Fyodor Sologub
ਫਿਓਦਰ ਸੋਲੋਗਬ

ਫਿਓਦਰ ਸੋਲੋਗਬ, ਜਨਮ ਦਾ ਨਾਂ ਫਿਓਦਰ ਕੁਜ਼ਮੀਚ ਟੇਟਰਨਿਕੋਵ (17 ਫਰਵਰੀ 1863 - 5 ਦਸੰਬਰ 1927) ਰੂਸੀ ਕਵੀ, ਨਾਵਲਕਾਰ, ਨਾਟਕਕਾਰ ਅਤੇ ਲੇਖਕ ਸੀ। ਉਹ ਪਹਿਲਾ ਲੇਖਕ ਸੀ ਜਿਸਨੇ ਯੂਰਪੀਅਨ ਫਿਨ ਡੀ ਸਾਇਕਲ ਸਾਹਿਤ ਅਤੇ ਫ਼ਲਸਫ਼ੇ ਦੀ ਰੋਗੀ, ਨਿਰਾਸ਼ਾਵਾਦੀ ਤੱਤਾਂ ਨੂੰ ਰੂਸੀ ਵਾਰਤਕ ਵਿੱਚ ਪੇਸ਼ ਕੀਤਾ।