Bhagat Surdas Ji
ਭਗਤ ਸੂਰਦਾਸ ਜੀ

Bhagat Surdas Ji (Sant Kavi Surdas) was a 15th century blind saint, poet and musician. He is known for his devotional songs dedicated to Lord Krishna. He was among the eight disciples of Shri Vallabhacharya. These disciples are well known as the Ashta-chhaap. His poetical works are Sur Sagar, Sur-Saraval and Sahitya-Lahiri. He wrote his poetry in Braj Bhasha, a dialect of Hindi. Poetry of Bhagat Surdas Ji in ਗੁਰਮੁਖੀ, اُردُو and हिन्दी.
ਭਗਤ ਸੂਰਦਾਸ ਜੀ ਪੰਦਰ੍ਹਵੀਂ ਸਦੀ ਦੇ ਪ੍ਰਸਿੱਧ ਸੰਤ, ਕਵੀ ਤੇ ਸੰਗੀਤਕਾਰ ਸਨ । ਕਿਹਾ ਜਾਂਦਾ ਹੈ ਕਿ ਉਹ ਜਨਮ ਤੋਂ ਹੀ ਨਜ਼ਰ ਤੋਂ ਬਿਨਾਂ ਸਨ । ਉਨ੍ਹਾਂ ਦੇ ਭਜਨ ਕ੍ਰਿਸ਼ਨ ਭਗਤੀ ਵਿੱਚ ਓਤਪ੍ਰੋਤ ਹਨ । ਉਹ ਸ਼੍ਰੀ ਵੱਲਭਾਚਾਰੀਆ ਜੀ ਦੇ ਅੱਠ ਚੇਲਿਆਂ ਵਿੱਚੋਂ ਸਨ । ਇਨ੍ਹਾਂ ਅੱਠਾਂ ਚੇਲਿਆਂ ਨੂੰ ਅਸਟ-ਛਾਪ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਸੰਤ ਸੂਰਦਾਸ ਜੀ ਦੀਆਂ ਕਾਵਿ ਰਚਨਾਵਾਂ ਸੂਰ ਸਾਗਰ, ਸੂਰ ਸਾਰਾਵਲੀ ਅਤੇ ਸਾਹਿਤਯ-ਲਹਿਰੀ ਹਨ । ਉਨ੍ਹਾਂ ਦੀ ਰਚਨਾ ਹਿੰਦੀ ਬੋਲੀ ਦੀ ਉਪਬੋਲੀ ਬ੍ਰਜ ਭਾਸ਼ਾ ਵਿੱਚ ਹੈ ।

Poetry of Bhagat Surdas Ji in Punjabi

ਪਦ ਭਗਤ ਸੂਰਦਾਸ ਜੀ

  • Ab Kai Madhav Mohe Udhar
  • Ab Ya Tanuhein Raakh Kaha Keejai
  • Ankhian Hari Darshan Ki Pyasi
  • Charan Kamal Bando Hari Rai
  • Jog Thagauri Braj Na Bikaihai
  • Kahan Laun Kahiye Braj Ki Baat
  • Kahiyau Jasumati Ki Aasees
  • Kahiyau Nand Kathor Bhaye
  • Madhukar Shyam Hamare Chor
  • Maiya Kabhun Barhaigi Choti
  • Maiya Main Nahin Makhan Khayo
  • Maiya Mohe Daau Bahut Khijhayo
  • Maiya Ri Main Chand Lahaungo
  • Nain Bhaye Bohit Ke Kaag
  • Nis Din Barsat Nain Hamare
  • Tajo Man Har Bimukhan Ko Sang
  • Udho Ham Laayak Sikh Deejai
  • Udho Karman Ki Gati Nyari
  • Udho Man Maane Ki Baat
  • Udho Man Na Bhaye Das Bees
  • Udho Mohe Braj Bisrat Naahin
  • ਊਧੋ ਹਮ ਲਾਯਕ ਸਿਖ ਦੀਜੈ
  • ਊਧੋ ਕਰਮਨ ਕੀ ਗਤਿ ਨਯਾਰੀ
  • ਊਧੋ ਮਨ ਨ ਭਏ ਦਸ ਬੀਸ
  • ਊਧੋ ਮਨ ਮਾਨੇ ਕੀ ਬਾਤ
  • ਊਧੋ, ਮੋਹਿੰ ਬ੍ਰਜ ਬਿਸਰਤ ਨਾਹੀਂ
  • ਅਬ ਕੈ ਮਾਧਵ ਮੋਹਿੰ ਉਧਾਰਿ
  • ਅਬ ਯਾ ਤਨੁਹਿੰ ਰਾਖਿ ਕਹਾ ਕੀਜੈ
  • ਅੰਖੀਯਾਂ ਹਰੀ-ਦਰਸ਼ਨ ਕੀ ਪਯਾਸੀ
  • ਕਹਾਂ ਲੌਂ ਕਹੀਏ ਬ੍ਰਜ ਕੀ ਬਾਤ
  • ਕਹੀਯੌ ਜਸੁਮਤੀ ਕੀ ਆਸੀਸ
  • ਕਹੀਯੌ, ਨੰਦ ਕਠੋਰ ਭਯੇ
  • ਚਰਨ ਕਮਲ ਬੰਦੌ ਹਰਿਰਾਈ
  • ਜੋਗ ਠਗੌਰੀ ਬ੍ਰਜ ਨ ਬਿਕੈਹੈ
  • ਤਜੌ ਮਨ, ਹਰਿ ਬਿਮੁਖਨਿ ਕੌ ਸੰਗ
  • ਨਿਸਿਦਿਨ ਬਰਸਤ ਨੈਨ ਹਮਾਰੇ
  • ਨੈਨ ਭਯੇ ਬੋਹਿਤ ਕੇ ਕਾਗ
  • ਮਧੂਕਰ ਸਯਾਮ ਹਮਾਰੇ ਚੋਰ
  • ਮੈਯਾ ਕਬਹੁੰ ਬੜ੍ਹੈਗੀ ਚੋਟੀ
  • ਮੈਯਾ ਮੈਂ ਨਹੀਂ ਮਾਖਨ ਖਾਯੋ
  • ਮੈਯਾ ਮੋਹਿੰ ਦਾਊ ਬਹੁਤ ਖਿਝਾਯੋ
  • ਮੈਯਾ ਰੀ ਮੈਂ ਚਾਂਦ ਲਹੌਂਗੌ