Khwaja Ghulam Farid
ਖ਼ਵਾਜਾ ਗ਼ੁਲਾਮ ਫ਼ਰੀਦ

Punjabi Kavita
  

Khwaja Ghulam Farid ਗੁਰਮੁਖੀ, شاہ مکھی /اُردُو and हिन्दी.

ਖ਼ਵਾਜਾ ਗ਼ੁਲਾਮ ਫ਼ਰੀਦ ਸਾਹਿਬ

ਖ਼ਵਾਜਾ ਗ਼ੁਲਾਮ ਫ਼ਰੀਦ ਸਾਹਿਬ ਦਾ ਜਨਮ ੧੮੪੫ ਈ: ਅਤੇ ਦੇਹਾਂਤ ੧੯੦੧ ਈ: ਨੂੰ ਚਾਚੜਾਂ ਸ਼ਰੀਫ਼ ਵਿਖੇ ਹੋਇਆ । ਉਨ੍ਹਾਂ ਨੂੰ ਕੋਟ ਮਿਠਨ ਵਿਖੇ ਦਫਨਾਇਆ ਗਿਆ । ਜਦੋਂ ਉਹ ਪੰਜ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਜਦੋਂ ਉਹ ਬਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਖ਼ਵਾਜਾ ਖ਼ੁਦਾ ਬਖ਼ਸ਼ ਜੀ ਅਕਾਲ ਚਲਾਣਾ ਕਰ ਗਏ । ਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾ ਫ਼ਖ਼ਰ ਜਹਾਂ ਉਹਦੀ ਜੀ ਨੇ ਪੜ੍ਹਾਇਆ ਲਿਖਾਇਆ । ਉਹ ਅਰਬੀ,ਫ਼ਾਰਸੀ,ਉਰਦੂ,ਸਿੰਧੀ,ਪੰਜਾਬੀ ਅਤੇ ਬ੍ਰਿਜ ਭਾਸ਼ਾ ਦੇ ਉੱਘੇ ਵਿਦਵਾਨ ਸਨ । ਪੰਜਾਬੀ ਵਿੱਚ ਉਨ੍ਹਾਂ ਨੇ ਦੀਵਾਨ-ਏ-ਫ਼ਰੀਦ ੧੮੮੨ ਈ: ਵਿੱਚ ਲਿਖਿਆ । ਸੂਫ਼ੀ ਕਵੀਆਂ ਵਾਲੀਆਂ ਸਾਰੀਆਂ ਖ਼ੂਬੀਆਂ ਉਨ੍ਹਾਂ ਦੀ ਰਚਨਾ ਵਿੱਚ ਹਨ ।

ਕਾਫ਼ੀਆਂ ਖ਼ਵਾਜਾ ਗ਼ੁਲਾਮ ਫ਼ਰੀਦ

ਉਥ ਦਰਦ ਮੰਦਾ ਦੇ ਦੇਰੇ
ਉਪਰਮ ਬੇਦ ਬਤਊਂ
ਅਸਾਂ ਸੋ ਬਦਮਸਤ ਕਲੰਦਰ ਹੂੰ
ਅਸਾਂ ਕਨੂੰ ਦਿਲ ਚਾਇਓ ਵੇ ਯਾਰ
ਅਸਾਨੂੰ ਰਹਿਣ ਨ ਡੇਂਦੀ
ਅਨਹਦ ਮੁਰਲੀ ਸ਼ੋਰ ਮਚਾਇਆ
ਅਲਫ਼ ਹਿਕੋ ਹਮ ਬਸ ਵੇ ਮੀਆਂ ਜੀ
ਅਲਯੌਮ ਬਸਰ ਹਦੀਦ ਵੇ
