Surjit Kaur Sakhi
ਸੁਰਜੀਤ ਕੌਰ ਸਖੀ
 Punjabi Kavita
Punjabi Kavita
  

ਸੁਰਜੀਤ ਕੌਰ ਸਖੀ

ਸੁਰਜੀਤ ਸਖੀ (29 ਸਤੰਬਰ 1948-) ਦਾ ਜਨਮ ਮਾਤਾ ਸ਼ਾਂਤੀ ਦੇਵੀ, ਪਿਤਾ ਬਲਦੇਵ ਸਿੰਘ ਦੇ ਘਰ ਨਾਗਲਪੱਟੀ ਮਛਰਾਲੀ ਜਿਲ੍ਹਾ ਯਮਨਾ ਨਗਰ (ਹਰਿਆਣਾ) ਵਿਚ ਹੋਇਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਕਿਰਨਾਂ(1979), ਅੰਗੂਠੇ ਦਾ ਨਿਸ਼ਾਨ(1985), ਜਵਾਬੀ ਖਤ(1989), ਮੈਂ ਸ਼ਿਕੰਦਰ ਨਹੀਂ(2001) ।

ਸੁਰਜੀਤ ਕੌਰ ਸਖੀ ਪੰਜਾਬੀ ਕਵਿਤਾ

ਭਿਆਨਕ ਰਾਤ ਬੇਸ਼ਕ ਸ਼ੂਕਦੀ ਕਾਲੀ ਨਜ਼ਰ ਆਏ
ਸੱਯਾਦ ਜਦ ਵੀ ਗੁਜ਼ਰੇ, ਇਸ ਗੁਲਸਿਤਾਨ ਕੋਲੋਂ
ਦਿਨ ਰਾਤ ਜਿਨ੍ਹਾਂ ਦੇ ਸਜਦੇ ਵਿਚ, ਇਹ ਕੱਚੀਆਂ ਕੰਧਾਂ ਖੜ੍ਹੀਆਂ ਨੇ
ਸਿਤਾਰੇ ਬਣ ਕੇ ਚਮਕਾਂਗੇ, ਘਟਾਵਾਂ ਬਣ ਕੇ ਛਾਵਾਂਗੇ
ਇਹ ਪੱਤਝੜ ਦੀ ਤੇਜ਼ ਹਵਾ, ਇਹ ਮੌਸਮ ਬੇਇਤਬਾਰੀ ਦਾ
 

To veiw this site you must have Unicode fonts. Contact Us

punjabi-kavita.com