Haraf Rajan
ਹਰਫ਼ ਰਾਜਨ

Punjabi Kavita
  

ਹਰਫ਼ ਰਾਜਨ

ਹਰਫ਼ ਰਾਜਨ (31 ਜਨਵਰੀ 1997-) ਜ਼ਿਲਾ ਫਰੀਦਕੋਟ ਦੇ ਰਹਿਣ ਵਾਲੇ ਹਨ । ਉਹ ਇਨਸਾਨੀਅਤ ਨੂੰ ਆਪਣਾ ਧਰਮ ਅਤੇ ਕੁਦਰਤ ਨੂੰ ਖ਼ੁਦਾ ਮੰਨਦੇ ਹਨ । ਇਸ ਸਮੇ (ਜ਼ਿੰਦਾਬਾਦ ਜ਼ਿੰਦਗੀ ਗਰੁੱਪ ) ਤਿਆਰ ਕਰਕੇ ਸਕੂਲਾਂ ਕਾਲਜ ਨੁੱਕੜ ਨਾਟਕਾਂ ਦੇ ਜ਼ਰੀਏ ਦੇਸ਼ ਦੀਆਂ ਨੀਹਾਂ (ਬੱਚੇ) ਨੂੰ ਮਜਬੂਤ ਤੇ ਸੇਧ ਦੇਣ ਦਾ ਯਤਨ ਕਰ ਰਹੇ ਹਨ।

ਪੰਜਾਬੀ ਕਵਿਤਾ ਹਰਫ਼ ਰਾਜਨ

ਪੈਰਾਂ ਹੇਠ ਨਾ ਧਰਤੀ ਖੜ੍ਹਦੀ
ਸੱਜਣਾ ਦੇ ਦੇਸ
ਹਿੰਦ-ਪਾਕ ਦੋ ਦੇਸ਼ ਇਕ ਹਾਲ !
ਗੀਤ- ਤੇਰੀ ਚੁੰਨੀ
ਗੀਤ- ਤੇਰੇ ਸ਼ਹਿਰ
ਅਸੀਂ ਕੱਚਿਆਂ ਰਾਹਾਂ 'ਚ ਉੱਗੀ ਘਾਹ ਵਰਗੇ
ਪੁੱਤ ਨੂੰ ਵੰਗਾਰ
ਅੱਜ ਵੀ ਮੇਰਾ ਦੇਸ ਮਹਾਨ ਹੈ ?