ਅੱਜ ਸ਼ਬਰੀਆਂ ਸ਼ਗਫ਼ ਭਾਂਦੇ ਹਿਨ
ਅੱਜ ਸਾਂਵਲੜੇ ਮੁਕਲਾਇਆ
ਅੱਜ ਕਲ ਅੱਖ ਫੁਰਕਾਂਦੀ ਹੈ
ਅੱਜ ਜ਼ੇਵਰ ਪਏ ਟਹਿੰਦੇ ਹਿਨ
ਅੱਜ ਡੋੜੀ ਸਿਕ ਦੀਦਾਰ ਦੀ ਹੈ
ਅੱਜ ਪਹਿਲੋਂ ਸੇਜ਼ ਸੜੇਂਦੀ ਹੈ
ਅੱਜ ਬਨ ਮੂੰ ਬ੍ਰਿਜ ਰਾਜ ਬੰਸਰੀ ਬਜਾਈ
ਅੱਜ ਮਾਂਘ ਮਹੀਨੇ ਦੀ ਨਾਵੀਂ ਵੇ
ਅੱਜ ਮਾਂਘ ਮਹੀਨੇ ਦੀ ਯਾਰੀ ਵੇ
ਅੱਜ ਰੰਗ ਰੁਖ ਤੇ ਵਲਿਆ ਹੈ
ਅੱਜ ਵੇੜਾ ਪਿਆ ਭਾਂਦਾ ਹੈ
ਅੱਜੋਂ ਮਾਰੂ ਮਿਲਿਓ ਦਿਲ ਨਾ ਮਾਂਦੀ ਥੀ
ਅੱਲ ਫਾਲ ਫ਼ਰਾਕ ਡਸੇਂਦੀ ਹੈ
ਅੱਲਾ ਮੇਲੇ ਵਲ ਸੰਗ ਯਾਰਾ
ਆਏ ਮਸਤ ਦਿਹਾੜੇ ਸਾਵਣ ਦੇ
ਆਹਨ ਅਲੰਦਰ ਰੋਜ਼ ਸ਼ਬ
ਆ ਚੁਣੋਂ ਰਲ ਯਾਰ ਪੀਲੂੰ ਪੱਕੀਆਂ ਨੀ ਵੇ
ਆ ਪਹੁੰਤਮ ਜੈਂਦੀ ਮੱਕੇ
ਆਪੇ ਕੀਤੋਈ ਯਾਰ ਵੇ
ਆਪੇ ਬਾਰ ਮੁਹਬਤ ਚਾਇਮ ੜੀ
ਆ ਮਿਲ ਅੱਜਕਲ ਸੋਹਣਾਂ ਸਾਈਂ
ਆ ਮਿਲ ਮਾਹੀ ਮੈਂ ਮਾਂਦੀ ਹਾਂ
ਆ ਮਿਲ ਮਾਰੂ ਮਾੜਰੋ
ਆਵਣ ਦੀ ਕਰ ਕਈ ਸਾਂਵਲ
ਐ ਹੁਸਨ ਹਕੀਕੀ ਨੂਰ ਅਜ਼ਲ
ਇਸ਼ਕ ਅਸਾਂਝੀ ਜਾ ਆਹੇ ਇਨਸਾਫ
ਇਸ਼ਕ ਅਨੋਖੜੀ ਪੀੜ
ਇਸ਼ਕ ਅਵੱਲੜੀ ਚਾਲ ਭਲਾ ਯਾਰ ਵੇ
ਇਸ਼ਕ ਅਵੱਲੜੀ ਪੀੜ ਵੋ
ਇਸ਼ਕ ਚਲਾਏ ਤੀਰ
ਇਸ਼ਕ ਭੁਲਾਇਆ ਤਾਆਤਾਂ
ਇਸ਼ਕ ਲਗਾ ਘਰ ਵਿਸਰਿਆ
ਇਹ ਨਾਜ਼ ਅਦਾ ਸਾਂਵਲੜੇ ਦੇ
ਇਥਾਂ ਮੈਂ ਮੁਠੜੀ ਜਿੰਦ ਜਾਨ ਬਲਬ
ਏ ਇਸ਼ਕ ਨਹੀਂ ਸਰ ਰੋਹ ਹੈ
ਏ ਰੀਤ ਸਿਖੀ ਹਈ ਕੈਂ ਕਨੋਂ
ਸ਼ਹੁ ਰਾਂਝਾ ਅਲਬੇਲਾ
ਸ਼ਹੁ(ਸ਼ਾਹ) ਰਾਂਝਾ ਅਲਬੇਲਾ ।ਜੋਗੀ ਜਾਦੂਗਰ ਵੇ
ਸਖੀ ਕਰ ਲਿਉ ਹਾਰ ਸਿੰਗਾਰ ਸਖੀ
ਸਟ ਸਾਂਵਲ ਸਜਨ ਸਧਾਇਆ
