Sunny Sahota ਸਨੀ ਸਹੋਤਾ

ਸਨੀ ਸਹੋਤਾ (3 ਅਕਤੂਬਰ 1991-) ਦਾ ਜਨਮ ਪਿੰਡ ਟਾਹਲੀ ਵਾਲਾ ਜੱਟਾਂ ਜ਼ਿਲਾ ਫਾਜ਼ਿਲਕਾ (ਪੰਜਾਬ) ਵਿੱਚ ਹੋਇਆ । ਉਹ ਪੰਜਾਬੀ ਦੇ ਕਵੀ ਹਨ ਅਤੇ ਕਿੱਤੇ ਵੱਜੋਂ ਨਰਸਿੰਗ ਦਾ ਕੰਮ ਕਰਦੇ ਹਨ । ਉਨ੍ਹਾਂ ਦੇ ਕਾਵਿ-ਸੰਗ੍ਰਹਿ 'ਬੁਲਾਵਾ' ਤੇ 'ਵਿਦਾਈ' ਪ੍ਰਕਾਸ਼ਿਤ ਹੋ ਚੁੱਕੇ ਹਨ ।

ਪੰਜਾਬੀ ਕਵਿਤਾ ਸਨੀ ਸਹੋਤਾ