Amarpreet Singh Jhita
ਅਮਰਪ੍ਰੀਤ ਸਿੰਘ ਝੀਤਾ

Punjabi Kavita
  

ਅਮਰਪ੍ਰੀਤ ਸਿੰਘ ਝੀਤਾ

ਅਮਰਪ੍ਰੀਤ ਸਿੰਘ ਝੀਤਾ (੨੩-੦੧-੧੯੮੩-) ਦਾ ਜਨਮ ਪਿੰਡ ਨੰਗਲ ਅੰਬੀਆ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ, ਪੰਜਾਬ (ਭਾਰਤ) ਵਿੱਚ ਪਿਤਾ ਸ. ਦਰਸ਼ਨ ਸਿੰਘ ਝੀਤਾ ਅਤੇ ਮਾਤਾ ਸਰਦਾਰਨੀ ਗੁਰਵਿੰਦਰ ਕੌਰ ਝੀਤਾ ਦੇ ਘਰ ਹੋਇਆ । ਉਹ ਪੰਜਾਬੀ ਵਿੱਚ ਲੇਖ, ਮਿੰਨੀ ਕਹਾਣੀਆਂ, ਬਾਲ ਗੀਤ, ਕਵਿਤਾਵਾਂ ਆਦਿ ਲਿਖਦੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਬੀ ਐਸ ਸੀ (ਇਕਨਾਮਿਕਸ), ਬੀ ਐਡ, ਅਤੇ ਐਮ ਏ (ਇਕਨਾਮਿਕਸ) ਹੈ । ਉਹ ਪੇਸ਼ੇ ਵਜੋਂ ਸਰਕਾਰੀ ਸਕੂਲ ਟੀਚਰ (ਮੈਥ ਮਾਸਟਰ) ਹਨ । ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: ਬੀਬੇ ਰਾਣੇ, ਪੰਖੇਰੂ ਅਤੇ ਕਾਕਾ ਬੱਲੀ ।


ਬੀਬੇ-ਰਾਣੇ (ਬਾਲ-ਗੀਤ) ਅਮਰਪ੍ਰੀਤ ਸਿੰਘ ਝੀਤਾ

ਰੇਲਗੱਡੀ
ਚਿੜੀ-ਕਾਂ
ਮੰਮੀ
ਪਿਤਾ ਜੀ
ਘੜੀ
ਹਦਵਾਣਾ
ਅੰਬ
ਬੱਦਲ
ਤਾਰੇ
ਤਿੱਤਲੀ
ਨਿੱਕੀ ਮੁੰਨੀ
ਮੇਰੀ ਫੱਟੀ
ਬਸਤਾ
ਟਰੈਫ਼ਿਕ ਬੱਤੀਆਂ
ਰੁੱਤਾਂ
ਰੁੱਖ
ਚੰਗੀਆਂ ਆਦਤਾਂ
ਆਕ੍ਰਿਤੀਆਂ
ਆਵਾਜਾਈ ਦੇ ਸਾਧਨ
ਕਿੱਤੇ
ਛੱਲੀ
ਸਕੂਲੇ ਲਾ ਦਿਉ
ਬੀਬੇ-ਰਾਣੇ
ਸੜਕ
ਸਰੀਰ
ਬਿੱਲੀ
ਨੰਨੇ-ਮੁੰਨੇ, ਪਿਆਰੇ-ਪਿਆਰੇ
ਦਿਨ ਪੇਪਰਾਂ ਦੇ ਆਏ
ਲਿਖਾਈ
ਧੀ

ਪੰਖੇਰੂ (ਬਾਲ-ਗੀਤ) ਅਮਰਪ੍ਰੀਤ ਸਿੰਘ ਝੀਤਾ

ਸੇਬ
ਸ਼ਹਿਦ ਦੀ ਮੱਖੀ
ਸਤਰੰਗੀ ਪੀਂਘ
ਸਾਈਕਲ
ਮਾਰੂਥਲ ਦਾ ਜਹਾਜ਼
ਲੋਰੀ
ਛਣਕਣਾ
ਤਿਕੋਣ
ਆਵਾਜਾਈ ਦੇ ਚਿੰਨ੍ਹ
ਮਿੱਠੂ
ਰੱਖੋ ਸਫ਼ਾਈ
ਜਲ ਚੱਕਰ
ਫੁਲਕਾਰੀ
ਡਾਕੀਆ
ਰੁੱਖ ਲਗਾਈਏ
ਨਾਨਕੇ ਘਰ
ਸਾਕ-ਸੰਬੰਧੀ
ਪੇਂਡੂ ਖੇਡਾਂ
ਪੰਛੀ
ਪਾਣੀ
ਚਿੜੀ-ਕਾਂ

ਅਮਰਪ੍ਰੀਤ ਸਿੰਘ ਝੀਤਾ ਪੰਜਾਬੀ ਕਵਿਤਾ

ਰਾਹ ਦਸੇਰੇ
ਜੰਗ
ਧੰਨ ਗੁਰੂ ਨਾਨਕ ਦੇਵ ਜੀ ਆਏ
ਜ਼ਿੰਦਗੀ ਜਿਊਣ ਦਾ ਢੰਗ-ਗ਼ਜ਼ਲ
ਦਿਲ ਦੇ ਅੰਦਰ
ਸਾਡੀ ਮਾਂ ਬੋਲੀ ਪੰਜਾਬੀ
ਤੇਰਾ ਮੇਰਾ ਕਾਦ੍ਹਾ ਰੌਲਾ
ਨਵਾਂ ਵਰ੍ਹਾ
ਆਤਮ-ਚਿੰਤਨ
ਕਲਮ ਮੇਰਾ ਹਥਿਆਰ
ਰੁੱਖ ਤੇ ਮਨੁੱਖ
ਕਿਤਾਬਾਂ
ਅਮਰਪ੍ਰੀਤ
ਸੰਘਰਸ਼
ਪਾਂਧਾ ਪੜ੍ਹਨੇ ਪਾਇਆ
ਸੱਚੇ ਨਾਮ ਦਾ ਧਾਗਾ
ਜਗ ਤਾਰਨ ਗੁਰ ਨਾਨਕ ਆਇਆ
ਤੇਰਾ ਤੇਰਾ ਤੋਲਦੇ
ਚਾਰਨ ਮੱਝੀਆਂ ਬਣ ਕੇ ਪਾਲੀ
ਧੰਨ ਗੁਰੂ ਨਾਨਕ ਜੀ ਆਏ
ਧੰਨ ਤੇਰੇ ਲਾਲਾਂ ਦੇ ਜੇਰੇ-ਚਾਰ ਸਾਹਿਬਜ਼ਾਦੇ
ਬਾਬਾ ਜੀ ਤੁਹਾਡੇ ਲਾਲਾਂ ਨੇ ...... (ਗੀਤ)
ਪ੍ਰਾਰਥਨਾ - ਦੋ ਹੱਥ ਜੋੜ ਕਰਾਂ ਬੇਨਤੀ