ਸਟ ਸਿਕ ਗੈਰ ਖੁਦਾ ਦੀ
ਸਜਨ ਸਧਾਏ ਵੇ ਮੀਆਂ ਸਾਥ ਵਸਨ
ਸਜਨ ਤੌਂ ਬਿਨ ਨ ਥੀਸਾਂ ਮੈਂ
ਸਦਾ ਜੀਅ ਪਜਲੇ ਦਿਲ ਜਲੇ ਵੋ ਯਾਰ
ਸਪਾਹੀੜਾ ਨ ਮਾਰ ਨੈਣਾਂ ਦੇ ਤੀਰ
ਸਬ ਸਰ ਇਸਰਾਰ ਕਦਮ ਦਾ ਹੈ
ਸਬ ਸੂਰਤ ਵਿੱਚ ਜ਼ਾਤ ਸੰਜਾਣੀ
ਸਬ ਸੂਰਤ ਵਿੱਚ ਵਸਦਾ ਢੋਲਾ ਮਾਹੀ
ਸਮਝ ਫਰੀਦਾ ਬਿਰਹੋਂ ਬਹੂੰ ਸਰ ਜੋਰ
ਸੱਸੀ ਕਰਹੋ ਕਤਾਰ
ਸਮੰਝ ਸੰਜਾਣੀ ਗੈਰ ਨ ਜਾਣੀ
ਸਾਡਾ ਦੋਸਤ ਦਿਲੀਂ ਦਾ ਨੂਰ ਮੁਹੰਮਦ ਖਵਾਜਾ
ਸਾਡੀ ਵਲ ਫੇਰ ਡੇ
ਸਾਡੇ ਨਾਲ ਸਦਾ ਤੂੰ ਵੱਸ ਪਿਆ
ਸਾਰੀ ਉਮਰ ਗੁਜ਼ਾਰਿਅਮ ਗੱਡ ਸਾਈਂ
ਸਾਵਣ ਮੇਂਘ ਮਲ੍ਹਾਰਾਂ
ਸਾਵਨ ਬੂੰਦੜੀਆਂ ਝਰਲਾਵੇ
ਸਾਂਵਲ ਪੁਨਲ ਵਲ ਘਰ ਡੋ ਸਧਾਇਆ
ਸਿਕ ਸੂਲੀਂ ਸਾੜੀਂ ਸਾਰੀ
ਸਿਖ ਰੀਤ ਰਵਸ਼ ਮਨਸੂਰੀ ਨੂੰ
ਸਿੱਕ ਸਾੜੇ ਦਿਲ ਤਾਂਗ ਪਜਾਲੇ
ਸੀਨਾ ਮਹਜ਼ ਲਵੀਰਾਂ
ਸੁਖ ਸੋਮਹਣ ਸਿਧਾਇਮ
ਸੁਣ ਸਮਝੜੇ ਜ਼ਾਹੇਦ ਜਾਹਦ ਤੂੰ
ਸੁਣ ਯਾਰ ਪੁਰਾਣੀ ਪੀੜ ਵੋ
ਸੁਣ ਵੋ ਸਹੇਲੀ ਸੁਘੜ ਸਿਆਣੀ
ਸੁਤੜੀ ਹੋਤ ਸਿਧਾਣੇ
ਸੁਬਹ ਸਾਦਕ ਖਾਂ ਸਾਹਿਬੀ ਮਾਣੇ
ਸੇਜ ਸੁਹਾਇਮ ਬੇਲੀ
ਸੈ ਸੈ ਸੂਲ ਸਿਆਪੇ
ਸੋਹਣਾਂ ਨਹਨ ਅਕਰਬ ਡਿੱਸਦਾ ੜੀ
ਸੋਹਣੀਆਂ ਰਮਜ਼ਾਂ ਤੇਰੀਆਂ ਭਾਉਂਦੀਆਂ
ਸੋਹਣੇ ਯਾਰ ਪੁਨਲ ਦਾ ਹਰ ਜਾ ਐਨ ਹਜੂਰ
ਸੋਹਣੇ ਯਾਰ ਬਾਝੋਂ ਮੈਡੀ ਨਹੀਂ ਸਰਦੀ
ਸੌਣ ਸਗੂਨ ਸੁਹਾਂਦਾ ਹੈ
ਹਸਨ ਕਬਾਹ ਸਬ ਮੁਜ਼ਹਰ ਜ਼ਾਤੀ
ਹਰ ਸੂਰਤ ਵਿਚ ਆਵੇ ਯਾਰ
ਹਰ ਸੂਰਤ ਵਿੱਚ ਦੀਦਾਰ ਡਿੱਠਮ
ਹਰ ਜਾ ਜ਼ਾਤ ਪੁੱਨਲ ਹੈ
