Sunny Sahota
ਸਨੀ ਸਹੋਤਾ

Punjabi Kavita
  

ਸਨੀ ਸਹੋਤਾ

ਸਨੀ ਸਹੋਤਾ (3 ਅਕਤੂਬਰ 1991-) ਦਾ ਜਨਮ ਪਿੰਡ ਟਾਹਲੀ ਵਾਲਾ ਜੱਟਾਂ ਜ਼ਿਲਾ ਫਾਜ਼ਿਲਕਾ (ਪੰਜਾਬ) ਵਿੱਚ ਹੋਇਆ । ਉਹ ਪੰਜਾਬੀ ਦੇ ਕਵੀ ਹਨ ਅਤੇ ਕਿੱਤੇ ਵੱਜੋਂ ਨਰਸਿੰਗ ਦਾ ਕੰਮ ਕਰਦੇ ਹਨ । ਉਨ੍ਹਾਂ ਦੇ ਕਾਵਿ-ਸੰਗ੍ਰਹਿ 'ਬੁਲਾਵਾ' ਤੇ 'ਵਿਦਾਈ' ਪ੍ਰਕਾਸ਼ਿਤ ਹੋ ਚੁੱਕੇ ਹਨ ।

ਬੁਲਾਵਾ ਸਨੀ ਸਹੋਤਾ

ਮੈਂ ਸਾਉਣ ਦੀ ਪਹਿਲੀ ਕਣੀ
ਸੁਨਹਿਰੀ ਵਰਕਾ
ਉਹ
ਮੈਂ..!
ਮਹਿਫਿਲ
ਚਿੜੀਆਂ
ਬੁਲਾਵਾ
ਵੇ ਦਿਲਾ ਮੇਰਿਆ
ਸੱਜਣ ਜੀ!
ਟੁੱਟੇ ਖਿਡਾਉਣੇ
ਯਾਦਾਂ ਦੀ ਧੁੱਪ
ਸਾਹਾਂ ਦਾ ਦੀਵਾ
ਆਉਣ ਦਾ ਕਹਿਕੇ ਗਏ ਸੀ
ਯਾਦਾਂ ਵਾਲੇ ਜੁਗਨੂੰ
ਨਾਮ ਤੇਰਾ
ਕਲਯੁੱਗ
ਰੁਸਵਾਈ
ਬੇਪਰਵਾਹ
ਸੁੱਤੇ ਮੁਕੱਦਰ
ਭੁਲੇਖਾ
ਹੁਸੀਨ ਖ਼ਾਬ
ਮਹਿਬੂਬਾ
ਖੰਭਹੀਣ ਉਡਾਰੀ
ਸ਼ਿਕਵਾ
ਅਕਲਾਂ ਵਾਲਾ
ਵਿਛੋੜਾ
ਪੁਰਾਣਾ ਪਿਆਰ
ਹੱਸ ਕੇ ਵਿਖਾ
ਬੇਇਨਸਾਫੀ
ਜ਼ਿੰਦਗੀ, ਸੰਘਰਸ਼, ਮਹਾਨਤਾ
ਮਾਂ
ਸੋਹਣੀ
ਮੈਂ ਤੇ ਤੂੰ
ਅਧੂਰਾ ਚੰਦ
ਸਫ਼ਰ
ਆਉਣ-ਜਾਣ
ਹਾਕ ਨਾ ਮਾਰੀਂ
ਅਰਜ਼
ਹੌਸਲਾ
ਪਿਆਰ

ਵਿਦਾਈ ਸਨੀ ਸਹੋਤਾ

ਆਸ ਦਾ ਅੰਬਰ
ਦੱਸੋ ਮੇਰੇ ਹਾਣੀਉ
ਸਾਹਾਂ ਦਾ ਕੱਚਾ ਕੋਠਾ
ਮਜਦੂਰ
ਮਨ ਮਚਲਾ
ਮੇਰੀ ਸੱਜਣੀ
ਵਿਦਾਈ
ਲੁਕਣਮੀਚੀਆਂ
ਭੁਲੇਖਾ
ਦੱਸਦੇ ਬੇਲੀ ਮੇਰਿਆ
ਖਰੀ
ਬਾਗੀ
ਬੇਕਦਰਾ
ਜਦ ਵੀ ਤੇਰੀ ਯਾਦ ਆ ਜਾਏ
ਪਰਾਈ ਅਮਾਨਤ
ਤੋਹਫ਼ਾ
ਯਾਦ ਵਾਲਾ ਸ਼ਹਿਰ
ਅਧੂਰੀ ਖਾਹਸ਼
ਜ਼ਿੰਦਗੀ ਪ੍ਰੇਸ਼ਾਨ
ਖੈਰ ਹੋਵੇ
ਸੁੱਕੇ ਰੁੱਖ 'ਤੋਂ
ਇਸ਼ਕ ਅਕਾਮ ਨਹੀਂ ਹੁੰਦਾ
ਬਦਕਿਸਮਤ ਦਰਦ
ਤੁਹਾਡੇ ਮੁੱਖ ਵਰਗਾ
ਬੇਦਰਦੀ
ਸਜਣੀ ਜਾਣ ਲੱਗੀ
ਕਾਹਤੋਂ ਨਹੀਂ ਬੋਲਦਾ
ਰੁੱਖ ਚੰਦਰਾ
ਸੱਪਣੀਆਂ
ਕਚਨਾਰੀ
ਯਾਦ ਨਹੀਂ
ਮੁਹਾਜਰ
ਠੱਗੀਆਂ
ਖ਼ਾਲੀ ਗੀਝੇ
ਕੁਰਬਾਨੀ ਵਾਲੇ
ਸਮਿਆਂ ਦੀ ਧੂੜ
ਦਿਲ ਮੰਗਣ ਤੋਂ ਪਹਿਲਾਂ
ਮਹਿਕ ਜਾਂ ਬੋਅ
ਤੂੰ ਜਦ ਮਿਲਣ ਆਏਂਗੀ
ਬਿਰਹੋਂ ਦਾ ਬਾਣਾ
ਦੋਹਰੇ ਪਾਪੀ
ਹਾਣ ਦੀ
ਰੋਕੋ ਨਾ
ਚਵਾਤੀ ਜੀਭ ਦੀ
ਜਿੱਤ ਦਾ ਸਿਹਰਾ
ਦੂਰ ਰਹਿਣਾ ਸਿਖਦਾਂ

ਪੰਜਾਬੀ ਕਵਿਤਾ ਸਨੀ ਸਹੋਤਾ

ਨਾ ਬਹੁਤਾ ਹੱਕ ਜਤਾਇਆ ਕਰ