋਰ ਮੈਗੇਜ਼ੀਨ’ ਰਾਹੀਂ ਅੰਗ੍ਰੇਜ਼ੀ ਕਵਿਤਾਵਾਂ ਲਗਾਤਾਰ ਛਪਵਾਈਆਂ ਤੇ ਏਸੇ ਮੈਗਜ਼ੀਨ ਰਾਹੀਂ ਸਾਂਝੇ ਤਿੰਨ ‘Anthology of Poetry’ ਵੀ ਆਏ. ਵੁਲਵਰਹੈਂਪਟਨ ਦੇ Black Country Writers ਨਾਲ ਸਾਂਝਾ Arts Council ਵੱਲੋਂ ‘Apni Prithvi-Sada Kal’ anthology. Literary magazine of Ambrosia University, Canada ‘ਚ ਵੀ ਲਿਖਤਾਂ ਛਪੀਆਂ
YouTube Channel: Dr. Davinder Kaur Saini read her works on her YouTube channel.
Links: 1. https://www.youtube.com/watch?v=hzd3mtnSuZc
2. https://www.youtube.com/watch?v=kPKj0Ponk5o
Interviews: 1. https://www.youtube.com/watch?v=wzN8VPa8Wxw
2 https://www.youtube.com/watch?v=u1gAbQX4mKM

ਸੰਤੋਸ਼ ਰਾਮ ਪੰਜਾਬੀ ਕਵਿਤਾਵਾਂ

  • ਛਾਪ
  • ਤੇਰੀ ਦੀਦ
  • ਤ੍ਰਿਸ਼ਾ ਦੇ ਨਾਂ ...
  • ਕੀ ਸੁਆਦ ?
  • ਇੱਕ ਕਵਿਤਾ ਲਿਖਾਂ ਮੇਰਾ ਜੀਅ ਕਰਦਾ
  • ਚੇਤਾ
  • ਵਿਛੜਿਆ ਪੰਛੀ
  • ਹੋਣਹਾਰ ਵਿਦਿਆਰਥੀ
  • ਮੇਰੀ ਗੁਰੂ ਦੀ ਨਗਰੀ
  • ਇੱਕ ਚਿੜੀ
  • ਕੋਈ ਪੀਰ ਸੱਚਾ
  • ਇੱਕ ਮਿੰਨੀ ਕਹਾਣੀ ; ਮੇਰੀ ਬੀਬੀ, ਹਾਅ ਤੇ ਹਾਂ
  • ਜਾਗ ਪਏ ਨੇ ਲੋਕ
  • ਚੰਗਾ ਲੱਗਦਾ ਹੈ
  • ਰਿਸ਼ਤਿਆਂ ਦਾ ਹਿਸਾਬ
  • ਦੋ ਝਾਂਜਰਾਂ ਦੇ ਬੋਰ ਦੇ
  • ਮਿੰਨਤਾਂ ਕਰ ਕਰ ਥੱਕੀ
  • ਇਹ ਕਿਸ ਤਰ੍ਹਾਂ ਦਾ ਬਜ਼ਾਰ ਹੈ
  • ਆ ਮਿਲ ਯਾਰ ਮੈਂਡੜਿਆ
  • ਮਾਂਏਂ ਨੀ !
  • ਔਖਾ ਹੁੰਦਾ ਹੈ
  • ਕਿੱਸਾ ਭਗਤ ਪੂਰਨ -ਔਰਤ ਮਨ ਦੀ ਵੇਦਨਾ
  • ਸਾਡੇ ਪੁਰਖੇ
  • ਛੁੱਟੀਆਂ
  • ਇੱਕ ਹੁਸੀਨ ਪਲ
  • ਬੱਦਲ਼ ਰੰਗੀਏ, ਸੱਧਰੇ ਨੀ!
  • ਆਏ ਗਏ ਤਾਂਈਂ ਖੱਲ੍ਹ-ਖੂੰਜਾ ਉਹ
  • ਦੁਆ
  • ਈਦ ਦੇ ਦਿਨ
  • ਘਾਹ ਦੀ ਪੰਡ ਤੇ ਵਗਦੀ .ਖਾਲ ਦਾ ਪਾਣੀ
  • 1 ਮਈ : ਮਜ਼ਦੂਰ ਦਿਵਸ ਤੇ
  • Labour Day
  • ਵਿਅੰਗ
  • ਕੌਣ ਜਾਣੇ ਹੁਣ ਹਾਲ ਸਾਡੀਆਂ ਜੂਹਾਂ ਦਾ
  • ਸੋਚ ਰਹੀ ਹਾਂ
  • ਤਰਲੇ ਲੈ ਜੋ ਲਿਖਣੇ ਸਿੱਖੇ ਸੀ
  • ਛੁੱਟੀਆਂ
  • ਸੁਣ ਨੀ ਜਿੰਦੇ ! ਕਿਉਂ ਉੱਖੜੀਂ ਫਿਰਦੀ
  • ਐਲਕਸ (ਭਤੀਜਾ) ਦੇ ਪਹਿਲਾ ਪੱਬ ਧਰਨ ਵੇਲੇ
  • ਗੁਰੂ ਨਾਨਕ