ਹਰ ਜਾ ਜ਼ਾਤ ਪੁੱਨਲ ਜੀ
ਹਰ ਦਿਲ ਜੋ ਦਿਲਦਾਰ ! ਯਾਰ ਮਹੰਜੁ
ਹਿੱਕ ਹੈ ਹਿੱਕ ਹਿੱਕ ਹੈ
ਹਿੱਕ ਦਮ ਹਿਜਰ ਨ ਸਹਿੰਦੀ ਹੈ
ਹਿੱਕੋ ਅਲਫ਼ ਮੈਨੂੰ ਬਰਮਾਵਮ ੜੀ
ਹਿੱਕੋ ਡਿੱਠਮ ਹਰ ਗਾਲ ਕਨੂੰ
ਹੁਸਨ ਅਜ਼ਲ ਦਾ ਥੀਆ ਇਜ਼ਹਾਰ
ਹੁਣ ਇਸ਼ਕ ਵੰਜਾਇਮ ਚੱਸ ਸਾਈਂ
ਹੁਣ ਕੀਤਮ ਬਿਰਹੋਂ ਤੰਗ ਸਾਈਂ
ਹੁਣ ਦਿਲ ਬਦਲਾਇਮ ਸੁਰ ਸਾਈਂ
ਹੁਣ ਮੈਂ ਰਾਂਝਣ ਹੋਈ
ਹੁਣ ਵਤਨ ਬਿਗਾਨੇ ਦਿਲ ਨਹੀਂ ਆਵਨੜਾਂ
ਹੈ ਅਰਬ ਸ਼ਰੀਫ ਸਧਾਈ
ਹੈ ਇਸ਼ਕ ਦਾ ਜਲਵਾ ਹਰ ਹਰ ਜਾ
ਹੈ ਸਦਕੇ ਘੋਲੇ ਯਾਰ ਤੋਂ
ਹੈ! ਹੈ!! ਯਾਰ ਬਰੋਚਲ
ਕਸਮ ਖ਼ੁਦਾ ਦੀ ਕਸਮ ਨਬੀ ਦੀ
ਕਹਾਂ ਪਾਊਂ ਕਹਾਂ ਪਾਊਂ ਯਾਰ
ਕਹੀਂ ਡੁੱਖੜੀ ਲਾਇਮ ਯਾਰੀ
ਕਰਨ ਨਜ਼ਾਰੇ ਤੇਜ਼ ਨਜ਼ਰ ਸ਼ਾਲਾ ਜੀਵੇਂ
ਕਰ ਯਾਰ ਅਸਾਂ ਵਲ ਆਵੰਨਡੀ
ਕਲ੍ਹੜੀ ਰੋਲ ਮਲ੍ਹੇਰ ਗਿਉਂ
ਕਾਂ ਕੋ ਕੋ ਕਰਲਾਊਂਦਾ ਹੈ
ਕਿਉਂ ਲੋੜ, ਕਲ੍ਹੜੀ ਵਿੱਚ ਕੁਨ ਕਪਰਦੇ
ਕਿਆ ਇਸ਼ਕ ਅੜਾਹ ਮਚਾਇਆ ਹੈ
ਕਿਆ ਹਾਲ ਸੁਣਾਵਾਂ ਦਿਲ ਦਾ
ਕਿਆ ਡੁੱਖ਼ੜਾ ਨੇਂਹ ਲਿਉਸੇ
ਕਿਆ ਥਿਆ ਜੋ ਤੈਡੀ ਨ ਬਣੀ
ਕਿਆ ਰੀਤ ਪਰੀਤ ਸਿਖਾਈ ਹੈ
ਕਿਸ ਧਰਤੀ ਸੇ ਆਏ ਹੋ ਤੁਮ
ਕਿਵੇਂ ਤੂੰ ਫਰਦ ਤੇ ਜੁਜਵ ਸਡਾਵੇਂ ਤੂੰ ਕੁੱਲ ਤੂੰ
ਕੁਲ ਗ਼ੈਰ ਕਨੂੰ ਜੀ ਵਾਂਦੇ
ਕੇਚ ਗਿਉਂ ਯਾਰ ਬਰੋਚਲ
ਕੈਂ ਪਾਇਆ ਬਾਝ ਫ਼ਕੀਰਾਂ
ਕੋਈ ਮਾਹਣੂੰ ਆਏ ਮੈਂ ਯਾਰ ਦਾ
ਕੌਨ ਕਿਰਮ ਨਿਰਵਾਰ ਤੇਗ ਬਿਰਹੋਂ ਦੀ ਕੁੱਠੀਆਂ ਕੁੱਠੀਆਂ
ਗਿਆ ਰੋਲ ਰਾਵਲ ਵਿੱਚ ਰੋਹ ਰਾਵੇ
