Punjabi Stories/Kahanian
ਅਜਮੇਰ ਸਿੱਧੂ
Ajmer Sidhu
 Punjabi Kahani
Punjabi Kavita
  

ਅਜਮੇਰ ਸਿੱਧੂ

ਅਜਮੇਰ ਸਿੱਧੂ ਪੰਜਾਬੀ ਕਹਾਣੀਕਾਰ, ਲੇਖਕ ਅਤੇ ਪੰਜਾਬੀ ਪਤਰਿਕਾ, ਵਿਗਿਆਨ ਜੋਤ ਦੇ ਸੰਪਾਦਕ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਨਚੀਕੇਤਾ ਦੀ ਮੌਤ, ਖੂਹ ਗਿੜਦਾ ਹੈ, ਖੁਸ਼ਕ ਅੱਖ ਦਾ ਖਾਬ, ਸ਼ਾਇਦ ਰੰਮੀ ਮੰਨ ਜਾਵੇ; ਹੋਰ ਰਚਨਾਵਾਂ: ਚਮਤਕਾਰਾਂ ਦੀ ਦੁਨੀਆਂ, ਤੁਰਦੇ ਪੈਰਾਂ ਦੀ ਦਾਸਤਾਨ, ਬਾਬਾ ਬੂਝਾ ਸਿੰਘ - ਗਦਰ ਤੋਂ ਨਕਸਲਵਾੜੀ ਤੱਕ; ਸੰਪਾਦਿਤ ਰਚਨਾਵਾਂ: ਨਰਕ ਕੁੰਡ (ਕਹਾਣੀ ਸੰਗ੍ਰਹਿ), ਜੈਮਲ ਸਿੰਘ ਪੱਡਾ (ਜੀਵਨ ਤੇ ਚੋਣਵੀਂ ਕਵਿਤਾ), ਪਾਸ਼ ਦੀ ਚੋਣਵੀ ਕਵਿਤਾ, ਸੰਤ ਰਾਮ ਉਦਾਸੀ (ਸਖਸ਼ੀਅਤ ਤੇ ਸਮੁੱਚੀ ਰਚਨਾ) ।


Ajmer Sidhu Punjabi Stories/Kahanian/Afsane


 
 

To veiw this site you must have Unicode fonts. Contact Us

punjabi-kavita.com