Raghbir Singh Bir
ਰਘਬੀਰ ਸਿੰਘ ਬੀਰ

Punjabi Kavita
  

ਰਘਬੀਰ ਸਿੰਘ ਬੀਰ

ਰਘਬੀਰ ਸਿੰਘ ਬੀਰ (1897-1974 ਈ:) ਨੇ ਖ਼ਾਲਸਾ ਕਾਲਜ ਅੰਮ੍ਰਿਸਰ ਤੋਂ ਬੀ. ਏ. ਕੀਤੀ ਅਤੇ ਉਹ ਅਕਾਲੀਆਂ ਦੀ ਨਾਮਿਲਵਰਤਣ ਲਹਿਰ ਤੋਂ ਬਹੁਤ ਪ੍ਰਭਾਵਿਤ ਹੋਏ । ਉਹ ਗੁਰਬਾਣੀ ਅਤੇ ਗੁਰਮਤ ਚਿੰਤਨ ਦੇ ਉੱਚ ਕੋਟੀ ਦੇ ਵਿਦਵਾਨ ਸਨ। ਉਹ 'ਆਤਮ ਸਾਇੰਸ' ਨਾਂ ਦਾ ਮਾਸਿਕ ਪੱਤਰ ਦੇ ਸੰਪਾਦਕ ਸਨ। ਬੀਰ ਦੇ ਤੀਰ ਪੁਸਤਕ 1923 ਵਿਚ ਹੀ ਛਪ ਚੁੱਕੀ ਸੀ। ਉਸ ਤੋਂ ਬਾਅਦ ਖ਼ਾਲਸਾਈ ਸ਼ਾਨ, ਯਾਦਾਂ, ਹੁਲਾਰੇ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ ।

ਯਾਦਾਂ ਰਘਬੀਰ ਸਿੰਘ ਬੀਰ

ਸਜਨੀ ਦੀ ਯਾਦ
ਮੌਤ
ਦਿਲ ਹੈ ਪਰ ਦਿਲਦਾਰ ਨਹੀਂ
ਜੋਤਿਨ-ਬੀਨਾ
ਚਾਨਣੀ ਰਾਤ
ਸੁੰਦਰ ਸ਼ੋਖ ਅੱਖਾਂ
ਜਿਨ੍ਹਾਂ ਲੱਗੀਆਂ
ਅੱਜ ਫੇਰ
ਮੇਰੀ ਜ਼ਿੰਦਗਾਨੀ ਦੀ ਆਸ਼ਾ
ਸਿੱਕ
ਸਾਂਵੇਂ
ਮਜ਼ਹੱਬ
ਪੱਲਾ
ਕਦੀ ਤੇ
ਰਾਜਾ ਸ਼ਿਵਨਾਬ
 

To veiw this site you must have Unicode fonts. Contact Us

punjabi-kavita.com