ਗੁਜ਼ਰ ਗਈ ਗੁਜ਼ਰਾਨ ਗ਼ਮ ਦੇ ਸਾਂਗ ਰਲਿਓਸੇ
ਗੁਜ਼ਰਿਆ ਵਕਤ ਗੁੰਧਾਵਣ ਧੜੀਆਂ
ਗੂੜ੍ਹੀਆਂ ਅੱਖੀਆਂ ਸਦਾ ਮਤਵਾਲੀਆਂ
ਗ਼ਮਜ਼ੇ ਕਰਦੇ ਜੰਗ ਲੜਦੇ ਮੂਲ ਨ ਅੜਦੇ
ਘਾਟੇ ਇਸ਼ਕ ਦੇ ਘਾਟੇ ਜਾਤੇ ਮੈਂ
ਚੂੜਾ ਅਨਾਡੇ ਜੈਸਲਮੇਰ ਦਾ
ਚੂੜੇ ਬੀੜੇ ਕਿਢੇਂ ਪਾਂਵਾਂ ੜੀ ਪਾਵਾਂ
ਚੋਰੀਓਂ ਜਾਰੀਓਂ ਇਸਤਗ਼ਫਾਰ
ਜਗ ਵਹਿਮ ਖ਼ਿਆਲ ਤੇ ਖ਼ਵਾਬੇ
ਜੜਾਂ ਜਾਇਮ ਪਾਕਰ ਝੋਲੀ
ਜਿਥ ਥਲੜਾ, ਜਿਥ ਦਰਬੂੰ ਹੈ ਯਾਰ
ਜਿੰਦ ਸੂਲਾਂ ਦੇ ਵਾਤ ਨੇ
ਜਿੰਦੜੀ ਉਚਾਕੇ ਜੀੜਾ ਉਦਾਸੇ
ਜੀਵਣ ਡੇਂਹ ਅਢਾਹੀਂ ਵੋ ਯਾਰ
ਜੈਂ ਰਮਜ਼ ਗਵਲ ਜੀ ਬੁੱਝੀ
ਜੋਸੀ ਤੂੰ ਪੋਥੀ ਫੋਲ ਵੇ
ਜ਼ਾਨਤ ਫੇਲਨ ਕੁਲ ਸ਼ੈ ਬਾਤਲ
ਝੋਪੜ ਜੋੜੂੰ ਚਿਕ ਖਿਪ ਥਡ ਤੇ
ਟੋਭ ਬਣਵਾ ਡੇ ਪਕਾ ਤੜ ਤਾੜ ਤੇ
ਟੋਭਾ ਖਟਾ ਡੇ ਸੋਹਣੀ ਜਾ ਤਾੜੇ
ਟੋਭਾ ਖਟਾਡੇ ਮੁਲਕ ਮਲ੍ਹੇਰ ਤੇ
ਡਿੱਠੜੀ ਯਾਰ ਭਲਾਈ
ਡਿੱਠਾ ਇਸ਼ਕ ਅਯਾਂ ਤਾ ਬਾਜ਼ਾਰ ਗਲੀ
ਡੁੱਖ ਸੀਨੇ ਤੇ ਮੂੰਗ ਡਾਲੇ
ਡੁੱਖ ਢੇਰ ਸੁਖ ਦਾ ਵੈਰ ਹੈ
ਡੁੱਖ ਥੀਏ ਬਾਂਹ ਬੇਲੀ ਵੋ ਯਾਰ
ਡੁੱਖੜੀਂ ਕਾਰਣ ਜਾਈ ਹਮ
ਡੁੱਖੜੇ ਪੁਖੜੇ ਆਇਮ
ਡੁੱਖਾਂ ਸੂਲਾ ਕੀਤਮ ਕੱਕੇ ਸਾਈਂ
ਡੁੱਖੀ ਦਿੱਲੜੀ ਦਰਦੀਂ ਮਾਰੀ
ਡੁੱਖੇ ਇਸ਼ਕ ਦੇ ਡੁੱਖੜੇ ਘਾਟੇ ਨੈਂ
ਡੁੱਖੇ ਡੇਂਹ ਫੁਰਕਤ ਦੇ ਨਿਭਨ
ਡੇਸ ਸੁਹਾ ਸਾਂਵਲ ਅਜ ਕਲ
ਡੇਂਹ ਰਾਤ ਡੁੱਖ਼ਾਂ ਵਿੱਚ ਜਾਲਾਂ
ਡੇਹਾਂ ਰਾਤੀ ਸੰਝ ਸਥਾਹੀਂ
ਡੇਂਹ ਰਾਤੀਂ ਇਸ਼ਕ ਸਤਾਵੇ
ਢੋਲਣ ਤੈਡੀ ਸਿਕ ਢੇਰ ਹਮ
ਤੱਤਾ ਇਸ਼ਕ ਬਹੂੰ ਗੁਜ਼ਰਿਉ ਸੇ
