Bankim Chandra Chatterjee
ਬੰਕਿਮ ਚੰਦਰ ਚੈਟਰਜੀ

ਬੰਕਿਮ ਚੰਦਰ ਚੱਟੋਪਾਧਿਆਏ (ਚੈਟਰਜੀ) (੨੭ ਜੂਨ ੧੮੩੮-੮ ਅਪ੍ਰੈਲ ੧੮੯੪) ਬੰਗਾਲ ਦੇ ਉੱਘੇ ਲੇਖਕ, ਕਵੀ, ਨਾਵਲਕਾਰ ਅਤੇ ਪੱਤਰਕਾਰ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੁਰਗੇਸ਼ਨੰਦਿਨੀ, ਕਪਾਲਕੁੰਡਲਾ, ਮ੍ਰਿ੍ਰਣਾਲਿਨੀ, ਬਿਸ਼ਬ੍ਰਿਕਸ਼, ਇੰਦਿਰਾ, ਯੁਗਲਾਂਗੁਰੀਯ, ਚੰਦਰਸ਼ੇਖਰ, ਰਾਧਾਰਾਨੀ, ਰਜਨੀ, ਕ੍ਰਿਸ਼ਣਕਾਂਤੇਰ ਉਇਲ, ਰਾਜਸਿੰਹ, ਆਨੰਦਮਠ, ਦੇਬੀ ਚੌਧੁਰਾਨੀ, ਸੀਤਾਰਾਮ ਆਦਿ ਸ਼ਾਮਿਲ ਹਨ । ਉਨ੍ਹਾਂ ਦੀ ਸਭ ਤੋਂ ਵੱਧ ਪ੍ਰਸਿੱਧੀ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ ਲੇਖਕ ਹੋਣ ਕਰਕੇ ਹੈ ।

ਬੰਕਿਮ ਚੰਦਰ ਚੱਟੋਪਾਧਿਆਏ/ਚੈਟਰਜੀ ਕਹਾਣੀਆਂ ਪੰਜਾਬੀ ਵਿਚ