Ramon del Valle Inclan ਰੈਮਨ ਡੈਲ ਵੈਲੇ ਇੰਕਲਾਨ
ਰੈਮਨ ਡੈਲ ਵੈਲੇ ਇੰਕਲਾਨ (੨੮ ਅਕਤੂਬਰ ੧੮੬੬-੫ ਜਨਵਰੀ ੧੯੩੬) ਸਪੇਨੀ ਲੇਖਕ, ਨਾਟਕਕਾਰ ਅਤੇ ਨਾਵਲਕਾਰ ਸਨ । ਉਨ੍ਹਾਂ ਦੀਆਂ ਰਚਨਾਵਾਂ ਦਾ ਬਾਅਦ ਵਾਲੇ ਲੇਖਕਾਂ ਨੇ ਵੀ ਅਸਰ ਕਬੂਲਿਆ ।ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ: ਡੀਵਾਈਨ ਵਰਡਜ਼, ਬੋਹੇਮੀਅਨ ਲਾਈਟਸ, ਸੈਵੇਜ਼ ਐਕਟਸ, ਸਿਲਵਰ ਫੇਸ ਆਦਿ ।