ਤੱਤੀ ਨੇਂਹ ਪੰਧ ਅੜਾਂਗੇ ਨੈਂ
ਤੱਤੀ ਰੋ ਰੋ ਵਾਟ ਨਿਹਾਰਾਂ
ਤੱਤੇ ਨੇਂਹ ਤੱਤੜੀ ਦੇ ਉੱਤੇ
ਤਾਂਘ ਪੁੱਨਲ ਵਲ ਤੈਂਦੀ ਹੈ
ਤੁਮ ਬੇਸ਼ਕ ਅਸਲ ਜਹਾਨ ਕੇ ਹੋ
ਤੇਰਾ ਨੇਂਹ ਨਭੇਸਾਂ ਜ਼ੋਰੇ
ਤੇਰੇ ਬਿਨਾਂ ਸਾਂਵਲ ਬਹੂੰ
ਤੈਂਡੇ ਨੈਣਾਂ ਤੀਰ ਚਲਾਇਆ
ਤੌਂ ਬਾਝ ਥੇ ਸੁੰਜ ਵੇੜ੍ਹੇ ਵੋ ਯਾਰ
ਤੌਂ ਬਿਨ ਹਜਰਤ ਯਾਰ ਹਰ ਦਮ ਫਿਰਾਂ ਹੈਰਾਨੀ
ਤੌਂ ਬਿਨ ਮਹੀਂਦਾ ਚਾਕ ਵੇ
ਤੌਂ ਬਿਨ ਮੌਤ ਭਲੀ ਵੈਂਦਮ ਸ਼ਾਲਾ ਮਿਰੀ
ਥਈ ਤਾਬਿਆ ਖ਼ਲਕਤ ਸਬ
ਥੀਵਾਂ ਸਦਕੇ ਆਇਆ ਸ਼ਹਿਰ ਮਦੀਨਾ
ਦਸਤੋਂ ਪੀਰ ਮੁਗਾਂ ਦੇ
ਦਮ ਮਸਤ ਕਲੰਦਰ ਮਸਤ ਕਲੰਦਰ
ਦਰਸਨ ਬਿਨ ਅੱਖੀਆਂ ਤਰਸ ਰਹੀਆਂ
ਦਰਦ ਅੰਦਰ ਦੀ ਪੀੜ ਡਾਢਾ ਸਖਤ ਸਤਾਇਆ
ਦਰਦ ਪਏ ਵਲ ਪੇਟੇ
ਦਿਨ ਰੈਨ ਦਿਲ ਹੈਰਾਨ ਹੈ
ਦਿਲ ਇਸ਼ਕ ਮਚਾਈ ਅੱਗ ਸਾਈਂ
ਦਿਲ ਨੂੰ ਮਾਰ ਮੁੰਝਾਇਮ
ਦਿਲ ਦਮ ਦਮ ਦਰਦੋਂ ਮਾਂਦੀ ਹੈ
ਦਿਲ ਦਰਦੋਂ ਹੁਣ ਹਾਰੀ ਵੋ ਯਾਰ
ਦਿਲ ਮਸਤ ਮਹਵ ਖਿਆਲ ਹੈ
ਦਿਲੀਆਂ ਤੇ ਦੀਦਾਂ ਸੋਹਣਾ ਤੈਡੜੇ ਦੇਰੇ
ਦਿਲੇ ਦਾਰਮ ਬਸੇ ਆਵਾਰਾ
ਦਿੱਲੜੀ ਦਰਦੋਂ ਟੋਟੇ ਟੋਟੇ
ਦਿੱਲੜੀ ਨਮਾਣੀ ਕੂੰ ਰੋਜ਼ ਮੁੰਝਾਰੀ
ਨਾਸਹ ਨਾਹੀ ਨਾਥੀ ਮਾਨਿਅ
ਨਾ ਕਰ ਕੇਚ ਵੰਜਣ ਦੀ
ਨਾ ਕਰ ਬੇ ਪਰਵਾਹੀ ਵੋ ਯਾਰ
ਨਾਮ ਅੱਲਾ ਦੇ ਪਾਂਧਿੜਾ
ਨੇਂਹ ਅਵਲੜਾ ਔਖਾ ਲਾਇਮ
ਨੇਂਹ ਅਵਲੜੀ ਚੋਟਕ ਲਾਈ
ਨੇਂਹ ਨਿਭਾਇਆ ਸਖ਼ਤ ਬੁਰਾ ਹੈ
ਨੇਂਹ ਲਾਇਮ ਕਾਰਣ ਸੁਖ਼ ਵੇ ਮੀਆਂ
ਨੇੜ ਅਲਾਵਣ ਹਾਲ ਵੰਜਾਵਣ
ਨੈਨ ਨਰਾਲੇ ਨੀਰ ਨਿੱਖੜੇ ਨੂਰ ਨਜ਼ਰ ਦੇ
