Aneman Singh
ਅਨੇਮਨ ਸਿੰਘ
ਅਨੇਮਨ ਸਿੰਘ (13 ਜਨਵਰੀ 1976-) ਪੰਜਾਬੀ ਦੇ ਕਹਾਣੀਕਾਰ ਅਤੇ ਸੰਪਾਦਕ ਹਨ ।
ਉਨ੍ਹਾਂ ਦੀਆਂ ਰਚਨਾਵਾਂ ਵਿਚ; ਕਹਾਣੀ ਸੰਗ੍ਰਹਿ: ਗਲੀ ਨੰਬਰ ਕੋਈ ਨਹੀਂ, ਨੂਰੀ, ਅਤੇ ਭਾਈਬੰਦ (ਸੰਪਾਦਿਤ) ਸ਼ਾਮਿਲ ਹਨ ।
ਅਨੇਮਨ ਸਿੰਘ : ਪੰਜਾਬੀ ਕਹਾਣੀਆਂ
Aneman Singh : Punjabi Stories/Kahanian