Asghar Wajahat
ਅਸਗ਼ਰ ਵਜਾਹਤ
ਅਸਗ਼ਰ ਵਜਾਹਤ (5 ਜੁਲਾਈ, 1946-) ਹਿੰਦੀ ਦੇ ਪ੍ਰੋਫ਼ੈਸਰ ਤੇ ਰਚਨਾਕਾਰ ਹਨ । ਉਹਨਾਂ ਨੇ ਨਾਟਕ, ਕਥਾ, ਨਾਵਲ,
ਸਫ਼ਰਨਾਮੇ ਤੇ ਅਨੁਵਾਦ ਦੇ ਖੇਤਰ ਵਿਚ ਕਾਫ਼ੀ ਕੰਮ ਕੀਤਾ ਹੈ । ਉਹ ਦਿੱਲੀ ਜਾਮੀਆ ਮਿਲੀਆ ਇਸਲਾਮੀਆ
ਦੇ ਹਿੰਦੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ।
ਅਸਗ਼ਰ ਵਜਾਹਤ ਹਿੰਦੀ ਕਹਾਣੀਆਂ ਪੰਜਾਬੀ ਵਿੱਚ
Asghar Wajahat Hindi Stories in Punjabi