ਨੈਨਾਂ ਨਹੀਂ ਰਹਿੰਦੇ ਹਟਕੇ
ਪਏ ਡੁਖ ਗਲ ਵਿਚ ਜਮਦੇ ਯਾਰ
ਪਟੀ ਪੀਤ ਦੇ ਪੰਧ ਪਰੇਰੇ
ਪਰਦੇਸ ਡਿਹੋਂ ਦੀਦਾਂ ਅੜਿਆਂ ਵੇ ਯਾਰ
ਪਰਦੇਸੀ ਯਾਰਾ ਵਾ ਪੂਰਬ ਦੀ ਘੁਲੇ
ਪਲ ਪਲ ਸੂਲ ਸਵਾਇਆ ਹੈ
ਪਿਆ ਇਸ਼ਕ ਅਸਾਡੀ ਆਨ ਸੰਗਤ
ਪਿਰੀ ਅਜ ਨ ਗਿਉਸੇ ਕਲ ਹੀ ਸਹੀ
ਪੀੜ ਪੁਰਾਣੀ ਬੇਸ਼ਮ ਕੀਤਾ
ਪੁਨਲ ਛਡ ਕੇ ਨੀਚ ਸਿਧਾਇਓਂ
ਪੁਨਲ ਥੀਵੀਂ ਪਾਂਧੀ ਯਾਰਾ
ਪੁਰ ਵਹਸ਼ਤ ਸੁੰਜੜੀ ਰੋਹੀ
ਪੁਰਾਣੀ ਪੀੜ ਪਈ ਗਲ ਦੀ
ਪੂਰਬ ਲਿਲਹਾਵੇ ਤੇ ਪਤਾਲੋਂ ਪਾਣੀ ਆਵੇ
ਬਣ ਦਿਲਬਰ ਸ਼ਕਲ ਜਹਾਨ ਆਇਆ
ਬਰੀ ਬੇਜ਼ਾਰ ਹਿਨ ਜ਼ਾਤੋਂ ਸਿਫ਼ਾਤੋਂ
ਬੱਠ ਘਤ ਕੂੜ ਨਿਕਮੜੇ
ਬੱਠ ਮਘਿਆਣਾ ਰਾਜ ਬਬਾਣਾ
ਬਿਨ ਦਿਲਬਰ ਆਹੀਂ ਕਰ ਕਰ
ਬਿਨ ਯਾਰ ਸਾਂਵਲ ਬਿਊ ਕੋ ਨਹੀਂ
ਬਿਨ ਯਾਰ ਮਿੱਠਲ ਮੈਂ ਵੈਸਾਂ ਮਰ
ਬਿਰਹੋਂ ਪਿਉ ਸੇ ਪਖ਼ੜੇ
ਬਿੰਦਰਾ ਬਨ ਮੇਂ ਖੇਲੇ ਹੋਰੀ
ਬੂਲਾ ਬਨੇਸਰ ਕਿਸ ਨੂੰ ਪਾਵਾਂ
ਬੇ ਸੂਰਤ ਸੂਰਤ ਓਲ੍ਹੇ
ਬੇਸ਼ਕ ਜਾਣਾਂ, ਬੇਸ਼ਕ ਜਾਣਾਂ
ਬੇਰੰਗ ਰਾਵਲ ਦੇ ਕੀਤੇ
ਬੈਠੀ ਰੋ ਰੋ ਉਮਰ ਨਿਭਾਈਆਂ
ਭਾਣ ਵਸਾਇਆ ਯਾਰ ਚਹੀਂਦੇ
ਮਤਾਂ ਮਨ ਮਾਂਦਾ ਥੀਵੇ
ਮਾਹੀ ਬਾਝ ਕਲੱਲੀਆਂ ਦਿਲਦਾਰ ਬਗੈਰ ਅਵੱਲੀਆਂ
ਮਾਡੀ ਦਿਲੜੀ ਅੜੀ ਹੋਤ ਪੁਨਲ ਦੀ ਸਾਂਗ
ਮਾਡੀ ਦਿਲੜੀ ਅੜੀ ਯਾਰ ਸਜਨ ਦੇ ਸਾਂਗ
ਮਾਣ ਮਹੀਂ ਦਾ ਚਾਕ ਅਸਾਡੇ ਮਨ ਭਾਂਵਦਾ
ਮਾਰੂ ਮਿਠਲ ਵਲ ਮੁਖੜਾ ਛੁਪਾਇਆ
ਮਿਲ ਮਹੀਂਵਾਲਾ ਮਿਲ ਮਹੀਂਵਾਲਾ
ਮੁਸਾਗ ਮਲੇਂਦੀ ਦਾ ਗੁਜਰ ਗਿਆ ਡੇਂਹ ਸਾਰਾ
