Vikas Kumar
ਵਿਕਾਸ ਕੁਮਾਰ

Punjabi Kavita
  

ਵਿਕਾਸ ਕੁਮਾਰ

ਵਿਕਾਸ ਕੁਮਾਰ (14 ਨਵੰਬਰ 1980-) ਦਾ ਜਨਮ ਸ਼ਹਿਰ ਸਮਾਣਾ ਵਿਖੇ ਇੱਕ ਮੱਧਵਰਗੀ ਪਰਿਵਾਰ ਵਿੱਚ ਮਾਤਾ ਸੁਮਨ ਰਾਣੀ ਤੇ ਪਿਤਾ ਸੁਭਾਸ਼ ਚੰਦ ਦੇ ਘਰ ਹੋਇਆ । ਕਾਲਜ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਇਹਨਾਂ ਦਾ ਵਿਸ਼ੇਸ਼ ਮੋਹ ਪੰਜਾਬੀ ਅਤੇ ਹਿੰਦੀ ਸਾਹਿਤ ਨਾਲ ਰਿਹਾ । ਇਹਨਾਂ ਨੇ ਹਿੰਦੀ ਤੇ ਪੰਜਾਬੀ ਵਿੱਚ ਕਈ ਮੌਲਿਕ ਖੋਜ ਪੱਤਰ, ਪੁਸਤਕ ਸਮੀਖਿਆਵਾਂ ਅਤੇ ਆਰਟੀਕਲਾਂ ਦੇ ਨਾਲ ਨਾਲ ਅਨੁਵਾਦ ਦਾ ਕੰਮ ਵੀ ਕੀਤਾ। ਇਸ ਦੌਰਾਨ ਸਾਹਿਤ ਦੇ ਖੇਤਰ ਵਿੱਚ ਇਹਨਾਂ ਨੇ ਕਈ ਮੌਲਿਕ ਕਵਿਤਾਵਾਂ ਦਾ ਸਿਰਜਣ ਵੀ ਕੀਤਾ । ਇਹਨਾਂ ਦੀਆਂ ਰਚਨਾਵਾਂ ਵੱਖ ਵੱਖ ਰਸਾਲਿਆਂ ਅਤੇ ਕਈ ਸੰਪਾਦਿਤ ਪੁਸਤਕਾਂ ਵਿੱਚ ਪ੍ਰਕਾਸ਼ਤ ਹੋਈਆਂ ਹਨ ।

ਪੰਜਾਬੀ ਕਵਿਤਾ ਵਿਕਾਸ ਕੁਮਾਰ

ਕਦੇ ਕਦੇ ਉਹ
ਮੈਂ ਜਦੋਂ ਵੀ
ਉਸਨੇ ਸੁਚਤਮ ਨਾਲ
ਤੇਰੇ ਸ਼ਬਦਾਂ ਤੋਂ ਪਰੇ
ਸ਼ਬਦਾਂ ਦੇ ਬਲਦੇ ਭਾਂਬੜ
ਜਿੰਦਗੀ ਵਿੱਚ
ਇੱਕ ਅਗਿਆਤ ਸਫ਼ਰ
ਅੱਜ
ਉਂਝ
ਰੁੱਖ ਦੀ ਮੌਤ
ਸ਼ਬਦਾਂ ਦੇ ਇੱਕ ਝੁੰਡ ਨੇ
ਨਦੀ ਦੇ ਉਸ ਪਾਰ
ਆ ਵੇਖ
ਸੱਚੀ ....
ਪਿੰਡ ਦੀ ਸੱਥ ਵਿੱਚ
ਤੇਰਾ ਹੱਥ ਫੜ
ਸਾਹਾਂ ਦੀ ਤਸਬੀਹ
ਮੈਂ ਲਫ਼ਜ਼ਾਂ ਨੂੰ
ਹਨੇਰਾ ......
ਕਮਲੀਏ...!!
ਹਵਾਂ ਜਦੋਂ ਰੁਮਕ ਕੇ
ਤੂੰ....!!!
ਕਮਲੀਏ..ਤੂੰ ਸੱਚ ਕਿਹਾ
ਮੇਰੀ ਫ਼ਕੀਰੀ
 

To veiw this site you must have Unicode fonts. Contact Us

punjabi-kavita.com