Julius Fuchik
ਜੂਲੀਅਸ ਫ਼ੂਚਿਕ
ਜੂਲੀਅਸ ਫ਼ੂਚਿਕ (੨੩ ਫਰਵਰੀ ੧੯੦੩-੮ ਸਿਤੰਬਰ ੧੯੪੩) ਦਾ ਜਨਮ ਪ੍ਰਾਗ (ਆਸਟ੍ਰੀਆ-ਹੰਗਰੀ) ਵਿੱਚ ਹੋਇਆ ।
ਉਹ ਪੱਤਰਕਾਰ ਅਤੇ ਲੇਖਕ ਸਨ । ਉਹ ਚੈਕੋਸਲੋਵਾਕੀਆ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ
ਨਾਜ਼ੀ ਦਮਨ ਦਾ ਡਟ ਕੇ ਵਿਰੋਧ ਕੀਤਾ । ਉਨ੍ਹਾਂ ਨੂੰ ਨਾਜ਼ੀਆਂ ਨੇ ਗ੍ਰਿਫ਼ਤਾਰ ਕਰਕੇ ਅਣ-ਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ।
ਜੂਲੀਅਸ ਫ਼ੂਚਿਕ ਦੀਆਂ ਕਹਾਣੀਆਂ ਪੰਜਾਬੀ ਵਿੱਚ
Julius Fuchik Stories/Kahanian in Punjabi