ਮੁੱਠੜੀ ਦਿੱਲੜੀ ਡੁੱਖੜੀਂ ਕੁੱਠੜੀ
ਮੈਕੂੰ ਕਲ੍ਹੜਾ ਛੋੜ ਤੇ
ਮੈਡਾ ਇਸ਼ਕ ਵੀ ਤੂੰ ਮੈਡਾ ਯਾਰ ਵੀ ਤੂੰ
ਮੈਡਾ ਯਾਰ ਗਿਆ ਪਰਦੇਸ ਡੋਂ ਵੇ ਮੀਆਂ
ਮੈਂਡਾ ਮਿੱਠੜਾ ਮਾਂਹਣੂ ਕਾਕ ਜਾ
ਮੈਂ ਤਾਂ ਤੈਕੂੰ ਮਿਨਤਾਂ ਕਰਦੀ
ਯਾਦ ਆਵਿਨ ਯਾਰ ਦੇ ਰਲੜੇ
ਯਾਰ ਸਪਾਹੀੜਾ ਆ ਵਸ ਮਾਡਰੋ ਕੋਲ
ਯਾਰ ਕੁਰਾੜਾ ਹਾਲ ਵੇ
ਯਾਰ ਕੂੰ ਕਰ ਮਸਜੂਦ
ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ
ਯਾਰ ਬਰੋਚਲ ਕਾਣ
ਰਥ ਧੀਮੀਂ ਧੀਮੀਂ ਟੋਰ
ਰੱਤ ਰੋ ਸਿਰ ਪਾਰ ਰੁੰਗੋਂਦੀਆਂ
ਰੱਤ ਰੋਂਦੀਂ ਉਮਰ ਨਭੇਸਾਂ
ਰਾਂਝਣ ਅੰਗ ਲਗਾਇਆ ਹੈ
ਰਾਂਝਣ ਮਾਹੀ ਤਖ਼ਤ ਹਜ਼ਾਰੋਂ
ਰੋਹੀ ਲਗੜੀ ਹੇ ਸਾਵਣੀ
ਰੋਹੀ ਵੁਠੜੀ ਟੋਭਾ ਤਾਰ ਵੇ
ਰੋਂਦੀ ਸੰਜ ਸਬਾਹੀਂ
ਰੋਂਦੀਂ ਉੱਮਰ ਗੁਜ਼ਾਰ ਡਿਤੋ ਸੇ
ਰੋਂਦੇ (ਰੋਂਦੀਂ) ਉੱਮਰ ਨਿਭਾਈ
ਲੱਜ ਲੋਈ ਕੀਂ ਉਤਾਰੇਂਦਸ
ਵਸਲ ਹਿਜਰ ਯਕਸ
ਵਸੋ ਵੀ ਅੱਖੀਆਂ ਘਨਘੋਰਾਂ ਲਾਕੇ
ਵਤਨ ਬੇਗਾਨੇ ਵਲ ਨਹੀਂ ਆਵਣਾ
ਵਲ ਕਹੀਂ ਡੁਖੜੇ ਵੇ ਡੇਂਦੀ
ਵਲ ਵਸ ਵਸਾ ਓਹੇ ਟੋਲ ਵੇ
ਵਾਹ ਹਜਰਤ ਇਸ਼ਕ ਮਜਾਜ਼ੀ
ਵਾਹ ਵਾਹ ਸੋਹਣੇ ਦਾ ਵਰਤਾਰਾ
ਵਾਹ ਵਾਹ ਦਿਲਬਰ ਦੀ ਯਾਰੀ
ਵਿੱਚ ਰੋਹੀ ਦੇ ਰਹਿੰਦੀਆਂ ਨਾਜ਼ਕ ਨਾਜ਼ੋ ਜੱਟੀਆਂ
ਵੇ ਤੂੰ ਸਾਂਵਲਾ ਨ ਮਾਰ ਨੈਨਾਂ ਦੇ ਤੀਰ
ਵੈਸੋਂ ਸੰਝ ਸਬਾਹੀਂ
ਵੈਂਦੀਂ ਵੱਲ ਕੇਚ ਡੋਂ
 
 

To veiw this site you must have Unicode fonts. Contact Us

punjabi-kavita.com