Sundar Das Aasi
ਸੁੰਦਰ ਦਾਸ ਆਸੀ

Punjabi Kavita
  

ਸੁੰਦਰ ਦਾਸ ਆਸੀ

ਲਾਲਾ ਸੁੰਦਰ ਦਾਸ ਆਸੀ ਨੂੰ ਆਸੀ ਲਾਇਲਪੁਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਉਹ ਕਵੀ ਦੇ ਨਾਲ ਨਾਲ ਸੰਪਾਦਕ ਵੀ ਸਨ । ਉਨ੍ਹਾਂ ਦਾ ਵੀਹਵੀਂ ਸਦੀ ਦੇ ਪਹਿਲੇ ਅੱਧ ਦੇ ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਖ਼ਾਸ ਥਾਂ ਹੈ । ਉਨ੍ਹਾਂ ਦੇ ਬਹੁਤ ਸ਼ਾਗਿਰਦ ਹੋਏ, ਜਿਨ੍ਹਾਂ ਵਿੱਚੋਂ ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਵੀ ਸਨ । ਅਸੀਂ ਉਨ੍ਹਾਂ ਦੀ ਰਚਨਾ 'ਪਰਲੇ ਪਾਰ' ਦੀਆਂ ਕੁਝ ਰਚਨਾਵਾਂ ਪੇਸ਼ ਕਰ ਰਹੇ ਹਾਂ ।

ਸੁੰਦਰ ਦਾਸ ਆਸੀ ਪੰਜਾਬੀ ਕਵਿਤਾ

ਪੰਜਾਬ
ਬਸੰਤ
ਬਿਰਹਾ ਦਾ ਗੀਤ
ਪੀਂਘ
ਸ਼ਮ੍ਹਾ ਤੇ ਪਰਵਾਨਾ
ਗ਼ਜ਼ਲ-ਦੇਂਹ ਗੁਜ਼ਾਰਾਂ ਵੇ ਪਈ, ਖ਼ੂਨ ਦੇ ਹੰਝੂ ਰੋ ਰੋ
ਗ਼ਜ਼ਲ-ਇਕ ਤੇਰੀ ਪ੍ਰੀਤ ਨੇ, ਐਡੀ ਚਾ ਸੁਦਾਇਨ ਕੀਤੀ
ਬੱਚਾ
ਧੀਆਂ
ਜਵਾਨੀ
ਇੱਕੋ ਰਾਹ
ਪਿਆਰ
ਰੂਪ
ਰਾਤ
ਸਵੇਰਾ

Sundar Das Aasi Punjabi Poetry

Punjab
Basant
Birha Da Geet
Peengh
Shama Te Parwana
Ghazal-Denh Guzaran Ve Pai
Ghazal-Ik Teri Preet Ne
Bacha
Dheean
Jawani
Ikko Rah
Piar
Roop
Raat
Savera
 

To veiw this site you must have Unicode fonts. Contact Us

punjabi-kavita.com